ਐਂਡਰੌਇਡ (ਔਪਰੇਟਿੰਗ ਸਿਸਟਮ): ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
ਲਾਈਨ 7:
| ਭਾਸ਼ਾ =ਬਹੁਤ ਸਾਰੀਆਂ
| ਰਜਿਸਟ੍ਰੇਸ਼ਨ =
| ਸਮੱਗਰੀ_ਲਾਈਸੈਂਸ =[[ਅਪਾਚੀ]] ਪ੍ਰਮਾਣ 2.0 [[ਜੀ.ਅੈੱਨ.ਯੂ. ਜੀ.ਪੀ.ਅੈੱਲ.]]
| ਮਾਲਕ =ਗੂਗਲ
| ਬਣਾਉਣ_ਵਾਲਾ =[[ਗੂਗਲ]]
ਲਾਈਨ 14:
| ਯੁ_ਆਰ_ਐਲ =
}}
 
'''ਐਂਡਰਾਇਡ''' ਨੂੰ ਮੂਲ ਰੂਪ ਵਿੱਚ ਗੂਗਲ ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ ਓਪਰੇਟਿੰਗ ਸਿਸਟਮ ਤਿਆਰ ਕਰਦੀ ਹੈ, ਉਸ ਵਿੱਚ ਫੋਂਟ, ਫੀਚਰ, ਸਹੂਲਤਾਂ, ਜੋ ਗੂਗਲ ਨੇ ਪਾ ਦਿੱਤੀਆਂ, ਉਹ ਲਗਭਗ ਸਾਰੇ ਮੋਬਾਇਲ ਨਿਰਮਾਤਾ ਕੰਪਨੀਆਂ ਦੇ ਫੋਨਾਂ ਵਿੱਚ ਮਿਲਦੀਆਂ ਹਨ।<ref name="AndroidInc">{{cite web |url=http://www.businessweek.com/technology/content/aug2005/tc20050817_0949_tc024.htm |title=Google Buys Android for Its Mobile Arsenal |last=Elgin |first=Ben |date=August 17, 2005 |work=Bloomberg Businessweek |publisher=Bloomberg |archiveurl=http://www.webcitation.org/5wk7sIvVb |archivedate=February 24, 2011 |accessdate=2012-02-20 |quote=In what could be a key move in its nascent wireless strategy, Google (GOOG) has quietly acquired startup Android, Inc.,&nbsp;...}}</ref> ਇਹ ਇੱਕ ਓਪਨ ਸੋਰਸ ਹੈ।
'''ਐਂਡ੍ਰਾਇਡ''' ਇੱਕ [[ਲੀਨਕਸ ਕਰਨਲ]] ਉੱਤੇ ਆਧਾਰਿਤ [[ਓਪਰੇਟਿੰਗ ਸਿਸਟਮ]] ਹੈ ਅਤੇ ਹੁਣ ਇਸਦਾ ਵਿਕਾਸ [[ਗੂਗਲ]] ਦੁਆਰਾ ਕੀਤਾ ਜਾ ਰਿਹਾ ਹੈ।ਇਸਦਾ ਨਿਰਮਾਣ ਖ਼ਾਸ ਤੌਰ 'ਤੇ [[ਸਮਾਰਟਫ਼ੋਨ]] ਅਤੇ [[ਟੈਬਲੈੱਟ ਕੰਪਿਊਟਰ]] ਲਈ ਕੀਤਾ ਗਿਆ ਹੈ।
==ਐਂਡਰਾਈਡ ਦਾ ਵਰਜ਼ਨ==
ਐਂਡ੍ਰਾਇਡ ਸਾਲ ੨੦੧੩ ਵਿੱਚ ਸਭ ਤੋਂ ਵੱਧ ਵਿਕਣ ਵਾਲੇ [[ਓ.ਐੱਸ]] ਦੇ ਰੂਪ 'ਚ ਉੱਭਰਿਆ ਅਤੇ ਇਸਨੇ ੨੦੧੨,੧੩ ਤੇ ੧੪ ਦੌਰਾਨ [[ਵਿੰਡੋਜ਼]], [[ਆਈ.ਓ.ਐੱਸ]] ਤੇ [[ਮੈਕ ਓ.ਐੱਸ.ਐਕਸ]] ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ ੨੦੧੩ ਤੱਕ [[ਪਲੇਅ ਸਟੋਰ]] 'ਚ ੧੦ ਲੱਖ ਤੋਂ ਜ਼ਿਆਦਾ [[ਐਪਜ਼]] ਸ਼ਾਮਿਲ ਤੇ ੫੦ ਲੱਖ ਤੋਂ ਜ਼ਿਆਦਾ [[ਡਾਊਨਲੋਡ]] ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ ੨੦੧੩ ਤੱਕ ੭੧% ਮੋਬਾਇਲ ਵਿਕਾਸ ਕਰਤਾ ਐਂਡ੍ਰਾਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ./ਓ. ਨੇ ੨੦੧੪ ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡ੍ਰਾਇਡ ਦੇ [[ਚਾਲੂ ਮਹੀਨਾਵਾਰ ਵਰਤੋਂਕਾਰਾਂ]] ਦੀ ਗਿਣਤੀ ੧੦ ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।
 
==ਇਤਿਹਾਸ==
 
ਜ਼ਰੂਰ ਵੇਖੋ: [[ਐਂਡ੍ਰਾਇਡ ਸਮੀਕਰਨ ਇਤਿਹਾਸ]]
 
 
 
==ਅੈਂਡ੍ਰਾੲਿਡ ਦੇ ਸਮੀਕਰਨ=
[[ਗੂਗਲ]] ਨੇ ਆਪਣੇ ਮੋਬਾਈਲ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਅਗਲੇ ਵਰਜ਼ਨ 4.4 ਦਾ ਨਾਂ ਨੈਸਲੇ ਦੀ ਮਸ਼ਹੂਰ ਚਾਕਲੇਟ ‘[[ਕਿਟਕੈਟ ਆਪਰੇਟਿੰਗ ਸਿਸਟਮ]]’ ਦੇ ਨਾਂ ‘ਤੇ ਰੱਖਿਆ ਹੈ। ਗੂਗਲ ਨੂੰ ਆਪਣੇ ਆਪਰੇਟਿੰਗ ਸਿਸਟਮ ਦਾ ਨਾਂ ਖਾਣ ਵਾਲੀਆਂ ਚੀਜ਼ਾਂ ਦੇ ਨਾਂ ‘ਤੇ ਰੱਖਣ ਲਈ ਜਾਣਿਆ ਜਾਂਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੰਪਨੀ ਨੇ ਕਿਸੀ ਚਾਕਲੇਟ ਦੇ ਨਾਂ ‘ਤੇ ਆਪਰੇਟਿੰਗ ਸਿਸਟਮ ਦਾ ਨਾਂ ਰੱਖਿਆ ਹੋਵੇ। ਗੂਗਲ ਐਂਡਰਾਇਡ ਦੇ ਨਵੇਂ ਵਰਜ਼ਨ 4.4 ਨੂੰ ‘ਕਿਟਕੈਟ’ ਨਾਂ ਦਿੱਤਾ ਗਿਆ ਹੈ। ਹੁਣ ਕਿਟਕੈਟ ਦੇ ਰੈਪਰ ‘ਚ ਐਂਡਰਾਇਡ ਦਾ ਗ੍ਰੀਨ ਰੋਬੋਟ ਕਿਟਕੈਟ ਚਾਕਲੇਟ ਤੋੜਦੇ ਹੋਏ ਨਜ਼ਰ ਆਵੇਗਾ। ਪਹਿਲਾ ਆਪਰੇਟਿੰਗ ਸਿਸਟਮ ਵਰਜ਼ਨ ਦਾ ਨਾਂ ‘ਕੀ ਲਾਈਮ ਪਾਈ’ ਹੋ ਸਕਦਾ ਸੀ। ਗੂਗਲ ਇਸ ਤੋਂ ਪਹਿਲਾਂ [[ਕਪਕੇਕ ਓਪਰੇਟਿੰਗ ਸਿਸਟਮ|ਕਪਕੇਕ]], [[ਡੋਨਟ ਓਪਰੇਟਿੰਗ ਸਿਸਟਮ|ਡੋਨਟ]], [[ਏਕਲੇਅਰ ਓਪਰੇਟਿੰਗ ਸਿਸਟਮ|ਏਕਲੇਅਰ]], [[ਜਿੰਜਰ ਬ੍ਰੈੱਡ ਓਪਰੇਟਿੰਗ ਸਿਸਟਮ|ਜਿੰਜਰ ਬ੍ਰੈੱਡ]], [[ਹਨਿਕੋਂਬ ਓਪਰੇਟਿੰਗ ਸਿਸਟਮ|ਹਨਿਕੋਂਬ]], [[ਆਈਸਕ੍ਰੀਮ ਸੈਂਡਵਿਚ ਓਪਰੇਟਿੰਗ ਸਿਸਟਮ|ਆਈਸਕ੍ਰੀਮ ਸੈਂਡਵਿਚ]] ਅਤੇ [[ਜੇਲੀ ਬੀਨ ਓਪਰੇਟਿੰਗ ਸਿਸਟਮ|ਜੇਲੀ ਬੀਨ]] ਵਰਗੇ ਨਾਂ ਆਪਣੇ ਓਪਰੇਟਿੰਗ ਸਿਸਟਮਾਂ ਨੂੰ ਦੇ ਚੁੱਕਿਆ ਹੈ।
==ਐਪਸ ਵਾਸਤੇ ਪਾਵਰ ਘੱਟ==