ਸਟਿੱਲ ਐਲਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 34:
| language = ਅੰਗ੍ਰੇਜ਼ੀ
}}
'''''ਸਟਿੱਲ ਐਲਿਸ''''' [[ਰਿਚਰਡ ਗਲੈਟਜ਼ਰ]] ਤੇ [[ਵਾਸ਼ ਵੇਸਟ]]}} ਦੁਆਰਾ ਲਿਖੀ ਤੇ ਨਿਰਦੇਸ਼ਿਤ ਇੱਕ 2014 ਅਮਰੀਕਨ ਫ਼ਿਲਮ ਹੈ। <ref>{{cite web|title=Kristen Stewart, Alec Baldwin, Kate Bosworth Join Julianne Moore in ‘Still Alice’|url=http://www.thewrap.com/kristen-stewart-alec-baldwin-kate-bosworth-join-julianne-moore-still-alice/|publisher=thewrap|accessdate=4 March 2014}}</ref><ref>{{cite web|title=AFM: Julianne Moore Boards Adaptation of ‘Alice’ Novel (EXCLUSIVE)|url=http://variety.com/2013/biz/news/julianne-moore-still-alice-1200799643/|publisher=variety|accessdate=4 March 2014}}</ref> ਅਤੇ [[ਲੀਜ਼ਾ ਜਿਨੋਵਾ]] ਦੇ 2007 ਵਿੱਚ ਛਪੇ ਇਸੇ ਨਾਮ ਦੇ ਨਾਵਲ [[ਸਟਿੱਲ ਐਲਿਸ (ਨਾਵਲ)]] ਤੇ ਅਧਾਰਿਤ ਹੈ। ਫ਼ਿਲਮ ਵਿੱਚ ਐਲਿਸ ਹਾਓਲੈੰਡ ਦੀ ਮੁਖ ਭੂਮਿਕਾ ਜੂਲੀਅਨ ਮੂਰ ਨੇ ਨਿਭਾਈ। ਐਲਿਸ ਹਾਓਲੈੰਡ ਕੋਲੰਬੀਆ ਯੂਨਿਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੀ ਅਧਿਆਪਕ ਹੈ ਜਿਸ ਨੂੰ [[ਅਲਜ਼ਾਈਮਰ ਰੋਗ]] ਹੈ। [[ਐਲੇਕ ਬਾਲਡਵਿਨ]] ਨੇ ਐਲਿਸ ਦੇ ਪਤੀ ਦੀ ਭੂਮਿਕਾ ਨਿਭਾਈ। [[ਕ੍ਰਿਸਟਨ ਸਟੀਵਾਰਟ]],[[ਕੇਟ ਬੋਜ਼ਵਰਥ]], [[ਹੰਟਰ ਪੈਰਿਸ਼]] ਨੇ ਉਸਦੇ ਬਚਿਆਂ ਲਿਡੀਆ, ਐਨਾ ਤੇ ਟੋਮ ਦੀ ਭੂਮਿਕਾ ਨਿਭਾਈ।
 
ਫ਼ਿਲਮ ਦਾ ਪ੍ਰੀਮੀਅਰ [[2014 ਟਾਰਾਂਟੋ ਅੰਤਰਰਾਸ਼ਟਰੀ ਫ਼ਿਲਮ ਫੇਸਟੀਵਲ]] ਵਿੱਚ 8 ਸਤੰਬਰ 2014 ਨੂੰ ਹੋਇਆ. <ref>{{cite web|url=http://variety.com/2014/film/news/tiff-toronto-intl-film-festival-gala-special-presentations-1201266480/|title=Advertisement|work=Variety|accessdate=December 2, 2014}}</ref> ਮੂਰ ਨੂੰ ਆਪਣੇ ਅਭਿਨੈ ਲਈ ਕਾਫੀ ਸਲਾਹਿਆ ਗਿਆ, ਤੇ ਉਸਨੂੰ ਇਸ ਫ਼ਿਲਮ ਲਈ ਸਰਵੋਤਮ ਅਭਿਨੇਤਰੀ ਦਾ [[ਗੋਲਡਨ ਗਲੋਬ ਅਵਾਰਡ]], [[ਸਕ੍ਰੀਨ ਐਕਟਰਸ ਗਿਲਡ ਅਵਾਰਡਸ]], [[ਬਾਫ਼ਟਾ ਅਵਾਰਡ]] ਤੇ ਅਕੈਡਮੀ ਅਵਾਰਡ ਵੀ ਮਿਲਿਆ।