ਸਰ੍ਹਾਣਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "File:Pillows in the corner.jpg|thumb|right|200px|ਕਿਸੇ ਬੈੱਡ ਦੇ ਕੋਨੇ 'ਤੇ ਸਜਾ ਕੇ ਰੱਖੇ ਗਏ ਸਰ੍..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
06:55, 27 ਮਾਰਚ 2015 ਦਾ ਦੁਹਰਾਅ
ਸਰ੍ਹਾਣਾ ਜਾਂ ਢੋਹ ਜਾਂ ਟੇਕ ਸਿਰ ਜਾਂ ਸਰੀਰ ਦੇ ਹੋਰ ਹਿੱਸਿਆਂ ਵਾਸਤੇ ਇੱਕ ਗੱਦੀਨੁਮਾ ਸਹਾਰਾ ਹੁੰਦਾ ਹੈ ਜੋ ਆਮ ਤੌਰ 'ਤੇ ਸੇਜ ਉੱਤੇ ਸੌਣ ਲੱਗਿਆਂ ਜਾਂ ਕਿਸੇ ਸੋਫ਼ੇ ਜਾਂ ਕੁਰਸੀ 'ਤੇ ਬਹਿਣ ਵੇਲੇ ਵਰਤਿਆ ਜਾਂਦਾ ਹੈ।[1] ਸਰ੍ਹਾਣੇ ਆਮ ਤੌਰ 'ਤੇ ਕੱਪੜੇ ਦੇ ਥੈਲੇ ਵਾਙ ਹੁੰਦੇ ਹਨ ਜਿਹਨਾਂ ਵਿੱਚ ਨਰਮ ਖੰਭਾਂ ਤੋਂ ਲੈ ਕੇ ਬਣਾਉਟੀ ਝੱਗ ਤੱਕ ਕੁਝ ਵੀ ਭਰਿਆ ਹੋਇਆ ਹੋ ਸਕਦਾ ਹੈ। ਸੇਜ ਉੱਤੇ ਰੱਖੇ ਜਾਂਦੇ ਸਰ੍ਹਾਣਿਆਂ ਉੱਤੇ ਆਮ ਤੌਰ੍ 'ਤੇ ਗਲਾਫ਼ ਚੜ੍ਹਾਇਆ ਜਾਂਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |