ਕਰਿਸਟਨ ਸਟੀਵਰਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 12:
| partner =
}}
''' ਕਰਿਸਟਨ ਜੇਮਸ ਸਟੀਵਰਟ ''' (ਜਨਮ 9 ਅਪ੍ਰੈਲ 1990)<ref>{{cite news | url = http://www.people.com/people/kristen_stewart | title= Celebrity Central: Kristen Stewart | publisher = [[People (magazine)|People.com]] | accessdate= August 28, 2012}}</ref> ਅਮਰੀਕਨ ਅਭਿਨੇਤਰੀ ਹੈ.ਹੈ। ਉਹ ਮਸ਼ਹੂਰ ਫ਼ਿਲਮ ਟਵਾਈਲਾਈਟ ਸਾਗਾ ਵਿੱਚ ਬੈਲਾ ਸਵੈਨ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ.ਹੈ।
 
ਸਟੀਵਰਟ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1999 ਵਿੱਚ ਫ਼ਿਲਮ ਪੈਨਿਕ ਰੂਮ ਤੋਂ ਕੀਤੀ.ਕੀਤੀ। ਉਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਜਿਂਵੇ ਕਿ [[ਸਪੀਕ (ਫ਼ਿਲਮ)|ਸਪੀਕ]], [[ਜ਼ਥੁਰਾ]], ਇਨ ਟੂ ਦ ਵਾਇਲਡ, ਏਡਵੈਂਚਰਲੈੰਡ , ਦ ਰਨਅਵੇਜ਼, [[ਸਨੋਅ ਵਾਇਟ ਐਂਡ ਦ ਹੁੰਟਸਮੈਨ]], [[ਓਨ ਦ ਰੋਡ]], [[ਸਟਿੱਲ ਐਲਿਸ]]
ਸਟੀਵਰਟ [[ਵੈਨਿਟੀ ਫੇਅਰ(ਮੈਗਜ਼ੀਨ)|ਵੈਨਿਟੀ ਫੇਅਰ]] ਨੇ ਮੁਤਾਬਿਕ 2010 ਵਿੱਚ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਅਭਿਨੇਤਰੀ ਘੋਸ਼ਿਤ ਕੀਤਾ ਗਿਆ.ਗਿਆ।<ref name="ibtimes1">Allen, Floyd. "[http://au.ibtimes.com/articles/108743/20110204/2010-top-hollywood-earners-kristen-stewart-highest-earning-female-actress.htm ''Twilight star, Kristen Stewart Hollywood’s highest-earning female actress'']". ''[http://au.ibtimes.com/ International Business Times AU]''. Retrieved: February 4, 2011.</ref> ਉਸ ਨੂੰ 2010 ਵਿੱਚ ਬਾਫਟਾ ਰਾਈਸਿੰਗ ਸਟਾਰ ਦਾ ਅਵਾਰਡ ਵੀ ਮਿਲਿਆ
 
==ਮੁੱਡਲਾ ਜੀਵਨ==
ਸਟੀਵਰਟ ਦਾ ਜਨਮ 1990 ਵਿੱਚ ਕੈਲੀਫ਼ੋਰਨਿਆ, ਅਮਰੀਕਾ ਵਿੱਚ ਹੋਇਆ.ਹੋਇਆ। ਉਸਦੇ ਮਾਤਾ ਪਿਤਾ ਮਨੋਰੰਜਨ ਉਦਯੋਗ ਵਿੱਚ ਹੀ ਸਨ.ਸਨ।<ref>{{cite web|url=http://movies.yahoo.com/movie/contributor/1807776250/bio |title=Kristen Stewart Biography&nbsp;– Yahoo! Movies |publisher=Movies.yahoo.com |date=April 9, 1990 |accessdate=January 2, 2010}}</ref><ref>State of California. ''California Birth Index, 1905–1995''. Center for Health Statistics, California Department of Health Services, Sacramento, California. At Ancestry.com</ref><ref name="australia">{{cite web|url=http://www.moviesonline.ca/movienews_11136.html |title=Kristen Stewart Interview, The Messengers |publisher=Moviesonline.ca |accessdate=January 2, 2010}}</ref> ਉਸਦੇ ਪਿਤਾ ਜੋਨ ਸਟੀਵਰਟ ਸਟੇਜ ਮੈਨੇਜਰ, ਟੈਲੀਵਿਜ਼ਨ ਪ੍ਰੋਡਉਸਰ ਹੈ, ਜਿਸਨੇ ਫੌਕਸ ਲਈ ਕੰਮ ਕੀਤਾ<ref name=autogenerated1>{{cite web|url=http://www.askmen.com/women/celeb_profiles_actress_60/96_kristen_stewart.html |title=Kristen Stewart |publisher=AskMen.com<! |accessdate=January 2, 2010}}</ref> ਉਸਦੀ ਮਾਂ ਅਸਲ ਵਿੱਚ ਆਸਟ੍ਰੇਲਿਆ ਤੋਂ ਸੀ, ਉਹ ਸਕ੍ਰਿਪਟ ਸੁਪਰਵਾਈਜਰ ਹੈ, ਅਤੇ ਇੱਕ ਫ਼ਿਲਮ ਦੀ ਨਿਰਦੇਸ਼ਕ ਵੀ ਹੈ.ਹੈ। <ref name="australia"/><ref name=K11>{{cite news | author=Larry Carroll | title=EXCLUSIVE: 'Twilight' Stars Kristen Stewart & Nikki Reed To Reunite, Play Men In Prison Film 'K-11' | url=http://moviesblog.mtv.com/2008/11/21/exclusive-twilight-stars-kristen-stewart-nikki-reed-to-reunite-play-men-in-prison-film-k-11/ | publisher=MTV | date=November 21, 2008 | accessdate=November 28, 2008}}</ref><ref>{{cite web|url=http://www.imdb.com/name/nm0543032/|title=Jules Stewart|work=IMDb|accessdate=February 23, 2015}}</ref><ref>{{cite web|url=http://www.filmreference.com/film/15/Kristen-Stewart.html |title=Kristen Stewart Biography (1990–) |publisher=Filmreference.com |accessdate=January 2, 2010}}</ref> ਉਸਦਾ ਇੱਕ ਵੱਡਾ ਭਰਾ ਕੈਮਰੋਨ ਬੀ ਸਟੀਵਰਟ ਹੈ ਤੇ ਦੋ ਭਰਾ ਇਹਦੇ ਗੋਦ ਲਏ ਹੋਏ ਹਨ। <ref name =elle>{{cite web | url= http://www.elle.com/Pop-Culture/Cover-Shoots/Kristen-Stewart | title= Kristen Stewart: ELLE's June cover girl on relationships, privacy, and her critics | last= Fortini | first= Amanda | date= May 5, 2010 | work=[[Elle (magazine)|Elle]] | accessdate=April 23, 2011 }}</ref><ref>{{cite web|url=http://www.portraitmagazine.net/archives/kristenstewart.html |title=Interview from |publisher=Portrait Magazine |accessdate=January 2, 2010}}</ref>
 
ਸਟੀਵਰਟ ਨੇ ਸੱਤਵੀਂ ਜਮਾਤ ਤੱਕ ਲੋਕਲ ਸਕੂਲਾਂ ਤੋਂ ਪੜਾਈ ਕੀਤੀ.ਕੀਤੀ। ਉਸਦਾ ਅਭਿਨੈ ਵਿੱਚ ਜਾਦਾ ਰੂਝਾਨ ਸੀ.ਸੀ। <ref name="australia"/><ref>{{cite web |author=Dennis Hopper |title=Kristen Stewart |url=http://www.interviewmagazine.com/film/kristen-stewart-1/4/ |publisher=[[Interview (magazine)|Interview]] |date=October 1, 2009 |accessdate=October 1, 2009|archiveurl=https://web.archive.org/web/20100216152346/http://www.interviewmagazine.com/film/kristen-stewart-1/4/|archivedate=February 16, 2010}}</ref>
 
==ਨਿਜ਼ੀ ਜੀਵਨ==
ਸਟੀਵਰਟ ਲਾਸ ਐਂਜਲਸ ਵਿੱਚ ਰਿਹੰਦੀ ਹੈ.ਹੈ।
ਟਵਾਈਲਾਈਟ ਤੇ ਸੈਟ ਤੇ ਮਿਲਣ ਤੋਂ ਬਾਅਦ ਉਹ ਆਪਣੇ ਸਿਹ ਕਲਾਕਾਰ ਰੋਬਰਟ ਪੀਟਰਸਨ ਨਾਲ ਸੰਬੰਧ ਸਨ। <ref>{{cite web|last=Duncan|first=Amy|title=Spotted! Robert Pattinson and Kristen Stewart spark fresh dating rumours|url=http://www.metro.co.uk/showbiz/861173-Robert-Pattinson-and-kristen-stewart-spark-fresh-dating-rumours|work=Metro|accessdate=March 9, 2012}}</ref> ਲੰਬੇ ਸਮੇਂ ਤੱਕ ਉਹਨਾ ਇਸਦਾ ਖੁਲਾਸਾ ਪੂਰੀ ਤਰਾਂ ਨਹੀ ਸੀ ਕੀਤਾ। <ref name=GQ>{{cite web|last=Heaf|first=Jonathan|title=Blood Lust|url=http://www.gq-magazine.co.uk/girls/articles/2011-10/03/gq-girls-kristen-stewart-british-gq-cover-pictures-twilight-breaking-dawn/photos|work=GQ|accessdate=March 9, 2012}}{{dead link|date=June 2013}}</ref> ਜੁਲਾਈ 2012 ਵਿੱਚ ਸਟੀਵਰਟ ਨੇ ਸਭ ਸਾਹਮਣੇ ਰੋਬਰਟ ਪੀਟਰਸਨ ਨਾਲ ਆਪਣੇ ਸੰਬੰਧਾਂ ਨੂੰ ਕਬੂਲਿਆ ਜਦ ਯੂ ਏਸ ਵੀਕਲੀ ਨੇ ਉਸ ਦੀਆਂ ਨਿਰਦੇਸ਼ਕ ਰੂਪਰਟ ਸੈਂਡਰਸ ਨਾਲ ਉਸਦੀਆਂ ਕੁਛ ਫੋਟੋਆਂ ਪਾਈਆਂ.ਪਾਈਆਂ।<ref>{{cite news|title=Kristen Stewart's Cheating Apology: PR Insider Weighs In |url=http://www.huffingtonpost.com/katie-calautti/kristen-stewarts-cheating-scandal_b_1703774.html|publisher=Huffington Post|accessdate=July 26, 2012|first=Katie|last=Calautti|date=July 25, 2012}}</ref>