ਸਟਿੱਲ ਐਲਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 39:
 
==ਪਲਾਟ==
ਡਾ. ਐਲਿਸ ਹਾਓਲੈੰਡ ([[ਜੂਲੀਅਨ ਮੂਰ]]), ਕੋਲੰਬੀਆ ਯੂਨਿਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੀ ਅਧਿਆਪਕ ਹੈ, 3 ਬਚਿਆਂ ਦੀ ਮਾਂ ਹੈ, ਤੇ ਜੋਨ ਹਾਓਲੈੰਡਹਾਓਲੈਂਡ ([[ਐਲੇਕ ਬਾਲਡਵਿਨ]]) ਦੀ ਪਤਨੀ ਹੈ। ਉਸਨੂੰ ਪਤਾ ਚੱਲਦਾ ਹੈ ਕਿ ਉਸਨੂੰ [[ਅਲਜ਼ਾਈਮਰ ਰੋਗ]] ਹੈ। ਜਦੋਂ ਪਤਾ ਲੱਗਦਾ ਹੈ ਕਿ ਇਹ ਬਿਮਾਰੀ ਖਾਨਦਾਨੀ ਹੈ ਤੇ ਐਲਿਸ ਦੇ ਪਿਤਾ ਨੂੰ ਵੀ ਸੀ, ਤਾਂ ਉਸਦੇ ਬੱਚੇ ਆਪਣੇ ਆਪ ਨੂੰ ਜਾਂਚਦੇ ਹਨ ਕਿ ਕੀ ਇਹ ਬਿਮਾਰੀ ਓਹਨਾਂ ਨੂੰ ਵੀ ਹੈ ਯਾ ਨਹੀਂ। ਵੱਡੀ ਕੁੜੀ ਐਨਾ ਦੀ ਟੈਸਟ ਰਿਪੋਰਟ ਦੇ ਮੁਤਾਬਿਕ ਉਸ ਨੂੰ ਵੀ [[ਅਲਜ਼ਾਈਮਰ ਰੋਗ]] ਹੈ। ਐਲਿਸ ਦੇ ਮੁੰਡੇ ਟੋਮ ਦਾ ਟੈਸਟ ਨੇਗੇਟਿਵ ਆਉਂਦਾ ਹੈ। ਤੇ ਉਸਦੀ ਛੋਟੀ ਬੇਟੀ ਲਿਡੀਆ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੀ ਹੈ।
ਐਲਿਸ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਹੈ, ਉਹ ਕੁਝ ਸ਼ਬਦ ਯਾਦ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਉਸ ਨੇ ਲਿਖ ਕੇ ਲਕੋ ਦਿੱਤੇ ਸੀ। ਉਹ ਆਪਣੇ ਫੋਨ ਤੇ ਕੁਛ ਜ਼ਰੂਰੀ ਸਵਾਲ ਵੀ ਪਾਉਂਦੀ ਹੈ ਜਿਸ ਦੇ ਜਵਾਬ ਓਹ ਹਰ ਰੋਜ਼ ਸਵੇਰੇ ਦਿੰਦੀ ਹੈ। ਉਸਦੇ ਅਖੀਰ ਤੇ ਇਕ ਵੀਡੀਓ ਦਾ ਲਿੰਕ ਹੈ ਜੋ ਉਸ ਨੇ ਖੁਦ ਰਿਕਾਰਡ ਕੀਤੀ ਹੈ ਜੋ ਉਸਨੂੰ ਭਵਿੱਖ ਵਿੱਚ ਨੀਂਦ ਦੀਆਂ ਗੋਲੀਆਂ ਦੀ ਵੱਧ ਖ਼ੁਰਾਕ ਨਾਲ ਆਤਮਹੱਤਿਆ ਕਰਨ ਲਈ ਨਿਰਦੇਸ਼ ਦਿੰਦੀ ਹੈ।