ਨਾਮਿਲਵਰਤਨ ਅੰਦੋਲਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
ਇਸ ਅੰਦੋਲਨ ਪਿੱਛੇ ਮੁੱਖ ਕਾਰਨ ਘਾਤਕ ਰੋਲਟ ਐਕਟ ਅਤੇ ਜਲਿਆਂਵਾਲੇ ਬਾਗ ਦਾ ਸਾਕਾ ਸੀ।
 
ਉਸ ਵਕਤ ਕਾਫੀ ਨਿਹਥੇ ਲੋਕਾਂ ਦੁਆਰਾ ਜਲਿਆਂ ਵਾਲੇ ਬਾਗ ਵਿਚ ਬੈਠਕ ਕੀਤੀ ਜਾ ਰਹੀ ਸੀ। ਅੰਗਰੇਜ ਜਨਰਲ ਰੇਗਿਨਲ ਡਾਇਰ ਦੀ ਕਮਾਨ ਥੱਲੇ 90 ਫੋਜੀਆਂ ਦੁਆਰਾ ਓਹਨਾ ਨਿਹਥੇ ਲੋਕਾਂ ਨੂੰ ਮਾਰ ਦਿੱਤਾ ਗਿਆ। ਅਤੇ ਜਨਰਲ ਡਾਇਰ ਨੇ ਇਕੋ ਇਕ ਬਾਹਰ ਜਾਂ ਦਾ ਰਾਸਤਾ ਵੀ ਬੰਦ ਕਰਵਾ ਦਿੱਤਾ ਸੀ। ਇਸ ਦੋਰਾਨ 370 ਦੇ ਕਰੀਬ ਲੋਕ ਮਾਰੇ ਗਏ ਅਤੇ 1000 ਤੋ ਵੱਧ ਜਖਮੀ ਹੋਏ।ਹੋਏ।ਇਸ ਪਿਛੋਂ ਪੰਜਾਬ ਵਿਚ ਹਾਹਾਕਾਰ ਮਚ ਗਈ ਅਤੇ ਇਸਦੇ ਵਿਰੋਧ ਪ੍ਰਦਰਸਨਾ ਦੋਰਾਨ ਹੋਰ ਕਾਫੀ ਮੋਤਾਂ ਹੋਈਆਂ।