ਕਾਰਲ ਜੁੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 21:
'''ਕਾਰਲ ਗੁਸਤਫ਼ ਜੁੰਗ''' (ਜਰਮਨ:ˈkarl ˈɡʊstaf ˈjʊŋ; 26 ਜੁਲਾਈ 1875 – 6 ਜੂਨ 1961) [[ਸਵਿਟਜਰਲੈਂਡ]] ਦਾ [[ਮਨੋਵਿਗਿਆਨੀ]] ਅਤੇ [[ਮਨੋਚਿਕਿਤਸਕ]] ਸੀ।<ref>{{cite book|title=A Parallel of Words|author=Anthony Lightfoot|publisher=AuthorHouse, 2010|page=90}}</ref> ਉਨ੍ਹਾਂ ਨੇ [[ਵਿਸ਼ਲੇਸ਼ਕੀ ਮਨੋਵਿਗਿਆਨ]] (analytical psychology) ਦੀ ਨੀਂਹ ਰੱਖੀ। ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, [[ਆਦਿਰੂਪ|ਆਦਿਰੂਪਾਂ]], ਅਤੇ ਸਾਮੂਹਕ ਅਚੇਤਨ ਦੀਆਂ ਧਾਰਨਾਵਾਂ ਪੇਸ਼ ਤੇ ਵਿਕਸਿਤ ਕੀਤੀਆਂ। [[ਮਨੋਰੋਗ]], [[ਮਨੋਵਿਗਿਆਨ]] ਅਤੇ [[ਧਰਮ]], [[ਸਾਹਿਤ]] ਅਤੇ ਸਬੰਧਤ ਖੇਤਰਾਂ ਦੇ ਅਧਿਅਨ ਵਿੱਚ ਉਨ੍ਹਾਂ ਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ। ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, ਆਦਿਰੂਪ (archetypes), ਅਤੇ [[ਸਮੂਹਿਕ ਅਵਚੇਤਨ]] ਦੇ ਸੰਕਲਪ ਪੇਸ਼ ਕੀਤੇ। ਮਨੋਰੋਗ, ਮਨੋਵਿਗਿਆਨ ਅਤੇ ਧਰਮ, ਸਾਹਿਤ ਅਤੇ ਸਬੰਧਤ ਖੇਤਰਾਂ ਦੇ ਅਧਿਅਨ ਵਿੱਚ ਉਨ੍ਹਾਂ ਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ।
ਵਿਅਕਤੀਕਰਨ (Individuation) ਵਿਸ਼ਲੇਸ਼ਣਾਤਮਕ ਮਨੋਵਿਗਿਆਨ ਦਾ ਕੇਂਦਰੀ ਸੰਕਲਪ ਹੈ। ਜੁੰਗ ਵਿਅਕਤੀਕਰਨ (Individuation) ਨੂੰ - ਯਾਨੀ ਆਪਣੀ ਸਾਪੇਖਕ ਖੁਦਮੁਖਤਿਆਰੀ ਕਾਇਮ ਰੱਖਣ ਦੇ ਨਾਲ ਨਾਲ ਅਚੇਤ ਅਤੇ ਸੁਚੇਤ ਦੇ ਸਮੇਤ ਵਿਰੋਧਾਂ ਦੇ ਏਕੀਕਰਨ ਦੀ ਮਨੋਵਿਗਿਆਨਿਕ ਪ੍ਰਕਿਰਿਆ ਨੂੰ ਮਨੁੱਖ ਦੇ ਵਿਕਾਸ ਦੀ ਕੇਂਦਰੀ ਪ੍ਰਕਿਰਿਆ ਸਮਝਦਾ ਸੀ।<ref>{{Cite book|title=Memories, Dreams, Reflections |page=209}}</ref>
ਜੁੰਗ ਨੇ ਆਦਿਰੂਪ, ਸਾਮੂਹਕਸਮੂਹਿਕ ਅਵਚੇਤਨ, ਜਟਿਲ, ਅਤੇ ਸੁਮੇਲਤਾ (synchronicity) ਸਹਿਤ, ਕੁਝ ਬਿਹਤਰੀਨ ਗਿਆਤ ਮਨੋਵਿਗਿਆਨਕ ਸੰਕਲਪ ਸਿਰਜੇ। ਮਾਇਰਸ ਬਰਿਗਸ ਟਾਈਪ ਇੰਡੀਕੇਟਰ (MBTI), ਇੱਕ ਹਰਮਨ ਪਿਆਰਾ ਮਨ-ਮਾਪਕ ਯੰਤਰ, ਜੁੰਗ ਦੇ ਸਿਧਾਂਤਾਂ ਤੋਂ ਵਿਕਸਿਤ ਕੀਤਾ ਗਿਆ ਹੈ।
ਜੁੰਗ ਮਨੁੱਖੀ [[ਮਨ]] ਨੂੰ ਕੁਦਰਤਨ ਧਾਰਮਿਕ ਸਮਝਦਾ ਸੀ ਅਤੇ ਉਸ ਨੇ ਆਪਣੀਆਂ ਖੋਜਾਂ (explorations) ਦਾ ਧਿਆਨ ਕੇਂਦਰ ਇਸ ਧਾਰਮਿਕਤਾ ਨੂੰ ਬਣਾਇਆ। ਸੁਫ਼ਨੀਆਂ ਦੇ ਵਿਸ਼ਲੇਸ਼ਣ ਅਤੇ ਪ੍ਰਤੀਕੀਕਰਨ ਲਈ ਸਭ ਤੋਂ ਅੱਛੇ ਗਿਆਤ ਸਮਕਾਲੀ ਯੋਗਦਾਨੀਆਂ ਵਿੱਚੋਂ ਜੁੰਗ ਇੱਕ ਹੈ।
ਹਾਲਾਂਕਿ ਉਹ ਇੱਕ ਮਨੋਚਕਿਤਸਕ ਸੀ ਅਤੇ ਆਪਣੇ ਆਪ ਨੂੰ ਇੱਕ ਵਿਗਿਆਨੀ ਮੰਨਦਾ ਸੀ, ਉਸ ਦੇ ਜੀਵਨ ਦਾ ਵੱਡਾ ਹਿੱਸਾ ਪੂਰਬੀ ਅਤੇ ਪੱਛਮੀ ਦਰਸ਼ਨ, ਰਸਾਇਣ ਵਿਦਿਆ, ਜੋਤਿਸ਼ ਅਤੇ ਸਮਾਜ ਸ਼ਾਸਤਰ, ਨਾਲ ਹੀ ਸਾਹਿਤ ਅਤੇ ਕਲਾ ਸਹਿਤ ਸਪਰਸ਼ ਖੇਤਰਾਂ ਦੀ ਖੋਜ ਵਿੱਚ ਲੱਗਿਆ ਸੀ। ਦਰਸ਼ਨ ਅਤੇ ਮਨੋ-ਰਹੱਸਾਂ ਵਿੱਚ ਉਸ ਦੀ ਰੁਚੀ ਕਾਰਨ ਬਹੁਤ ਸਾਰੇ ਲੋਕ ਉਸ ਨੂੰ ਰਿਸ਼ੀ ਸਮਝਣ ਲੱਗ ਪਏ ਸਨ।
ਲਾਈਨ 29:
===ਵਿਆਹ===
ਕਾਰਲ ਨੇ 14 ਫਰਵਰੀ 1903 ਨੂੰ ਐਮਾ ਰੋਸ਼ਨਬਾਖ ਦੇ ਨਾਲ ਵਿਆਹ ਕੀਤਾ ਸੀ। ਐਮ ਸਵਿਟਜਰਲੈਂਡ ਦੇ ਇੱਕ ਧਨੀ ਉਦਯੋਗਪਤੀ ਦੀ ਧੀ ਸੀ। ਅਤੇ ਇਹ 1955 ਵਿੱਚ ਐਮਾ ਦੀ ਮੌਤ ਤੱਕ ਕਾਇਮ ਰਿਹਾ।
==ਸਿੱਧਾਂਤ ==
ਉਸ ਦੇ ਸਿੱਧਾਂਤਾਂ ਵਿੱਚ ਸ਼ਾਮਿਲ ਹਨ :
* [[ਬਾਹਰਮੁਖਤਾ ਅਤੇ ਅੰਤਰਮੁਖਤਾ # ਅੰਤਰਮੁਖਤਾ| ਅੰਤਰਮੁਖਤਾ]] ਅਤੇ [[ਬਾਹਰਮੁਖਤਾ ਅਤੇ ਅੰਤਰਮੁਖਤਾ # ਬਾਹਰਮੁਖਤਾ | ਬਾਹਰਮੁਖਤਾ]] ਦੇ ਸੰਕਲਪ (ਹਾਲਾਂਕਿ ਉਸਨੇ ਇਨ੍ਹਾਂ ਸ਼ਬਦਾਂ ਨੂੰ ਉਵੇਂ ਪਰਿਭਾਸ਼ਿਤ ਨਹੀਂ ਸੀ ਕੀਤਾ, ਜਿਸ ਰੂਪ ਵਿੱਚ ਲੋਕ ਅੱਜ ਪਰਿਭਾਸ਼ਿਤ ਕਰ ਰਹੇ ਹਨ) ।<ref>{{cite web|last=Stepp|first=G|title=People: Who Needs Them|url=http://www.vision.org/visionmedia/social-relationships-introvert-vs-extrovert/50363.aspx|work=Vision Journal|accessdate=19 December 2011}}</ref>
* [[ਕੰਪਲੈਕਸ (ਮਨੋਵਿਗਿਆਨ) | ਕੰਪਲੈਕਸ]] - ਅੰਤਰਸੰਬੰਧਿਤ ਅਵਚੇਤਨ ਤੱਤਾਂ ਦਾ ਇੱਕ ਜੁੱਟ
* [[ਸਮੂਹਿਕ ਅਵਚੇਤਨ]] ਦਾ ਸੰਕਲਪ
 
{{ਅੰਤਕਾ}}