ਡਾਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Duchamp Fountaine.jpg|thumb|left|[[Marcel Duchamp]], ''[[Fountain (Duchamp)|Fountain]],'' 1917. Photograph by [[Alfred Stieglitz]]]]
 
[[Image:Label for the Belle Haleine cropped.png|thumb|right|upright|''[[Rrose Sélavy]]'', the alter ego of famed Dadaist [[Marcel Duchamp]].]]
[[Image:Hoch-Cut With the Kitchen Knife.jpg|thumb|left|[[Hannah Höch]], ''Cut with the Dada Kitchen Knife through the Last Weimar Beer-Belly Cultural Epoch in Germany'', 1919, collage of pasted papers, 90×144 cm, [[Berlin State Museums|Nationalgalerie, Staatliche Museen zu Berlin]]]]
'''ਡਾਡਾ''' ਜਾਂ '''ਡਾਡਾਵਾਦ''' ਇੱਕ ਸਭਿਆਚਾਰਕ ਅੰਦੋਲਨ ਹੈ ਜੋ [[ਪਹਿਲਾ ਵਿਸ਼ਵਯੁੱਧ|ਪਹਿਲ਼ੇ ਵਿਸ਼ਵਯੁੱਧ]] ਦੇ ਦੌਰਾਨ ਜਿਊਰਿਖ, ਸਵਿਟਜਰਲੈਂਡ ਵਿੱਚ ਸ਼ੁਰੂ ਹੋਇਆ ਸੀ ਅਤੇ 1916 ਤੋਂ 1922 ਦੇ ਵਿੱਚ ਆਪਣੀ ਸਿਖਰ ਉੱਤੇ ਪਹੁੰਚ ਗਿਆ ਸੀ, ਪਰ [[ਨਿਊਯਾਰਕ ਡਾਡਾ]] ਦੀ ਸਿਖਰ ਇੱਕ ਸਾਲ 1915 ਵਿੱਚ ਸੀ।<ref>Mario de Micheli (2006). ''Las vanguardias artísticas del siglo XX.'' Alianza Forma. p.135-137</ref> ਇਹ ਅੰਦੋਲਨ ਮੁੱਖ ਤੌਰ ਤੇ ਦ੍ਰਿਸ਼ ਕਲਾ, ਸਾਹਿਤ - ਕਵਿਤਾ, ਕਲਾ ਪ੍ਰਕਾਸ਼ਨ, ਕਲਾ ਸਿੱਧਾਂਤ - ਰੰਗ ਮੰਚ ਅਤੇ ਗਰਾਫਿਕ ਡਿਜਾਇਨ ਨੂੰ ਸਮਿੱਲਤ ਕਰਦਾ ਹੈ ਅਤੇ ਇਸ ਅੰਦੋਲਨ ਨੇ ਕਲਾ-ਵਿਰੋਧੀ ਸਭਿਆਚਾਰਕ ਪ੍ਰੋਗਰਾਮਾਂ ਦੁਆਰਾ ਆਪਣੀ ਜੰਗ-ਵਿਰੋਧੀ ਰਾਜਨੀਤੀ ਨੂੰ ਕਲਾ ਦੇ ਵਰਤਮਾਨ ਮਾਪਦੰਡਾਂ ਨੂੰ ਅਪ੍ਰਵਾਨ ਕਰਨ ਦੇ ਮਾਧਿਅਮ ਵਜੋਂ ਇਕੱਠੇ ਕੀਤਾ। ਇਸਦਾ ਉਦੇਸ਼ ਆਧੁਨਿਕ ਜਗਤ ਦੀਆਂ ਉਨ੍ਹਾਂ ਗੱਲਾਂ ਦਾ ਉਪਹਾਸ ਕਰਨਾ ਸੀ ਜਿਸਨੂੰ ਇਸਦੇ ਪ੍ਰਤੀਭਾਗੀ ਅਰਥਹੀਣਤਾ ਸਮਝਦੇ ਸਨ। ਜੰਗ-ਵਿਰੋਧੀ ਹੋਣ ਦੇ ਇਲਾਵਾ ਡਾਡਾ ਅੰਦੋਲਨ ਪੂੰਜੀਵਾਦ ਵਿਰੋਧੀ ਵੀ ਸੀ।