"ਅਵਤਾਰ ਸਿੰਘ ਚਮਕੀਲਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
("'''ਅਵਤਾਰ ਸਿੰਘ ਚਮਕੀਲਾ''' ਪੰਜਾਬੀ ਦਾ ਗਾਇਕ ਹੈ| ਉਸ ਦਾ ਜਨਮ ਗਿੱਲ ਰੋੜ ਲ..." ਨਾਲ਼ ਸਫ਼ਾ ਬਣਾਇਆ)
 
ਛੋNo edit summary
'''ਅਵਤਾਰ ਸਿੰਘ ਚਮਕੀਲਾ''' ਪੰਜਾਬੀ ਦਾ ਗਾਇਕ ਹੈਸੀ| ਉਸ ਦਾ ਜਨਮ ਗਿੱਲ ਰੋੜ ਲੁਧਿਆਣਾ ਵਿਖੇ ਹੋਇਆ| ਉਸ ਨੇ ਦੁੱਗਰੀ ਵਿਖੇ ਆਪਣਾ ਘਰ ਬਣਾਇਆ| ਉਥੇ ਹੀ ਹੁਣ ਉਸ ਦਾ ਪਰਿਵਾਰ ਰਹੀਰਹਿ ਰਿਹਾ ਹੈ| ਉਂਝ ਤਾਂ ਉਸ ਨੇ ਸਭ ਤੋਂ ਵੱਧ ਗੀਤ ਅਮਰਜੋਤ ਕੌਰ ਜੋ ਕੀਕਿ ਫਰੀਦਕੋਟ ਦੀ ਰਹਿਣ ਵਾਲੀ ਸੀ ਨਾਲ ਗਾਏ| ਪ੍ਰੰਤੂ ਉਸ ਦੀ ਗਾਇਕੀ ਵਿੱਚ ਉਸ ਦਾ ਸਾਥ ਗੁਲਸ਼ਨ ਕੋਮਲ ਅਤੇ ਸੁਰਿੰਦਰ ਸੋਨੀਆ ਨੇ ਵੀ ਦਿੱਤਾ| ਆਪਣਾ ਗਾਇਕੀ ਦੇ ਖੇਤਰ ਵਿੱਚ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਤੌਰ ਢੋਲਕੀ ਮਾਸਟਰ ਸੁਰਿੰਦਰ ਸ਼ਿੰਦਾ ਨਾਲ ਕੰਮ ਕਰਦਾ ਸੀ| ਚਮਕੀਲੇ ਦਾ ਸਭ ਤੋਂ ਨਜਦੀਕੀ ਦੋਸਤ ਜੈਤੋ ਵਾਲਾ ਤਾਰੀ ਸੀ|