ਕਰਿਸਟਨ ਸਟੀਵਰਟ: ਰੀਵਿਜ਼ਨਾਂ ਵਿਚ ਫ਼ਰਕ

ਅਮਰੀਕੀ ਅਦਾਕਾਰਾ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਕਰਿਸਟਨ ਸਟੀਵਰਟ | image = File:Kristen Stewart Cannes 2014.jpg | imagesize = 220px | cap..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

15:44, 4 ਅਪਰੈਲ 2015 ਦਾ ਦੁਹਰਾਅ

ਕਰਿਸਟਨ ਜੇਮਸ ਸਟੀਵਰਟ (ਜਨਮ 9 ਅਪ੍ਰੈਲ 1990)[1] ਅਮਰੀਕਨ ਅਭਿਨੇਤਰੀ ਹੈ. ਉਹ ਮਸ਼ਹੂਰ ਫ਼ਿਲਮ ਟਵਾਈਲਾਈਟ ਸਾਗਾ ਵਿੱਚ ਬੈਲਾ ਸਵੈਨ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ.

ਕਰਿਸਟਨ ਸਟੀਵਰਟ
ਸਟੀਵਰਟ 2014 ਕੇਨਸ ਫ਼ਿਲਮ ਫੈਸਟੀਵਲ
ਜਨਮ
ਕਰਿਸਟਨ ਜੇਮਸ ਸਟੀਵਰਟ

(1990-04-09) ਅਪ੍ਰੈਲ 9, 1990 (ਉਮਰ 34)
ਅਮਰੀਕਾ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ1999–ਵਰਤਮਾਨ

ਸਟੀਵਰਟ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1999 ਵਿੱਚ ਫ਼ਿਲਮ ਪੈਨਿਕ ਰੂਮ ਤੋਂ ਕੀਤੀ. ਉਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਜਿਂਵੇ ਕਿ ਸਪੀਕ, ਜ਼ਥੁਰਾ, ਇਨ ਟੂ ਦ ਵਾਇਲਡ, ਏਡਵੈਂਚਰਲੈੰਡ , ਦ ਰਨਅਵੇਜ਼, ਸਨੋਅ ਵਾਇਟ ਐਂਡ ਦ ਹੁੰਟਸਮੈਨ, ਓਨ ਦ ਰੋਡ, ਸਟਿੱਲ ਐਲਿਸ ਸਟੀਵਰਟ ਵੈਨਿਟੀ ਫੇਅਰ ਨੇ ਮੁਤਾਬਿਕ 2010 ਵਿੱਚ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਅਭਿਨੇਤਰੀ ਘੋਸ਼ਿਤ ਕੀਤਾ ਗਿਆ.[2] ਉਸ ਨੂੰ 2010 ਵਿੱਚ ਬਾਫਟਾ ਰਾਈਸਿੰਗ ਸਟਾਰ ਦਾ ਅਵਾਰਡ ਵੀ ਮਿਲਿਆ

ਮੁੱਡਲਾ ਜੀਵਨ

ਸਟੀਵਰਟ ਦਾ ਜਨਮ 1990 ਵਿੱਚ ਕੈਲੀਫ਼ੋਰਨਿਆ, ਅਮਰੀਕਾ ਵਿੱਚ ਹੋਇਆ. ਉਸਦੇ ਮਾਤਾ ਪਿਤਾ ਮਨੋਰੰਜਨ ਉਦਯੋਗ ਵਿੱਚ ਹੀ ਸਨ.[3][4][5] Her father, John Stewart, is a stage manager and television producer who has worked for Fox.[6] ਉਸਦੀ ਮਾਂ ਅਸਲ ਵਿੱਚ ਆਸਟ੍ਰੇਲਿਆ ਤੋਂ ਸੀ, ਉਹ ਸਕ੍ਰਿਪਟ ਸੁਪਰਵਾਈਜਰ ਹੈ, ਅਤੇ ਇੱਕ ਫ਼ਿਲਮ ਦੀ ਨਿਰਦੇਸ਼ਕ ਵੀ ਹੈ. [5][7][8][9] She has an older brother, Cameron B. Stewart, and two adopted brothers, Dana and Taylor.[10][11]

ਸਟੀਵਰਟ ਨੇ ਸੱਤਵੀਂ ਜਮਾਤ ਤੱਕ ਲੋਕਲ ਸਕੂਲਾਂ ਤੋਂ ਪੜਾਈ ਕੀਤੀ. ਉਸਦਾ ਅਭਿਨੈ ਵਿੱਚ ਜਾਦਾ ਰੂਝਾਨ ਸੀ. [5][12]

ਨਿਜ਼ੀ ਜੀਵਨ

ਸਟੀਵਰਟ ਲਾਸ ਐਂਜਲਸ ਵਿੱਚ ਰਿਹੰਦੀ ਹੈ. ਟਵਾਈਲਾਈਟ ਤੇ ਸੈਟ ਤੇ ਮਿਲਣ ਤੋਂ ਬਾਅਦ ਉਹ ਆਪਣੇ ਸਿਹ ਕਲਾਕਾਰ ਰੋਬਰਟ ਪੀਟਰਸਨ ਨਾਲ ਸੰਬੰਧ ਸਨ. Since meeting on the set of Twilight in 2008, Stewart was in a very low-profile relationship with co-star Robert Pattinson.[13] ਲੰਬੇ ਸਮੇਂ ਤੱਕ ਉਹਨਾ ਇਸਦਾ ਖੁਲਾਸਾ ਪੂਰੀ ਤਰਾਂ ਨਹੀ ਸੀ ਕੀਤਾ. [14] ਜੁਲਾਈ 2012 ਵਿੱਚ ਸਟੀਵਰਟ ਨੇ ਸਭ ਸਾਹਮਣੇ ਰੋਬਰਟ ਪੀਟਰਸਨ ਨਾਲ ਆਪਣੇ ਸੰਬੰਧਾਂ ਨੂੰ ਕਬੂਲਿਆ ਜਦ ਯੂ ਏਸ ਵੀਕਲੀ ਨੇ ਉਸ ਦੀਆਂ ਨਿਰਦੇਸ਼ਕ ਰੂਪਰਟ ਸੈਂਡਰਸ ਨਾਲ ਉਸਦੀਆਂ ਕੁਛ ਫੋਟੋਆਂ ਪਾਈਆਂ.[15]


  1. "Celebrity Central: Kristen Stewart". People.com. Retrieved August 28, 2012.
  2. Allen, Floyd. "Twilight star, Kristen Stewart Hollywood’s highest-earning female actress". International Business Times AU. Retrieved: February 4, 2011.
  3. "Kristen Stewart Biography – Yahoo! Movies". Movies.yahoo.com. April 9, 1990. Retrieved January 2, 2010.
  4. State of California. California Birth Index, 1905–1995. Center for Health Statistics, California Department of Health Services, Sacramento, California. At Ancestry.com
  5. 5.0 5.1 5.2 "Kristen Stewart Interview, The Messengers". Moviesonline.ca. Retrieved January 2, 2010.
  6. "Kristen Stewart". AskMen.com<!. Retrieved January 2, 2010.
  7. Larry Carroll (November 21, 2008). "EXCLUSIVE: 'Twilight' Stars Kristen Stewart & Nikki Reed To Reunite, Play Men In Prison Film 'K-11'". MTV. Retrieved November 28, 2008.
  8. "Jules Stewart". IMDb. Retrieved February 23, 2015.
  9. "Kristen Stewart Biography (1990–)". Filmreference.com. Retrieved January 2, 2010.
  10. Fortini, Amanda (May 5, 2010). "Kristen Stewart: ELLE's June cover girl on relationships, privacy, and her critics". Elle. Retrieved April 23, 2011.
  11. "Interview from". Portrait Magazine. Retrieved January 2, 2010.
  12. Dennis Hopper (October 1, 2009). "Kristen Stewart". Interview. Archived from the original on February 16, 2010. Retrieved October 1, 2009.
  13. Duncan, Amy. "Spotted! Robert Pattinson and Kristen Stewart spark fresh dating rumours". Metro. Retrieved March 9, 2012.
  14. Heaf, Jonathan. "Blood Lust". GQ. Retrieved March 9, 2012.[ਮੁਰਦਾ ਕੜੀ]
  15. Calautti, Katie (July 25, 2012). "Kristen Stewart's Cheating Apology: PR Insider Weighs In". Huffington Post. Retrieved July 26, 2012.