ਕਰਿਸਟਨ ਸਟੀਵਰਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 15:
 
ਸਟੀਵਰਟ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1999 ਵਿੱਚ ਫ਼ਿਲਮ ਪੈਨਿਕ ਰੂਮ ਤੋਂ ਕੀਤੀ। ਉਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਜਿਂਵੇ ਕਿ [[ਸਪੀਕ (ਫ਼ਿਲਮ)|ਸਪੀਕ]], [[ਜ਼ਥੁਰਾ]], ਇਨ ਟੂ ਦ ਵਾਇਲਡ, ਏਡਵੈਂਚਰਲੈੰਡ , ਦ ਰਨਅਵੇਜ਼, [[ਸਨੋਅ ਵਾਇਟ ਐਂਡ ਦ ਹੁੰਟਸਮੈਨ]], [[ਓਨ ਦ ਰੋਡ]], [[ਸਟਿੱਲ ਐਲਿਸ]]
ਸਟੀਵਰਟ [[ਵੈਨਿਟੀ ਫੇਅਰ(ਮੈਗਜ਼ੀਨ)|ਵੈਨਿਟੀ ਫੇਅਰ]] ਨੇ ਮੁਤਾਬਿਕ 2010 ਵਿੱਚ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਅਭਿਨੇਤਰੀ ਘੋਸ਼ਿਤ ਕੀਤਾ ਗਿਆ।<ref name="ibtimes1">Allen, Floyd. "[http://au.ibtimes.com/articles/108743/20110204/2010-top-hollywood-earners-kristen-stewart-highest-earning-female-actress.htm ''Twilight star, Kristen Stewart Hollywood’s highest-earning female actress'']". ''[http://au.ibtimes.com/ International Business Times AU]''. Retrieved: February 4, 2011.</ref> ਉਸ ਨੂੰ 2010 ਵਿੱਚ ਬਾਫਟਾ ਰਾਈਸਿੰਗ ਸਟਾਰ ਦਾ ਅਵਾਰਡ ਵੀ ਮਿਲਿਆਮਿਲਿਆ।
 
==ਮੁੱਡਲਾਮੁੱਢਲਾ ਜੀਵਨ==
ਸਟੀਵਰਟ ਦਾ ਜਨਮ 1990 ਵਿੱਚ ਕੈਲੀਫ਼ੋਰਨਿਆਕੈਲੀਫ਼ੋਰਨੀਆ, ਅਮਰੀਕਾ ਵਿੱਚ ਹੋਇਆ। ਉਸਦੇ ਮਾਤਾ ਪਿਤਾ ਮਨੋਰੰਜਨ ਉਦਯੋਗ ਵਿੱਚ ਹੀ ਸਨ।<ref>{{cite web|url=http://movies.yahoo.com/movie/contributor/1807776250/bio |title=Kristen Stewart Biography&nbsp;– Yahoo! Movies |publisher=Movies.yahoo.com |date=April 9, 1990 |accessdate=January 2, 2010}}</ref><ref>State of California. ''California Birth Index, 1905–1995''. Center for Health Statistics, California Department of Health Services, Sacramento, California. At Ancestry.com</ref><ref name="australia">{{cite web|url=http://www.moviesonline.ca/movienews_11136.html |title=Kristen Stewart Interview, The Messengers |publisher=Moviesonline.ca |accessdate=January 2, 2010}}</ref> ਉਸਦੇਉਸਦਾ ਪਿਤਾ ਜੋਨ ਸਟੀਵਰਟ ਸਟੇਜ ਮੈਨੇਜਰ, ਟੈਲੀਵਿਜ਼ਨ ਪ੍ਰੋਡਉਸਰ ਹੈ, ਜਿਸਨੇ ਫੌਕਸ ਲਈ ਕੰਮ ਕੀਤਾ<ref name=autogenerated1>{{cite web|url=http://www.askmen.com/women/celeb_profiles_actress_60/96_kristen_stewart.html |title=Kristen Stewart |publisher=AskMen.com<! |accessdate=January 2, 2010}}</ref> ਉਸਦੀ ਮਾਂ ਅਸਲ ਵਿੱਚ ਆਸਟ੍ਰੇਲਿਆਆਸਟ੍ਰੇਲੀਆ ਤੋਂ ਸੀ, ਉਹ ਸਕ੍ਰਿਪਟ ਸੁਪਰਵਾਈਜਰ ਹੈ, ਅਤੇ ਇੱਕ ਫ਼ਿਲਮ ਦੀ ਨਿਰਦੇਸ਼ਕ ਵੀ ਹੈ। <ref name="australia"/><ref name=K11>{{cite news | author=Larry Carroll | title=EXCLUSIVE: 'Twilight' Stars Kristen Stewart & Nikki Reed To Reunite, Play Men In Prison Film 'K-11' | url=http://moviesblog.mtv.com/2008/11/21/exclusive-twilight-stars-kristen-stewart-nikki-reed-to-reunite-play-men-in-prison-film-k-11/ | publisher=MTV | date=November 21, 2008 | accessdate=November 28, 2008}}</ref><ref>{{cite web|url=http://www.imdb.com/name/nm0543032/|title=Jules Stewart|work=IMDb|accessdate=February 23, 2015}}</ref><ref>{{cite web|url=http://www.filmreference.com/film/15/Kristen-Stewart.html |title=Kristen Stewart Biography (1990–) |publisher=Filmreference.com |accessdate=January 2, 2010}}</ref> ਉਸਦਾ ਇੱਕ ਵੱਡਾ ਭਰਾ ਕੈਮਰੋਨ ਬੀ ਸਟੀਵਰਟ ਹੈ ਤੇ ਦੋ ਭਰਾ ਇਹਦੇ ਗੋਦ ਲਏ ਹੋਏ ਹਨ। <ref name =elle>{{cite web | url= http://www.elle.com/Pop-Culture/Cover-Shoots/Kristen-Stewart | title= Kristen Stewart: ELLE's June cover girl on relationships, privacy, and her critics | last= Fortini | first= Amanda | date= May 5, 2010 | work=[[Elle (magazine)|Elle]] | accessdate=April 23, 2011 }}</ref><ref>{{cite web|url=http://www.portraitmagazine.net/archives/kristenstewart.html |title=Interview from |publisher=Portrait Magazine |accessdate=January 2, 2010}}</ref>
 
ਸਟੀਵਰਟ ਨੇ ਸੱਤਵੀਂ ਜਮਾਤ ਤੱਕ ਲੋਕਲ ਸਕੂਲਾਂ ਤੋਂ ਪੜਾਈ ਕੀਤੀ। ਉਸਦਾ ਅਭਿਨੈ ਵਿੱਚ ਜਾਦਾਜਿਆਦਾ ਰੂਝਾਨਰੁਝਾਨ ਸੀ। <ref name="australia"/><ref>{{cite web |author=Dennis Hopper |title=Kristen Stewart |url=http://www.interviewmagazine.com/film/kristen-stewart-1/4/ |publisher=[[Interview (magazine)|Interview]] |date=October 1, 2009 |accessdate=October 1, 2009|archiveurl=https://web.archive.org/web/20100216152346/http://www.interviewmagazine.com/film/kristen-stewart-1/4/|archivedate=February 16, 2010}}</ref>
 
==ਨਿਜ਼ੀ ਜੀਵਨ==
ਸਟੀਵਰਟ ਲਾਸ ਐਂਜਲਸ ਵਿੱਚ ਰਿਹੰਦੀਰਹਿੰਦੀ ਹੈ।
ਟਵਾਈਲਾਈਟ ਤੇ ਸੈਟ ਤੇ ਮਿਲਣ ਤੋਂ ਬਾਅਦ ਉਹਉਹਦੇ ਆਪਣੇ ਸਿਹਸਹਿ ਕਲਾਕਾਰ ਰੋਬਰਟ ਪੀਟਰਸਨ ਨਾਲ ਸੰਬੰਧ ਸਨ। <ref>{{cite web|last=Duncan|first=Amy|title=Spotted! Robert Pattinson and Kristen Stewart spark fresh dating rumours|url=http://www.metro.co.uk/showbiz/861173-Robert-Pattinson-and-kristen-stewart-spark-fresh-dating-rumours|work=Metro|accessdate=March 9, 2012}}</ref> ਲੰਬੇ ਸਮੇਂ ਤੱਕ ਉਹਨਾਉਹਨਾਂ ਇਸਦਾ ਖੁਲਾਸਾ ਪੂਰੀ ਤਰਾਂ ਨਹੀ ਸੀ ਕੀਤਾ। <ref name=GQ>{{cite web|last=Heaf|first=Jonathan|title=Blood Lust|url=http://www.gq-magazine.co.uk/girls/articles/2011-10/03/gq-girls-kristen-stewart-british-gq-cover-pictures-twilight-breaking-dawn/photos|work=GQ|accessdate=March 9, 2012}}{{dead link|date=June 2013}}</ref> ਜੁਲਾਈ 2012 ਵਿੱਚ ਸਟੀਵਰਟ ਨੇ ਸਭ ਦੇ ਸਾਹਮਣੇ ਰੋਬਰਟ ਪੀਟਰਸਨ ਨਾਲ ਆਪਣੇ ਸੰਬੰਧਾਂ ਨੂੰ ਕਬੂਲਿਆ ਜਦ ਯੂ ਏਸਐਸ ਵੀਕਲੀ ਨੇ ਉਸ ਦੀਆਂ ਨਿਰਦੇਸ਼ਕ ਰੂਪਰਟ ਸੈਂਡਰਸ ਨਾਲ ਉਸਦੀਆਂ ਕੁਛ ਫੋਟੋਆਂ ਪਾਈਆਂ।<ref>{{cite news|title=Kristen Stewart's Cheating Apology: PR Insider Weighs In |url=http://www.huffingtonpost.com/katie-calautti/kristen-stewarts-cheating-scandal_b_1703774.html|publisher=Huffington Post|accessdate=July 26, 2012|first=Katie|last=Calautti|date=July 25, 2012}}</ref>