ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 1:
==ਲੋਕਧਾਰਾ ਸ਼ਾਸਤਰ ਜਾਣ ਪਛਾਣ==
ਲੋਕਧਾਰਾ ਨੂੰ ਮਾਨਵ ਚੇਤਨਾਂ ਦਾ ਸਹਿਜ ਪ੍ਰਗਟਾ ਮੰਨਿਆ ਜਾਂਦਾ ਹੈ ‍|ਲੋਕਾਂ‍।ਲੋਕਾਂ ਦੁਆਰਾ ਸਿਰਜਿਤ ਅਤੇ ਲੋਕ-ਸਭਿਆਚਾਰ ਦੀ ਰੰਗਤ ਵਾਲੇ ਉਹ ਹਰ ਤਰ੍ਹਾਂ ਦੇ ਪਰੰਪਰਾਗਤ ਵਰਤਾਰੇ ਲੋਕਧਾਰਾ
ਦੇ ਅੰਤਰਗਤ ਵਿਚਾਰੇ ਜਾ ਸਕਦੇ ਹਨ,ਜਿਹਨਾਂ ਵਿੱਚ ਲੋਕ-ਮਨ ਦੀ ਸ਼ਮੂਲੀਅਤ ਲੋਕ-ਸਮੂਹ ਨੇ ਪ੍ਰਵਾਨਗੀ ਦੇਣ ਉਪਰੰਤ ਪੀੜ੍ਹੀ ਦਰ ਪੀੜ੍ਹੀ ਅਪਣਾਇਆ ਹੋਵੇ|ਆਪਣੇਹੋਵੇ।ਆਪਣੇ ਮੂਲ ਸੁਭਾਅ ਅਨੁਸਾਰ
ਲੋਕਧਾਰਾ ਮਾਨਵ ਦੇ ਰਚਨਾਤਮਕ (ਰਚਨਾ ਕਰਨ ਵਾਲਾ) ਅਮਲ (Creativity)ਨਾਲ ਜੁੜਿਆ ਪ੍ਰਬੰਧ ਹੈ|ਪ੍ਰੰਤੂਹੈ।ਪ੍ਰੰਤੂ ਲੋਕਧਾਰਾ ਸ਼ਾਸਤਰ ਮਨੁਖ ਦੇ ਆਲੋਚਨਾਤਮਕ (Critical) ਨਾਲ
ਸਬੰਧ ਰਖਦਾ ਹੈ|ਹੈ।[[ਮਿੱਥ] [[ਕਹਾਣੀ]] [[ਗੀਤ]] [[ਅਖਾਣ]] [[ਮੁਹਾਵਰੇ]] ਜਾਂ ਕਲਾ ਦੇ ਖੇਤਰ ਦੀ ਕੋਈ ਵੀ ਹੋਰ ਘਾੜਤਾਂ ਜਾਂ ਵਰਤਾਰਿਆ ਦੇ ਸਿਰਜਣ ਦਾ ਮਨੋਰਥ,ਇਹਨਾਂ ਦੀ
ਪਰਖ-ਪੜਚੋਲ ਵਿਸ਼ਲੇਸ਼ਣਾਤਮਕ ਅਮਲ ਅਤੇ ਇਹਨਾਂ ਦੇ ਸਿਰਜਣ ਦੇ ਪਿਛੇ ਕਾਰਜਸ਼ੀਲ ਤਰਕਸ਼ੀਲਤਾ ਦੀ ਪਹਿਚਾਣ ਲੋਕਧਾਰਾ ਸ਼ਾਸਤਰ ਦੇ ਖੇਤਰ ਵਿੱਚ ਸ਼ਾਮਿਲ ਹੈ|ਇਸਹੈ।ਇਸ ਲਈ
[[ਲੋਕਧਾਰਾ]] [[ਸ਼ਾਸਤਰ]] ਦਾ ਕੰਮ ਲੋਕਧਾਰਾ ਦੇ ਨਿਜਮ ਦੀ ਖੋਜ ਕਰਨਾ ਹੁੰਦਾ ਹੈ|ਇਹਹੈ।ਇਹ ਸਭ ਕੁਝ ਬਾਹਰਮੁਖਤਾ ਦਾ ਸਿਧਾਂਤ ਆਪਣਾ ਕੇ ਹੀ ਕੀਤਾ ਜਾ ਸਕਦਾ ਹੈ|ਹੈ।
 
==ਲੋਕਧਾਰਾ ਸ਼ਾਸਤਰ ਦੀ ਪਰਿਭਾਸ਼ਾ==
ਡਾ.ਭੁਪਿੰਦਰ ਸਿੰਘ ਖਹਿਰਾ ਲੋਕਧਾਰਾ ਸ਼ਾਸਤਰ,ਲੋਕਧਾਰਾ ਅਧਿਐਨ ਲਈ,ਵਿਧੀਆਂ ਤੇ ਸਿਧਾਂਤਾਂ ਦਾ ਨਿਰੂਪਣ ਕਰਨ ਵਾਲਾ ਵਿਗਿਆਨ ਹੈ|ਹੈ।
ਅਸਲ ਵਿੱਚ ਲੋਕਧਾਰਾ ਸ਼ਾਸਤਰ ਲੋਕਧਾਰਾ ਦਾ ਉਹ ਵਿਗਿਆਨਕ ਅਧਿਐਨ ਹੈ ਜਿਸ ਦੁਆਰਾ ਲੋਕਧਾਰਾ ਦੀ ਬਣਤਰ,ਪ੍ਰਕਾਰਜ ਤੇ ਸਾਰਥਿਕਤਾ ਨੂੰ ਸਮਝਣ ਦਾ ਉਪਰਾਲਾ ਕੀਤਾ ਜਾਂਦਾ ਹੈ|ਹੈ।
ਡਾ.ਭੁਪਿੰਦਰ ਸਿੰਘ ਖਹਿਰਾ ਨੇ ਲੋਕਧਾਰਾ ਸ਼ਾਸਤਰ ਲਈ ਤਿੰਨ ਧਾਰਨਾਵਾਂ ਪੇਸ਼ ਕੀਤੀਆਂ ਹਨ ਜੋ ਹੇਠਾਂ ਲਿਖੇ ਅਨੁਸਾਰ ਹਨ|ਹਨ।
*ਬਾਹਰਮੁਖਤਾ (Objectivity)
*ਸਮੁੱਚਤਾ (Totality)
*ਸਾਰਥਿਕਤਾ (Relevance)
 
*ਬਾਹਰਮੁਖਤਾ ਲੋਕਧਾਰਾ ਵਿਗਿਆਨ ਬਾਹਰਮੁਖਤਾ ਦੀ ਧਾਰਨਾਂ ਤੇ ਪੂਰਾ ਉਤਰਨਾ ਚਾਹੀਦਾ ਹੈ|ਲੋਕਧਾਰਾਹੈ।ਲੋਕਧਾਰਾ ਦਾ ਘੋਖੀ ਆਪਣੇ ਹੀ ਸਮਾਜ ਅਤੇ ਸਭਿਆਚਾਰ ਦੀਆਂ ਧਾਰਨਾਵਾਂ ਅਤੇ ਪਰੰਪਰਾਵਾਂ ਦਾ
ਅਧਿਐਨ ਕਰ ਰਿਹਾ ਹੁੰਦਾ ਹੈ|ਇਸਹੈ।ਇਸ ਲਈ ਉਸਦਾ ਆਪਣੇ ਸਭਿਆਚਰ ਅਤੇ ਲੋਕਧਾਰਾ ਵੱਲ ਉਲਾਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ|ਉਸਹੈ।ਉਸ ਦੁਆਰਾ ਕੱਢੇ ਗਏ ਸਿੱਟੇ ਉਲਾਰ ਹੋ ਸਕਦੇ ਹਨ|ਹਨ।
ਇਸ ਲਈ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਦਾ ਅਧਿਐਨ ਕਰਦੇ ਸਮੇਂ ਉਹਨਾਂ ਭੋਤਿਕ ਅਤੇ ਸਮਾਜਕ ਪਰਸਥਿਤੀਆਂ ਦਾ ਪੁਨਰ ਨਿਰਮਾਣ ਕਰਨਾ ਪੈਦਾ ਹੈ,ਨਿਰਪਖ ਵਿਗਿਆਨ ਇਸ ਲੋੜ ਦੀ
ਪੂਰਤੀ ਕਰ ਸਕਦਾ ਹੈ|ਇਸਹੈ।ਇਸ ਲਈ ਜ਼ਰੂਰੀ ਹੈ ਕਿ ਲੋਕਧਾਰਾ ਵਿਗਿਆਨ ਦੀ ਬੁਨਿਆਦ ਨਿਰਪਖ ਹੋਵੇ ਅਤੇ ਦਲੀਲ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇ|ਇਸਹੋਵੇ।ਇਸ ਉਸਾਰੇ ਵਿੱਚ ਜਜ਼ਬੇ ਅਤੇ ਭਾਵੁਕਤਾ ਨੂੰ
ਕੋਈ ਥਾਂ ਨਹੀਂ|ਇਸਨਹੀਂ।ਇਸ ਲਈ ਲੋਕਧਾਰਾ ਵਿਗਿਆਨ ਨੂੰ ਸਾਹਿਤਕ ਰੂਪਾਂ ਦੇ ਅਨੁਰੂਪ ਨਹੀਂ ਰਖਿਆ ਜਾ ਸਕਦਾ|ਸਕਦਾ।
*ਸਮੁੱਚਤਾ ਲੋਕਧਾਰਾ ਦੀਆਂ ਸਾਰੀਆਂ ਵੰਨਗੀਆਂ ਸੰਸਾਰ ਨਾਲ ਸਬੰਧਤ ਹਨ ਇਹਨਾਂ ਵੰਨਗੀਆਂ ਦਾ ਸਿਧਾਂਤ ਨਿਰੂਪਣ ਕਰਨ ਲਈ ਇਹਨਾਂ ਦੀ ਬੁਣਤ ਅਤੇ ਸੰਰਚਨਾ ਤੱਕ ਹੀ ਸੀਮਤ ਨਹੀਂ ਹੋਇਆ ਜਾ
ਸਕਦਾ ਲੋਕਧਾਰਾ ਦੀਆਂ ਵੰਨਗੀਆਂ ਸਮੁੱਚੇ ਪ੍ਰਸੰਗ ਵਿੱਚ ਹੀ ਪਰਖੀਆਂ ਜਾ ਸਕਦੀਆਂ ਹਨ|ਇਸਹਨ।ਇਸ ਲਈ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਦਾ ਅਧਿਐਨ ਕਰਨ ਲਈ ਭੋਤਿਕ ਪ੍ਰਸਥਿਤੀਆਂ ਅਤੇ ਮਨੁਖ ਦੀਆਂ
ਵਿਭਿੰਨ ਸਿਰਜਨਾਵਾਂ ਦੇ ਸੰਚਾਰਤ ਰਿਸ਼ਤੇ ਦਾ ਪੁਨਰ ਨਿਰਮਾਣ ਕਰਨ ਦੀ ਲੋੜ ਹੈ|ਇਸਹੈ।ਇਸ ਲਈ ਵਿਗਿਆਨਕ ਧਾਰਨਾਵਾਂ ਅਤੇ ਸਿਧਾਂਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ|ਜਿਵੇਂਹੈ।ਜਿਵੇਂ ਕਿ ਸਮੁੱਚਤਾ ਤੋਂ ਭਾਵ ਲੋਕਧਾਰਾ
ਵਿੱਚ ਕੋਈ ਵੀ ਵੰਨਗੀ ਨੂੰ ਸਮੁੱਚਤਾ ਵਿੱਚ ਦੇਖਣ ਤੋਂ ਭਾਵਕਿ ਵੰਨਗੀ ਨੂੰ ਲੋਕਧਾਰਾ ਨਾਲ ਜੋੜਕੇ ਦੇਖਣਾ ਅਤੇ ਉਸਨੂੰ ਪੂਰਨ ਸਮੁੱਚਤਾ ਵਿੱਚ ਦੇਖਣ ਤੋਂ ਹੀ ਹੈ|ਹੈ।
*ਸਾਰਥਿਕਤਾ ਲੋਕਧਾਰਾ ਸ਼ਾਸਤਰ ਦੇ ਅਧਿਐਨ ਦਾ ਅਗਲਾ ਮੁਖ ਤੱਤ ਸਾਰਥਿਕਤਾ ਹੈ|ਲੋਕਧਾਰਾਹੈ।ਲੋਕਧਾਰਾ ਦੇ ਅਧਿਐਨ ਤੋਂ ਪ੍ਰਾਪਤ ਹੋਏ ਨਤੀਜੇ ਸਾਰਥਕ ਭਾਵ ਅਰਥਪੂਰਨ ਅਤੇ ਸੰਗਠਤ ਹੋਣੇ ਚਾਹੀਦੇ ਹਨ|ਹਨ।
ਲੋਕਧਾਰਾ ਲੋਕਮਨ ਦੀ ਉਪਜ ਹੈ|ਇਸਹੈ।ਇਸ ਦੇ ਸੰਚਾਰ ਦੇ ਮਾਧਿਅਮ ਵਖਰੇ-ਵਖਰੇ ਹੋ ਸਕਦੇ ਹਨ|ਲੋਕਧਾਰਾਹਨ।ਲੋਕਧਾਰਾ ਦੀਆਂ ਵੰਨਗੀਆਂ ਦੇ ਕਿਰਿਆਸ਼ੀਲ ਹੋਣ ਦੇ ਬਾਵਜੂਦ ਸਿੱਟੇ ਸਾਰਥਕ ਹੋਣੇ ਚਾਹੀਦੇ ਹਨ|ਹਨ।
ਜੇਕਰ ਲੋਕਧਾਰਾ ਵਿਗਿਆਨ ਦੀਆਂ ਵਿਧੀਆਂ ਅਤੇ ਸਿਧਾਂਤਾਂ ਦੁਆਰਾ ਪ੍ਰਾਪਤ ਕੀਤੇ ਗਏ ਨਤੀਜੇ ਸਾਰਥਕ ਭਾਵ ਅਰਥਪੂਰਨ ਨਹੀਂ ਤਾਂ ਲੋਕਧਾਰਾ ਵਿਗਿਆਨ ਦੀਆਂ ਧਾਰਨਾਵਾਂ ਵੀ ਠੀਕ ਨਹੀਂ ਹੋ ਸਕਦੀਆਂ
 
==ਲੋਕਧਾਰਾ ਸ਼ਾਸਤਰ ਦੇ ਅਧਿਐਨ ਕਰਨ ਦੇ ਪ੍ਰਮੁਖ ਪ‌‍ੜਾਅ==
ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਲੋਕਧਾਰਾ ਸ਼ਾਸਤਰੀਆਂ ਨੇ ਕੁਝ ਪ‌‍ੜਾਅ ਨਿਰਧਾਰਿਤ ਕੀਤੇ ਹਨ|ਜਿਹਨਾਂਹਨ।ਜਿਹਨਾਂ ਦੀ ਵਰਤੋਂ ਵਿਧੀਵੱਤ ਰੂਪ ਨਾਲ ਲੋਕਧਾਰਾ ਸ਼ਾਸਤਰ ਦਾ ਵਿਗਿਆਨਕ ਤਰੀਕੇ ਨਾਲ ਅਧਿਐਨ ਕਰਨ
ਲਈ ਵਰਤਿਆ ਜਾਂਦਾ ਹੈ|ਲੋਕਧਾਰਾਹੈ।ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਹੇਠਾਂ ਲਿਖੇ ਪ‌‍ੜਾਅ ਮਿਥੇ ਜਾਂਦੇ ਹਨ|ਹਨ।
*ਲੋਕਧਾਰਾ ਦੀ ਸਮੱਗਰੀ ਦਾ ਇਕਤਰੀਕਰਨ ਕਰਨਾ (Matrial Colectivity)
*ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ ਕਰਨਾ (Classification)
*ਲੋਕਧਾਰਾ ਦੀ ਸਮੱਗਰੀ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ (Analyse and Eveluation)
*<ref>[[ਜਸਵਿੰਦਰ ਸਿੰਘ]].ਪੰਜਾਬੀ ਲੋਕ-ਸਾਹਿਤ ਸ਼ਾਸਤਰ.ਪੰਜਾਬੀ ਯੂਨੀਵਰਸਿਟੀ,[[ਪਟਿਆਲਾ]]. [[ਕਰਨੈਲ ਸਿੰਘ ਥਿੰਦ]] (ਸੰਪਾ.)ਲੋਕਯਾਨ ਅਧਿਐਨ,ਗੁਰੂ ਨਾਨਕ ਦੇਵ ਯੂਨੀਵਰਸਿਟੀ,[[ਅੰਮ੍ਰਿਤਸਰ]] ਸ.ਸ.ਵਣਜਾਰਾ ਬੇਦੀ,ਪੰਜਾਬੀ ਲੋਕਧਾਰਾ [[ਵਿਸ਼ਵਕੋਸ਼]],ਨੈਸ਼ਨਲ ਬੁੱਕ ਸ਼ਾਪ,[[ਦਿੱਲੀ]] [[ਜੀਤ ਸਿੰਘ ਜੋਸ਼ੀ]],ਲੋਕਧਾਰਾ ਤੇ ਪੰਜਾਬੀ ਲੋਕਧਾਰਾ,ਵਾਰਿਸ ਸ਼ਾਹ ਫਾਉਂਡੇਸ਼ਨ,ਅੰਮ੍ਰਿਤਸਰ [[ਭੁਪਿੰਦਰ ਸਿੰਘ ਖਹਿਰਾ]],ਲੋਕਯਾਨ,ਭਾਸ਼ਾ ਤੇ ਸਭਿਆਚਾਰ, [[ਪੈਪਸੂ]] ਬੁੱਕ ਡਿਪੂ,ਪਟਿਆਲਾ,1986,90,98,2004,2013.</ref>ਲੋਕਧਾਰਾ ਦੀ ਸਮੱਗਰੀ ਦਾ ਇਕਤਰੀਕਰਨ ਕਰਨਾ (Matrial Colectivity)ਲੋਕਧਾਰਾ ਸ਼ਾਸਤਰ ਦੇ ਅਧਿਐਨ ਦਾ ਪਹਿਲਾ ਪ‌‍ੜਾਅ ਸਮਗਰੀ ਦਾ ਇਕਤਰੀਕਰਨ ਕਰਨਾ ਹੁੰਦਾ ਹੈ|ਇਸਹੈ।ਇਸ ਪ‌‍ੜਾਅ ਦੀ ਵਿਧੀ ਵਿੱਚ
ਲੋਕਧਾਰਾ ਦਾ ਖੋਜੀ ਕਿਸੇ ਇਕ ਲੋਕਧਾਰਾ ਦਾ ਖੇਤਰ ਚੁਣਦਾ ਹੈ ਫਿਰ ਉਹ ਬਹੁਤ ਹੀ ਸਹਿਜਤਾ ਨਾਲ ਉਥੋਂ ਦੇ ਲੋਕਾਂ ਨਾਲ ਨੇੜੇ ਦੇ ਸਬੰਧ ਅਤੇ ਰਾਬਤਾ ਕਾਇਮ ਕਰਦਾ ਹੈ ਫਿਰ ਉਹ ਉਥੋਂ ਦੀ ਲੋਕਧਾਰਾ ਦੀ ਸਮਗਰੀ
ਨੂੰ ਇੱਕਠਾ ਕਰਦਾ ਹੈ|ਇਸਹੈ।ਇਸ ਵਿੱਚ ਖੋਜੀ ‘ਟੇਪ ਰਿਕਾਰਡ,ਡੀਟਾ ਫ਼ੋਨ ਜਾਂ ਰੀਕਾਰਡ ਕਰਨ ਵਾਲੇ ਕਿਸੇ ਹੋਰ ਜੰਤਰ ਦੀ ਵਰਤੋਂ ਕਰਦਾ ਹੈ|ਹੈ। ਇਸ ਤੋਂ ਬਾਅਦ ਉਹ ਸਾਰੀ ਸਮਗਰੀ ਇੱਕਠੀ ਕਰਕੇ ਉਸ ਉਪਰ ਲਿਖਤੀ
ਭਾਸ਼ਾ ਰਾਹੀ ਉਸ ਨੂ ਆਪਣੀ ਲਿਖਤ ਦਾ ਮੁਢਲਾ ਕੰਮ ਸਮਝ ਕੇ ਲਿਖਦਾ ਹੈ|ਹੈ।
*ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ ਕਰਨਾ (Classification)ਲੋਕਧਾਰਾ ਦੀ ਸਮਗਰੀ ਦੇ ਅਧਿਐਨ ਦਾ ਦੂਸਰਾ ਮੁਖ ਪ‌‍ੜਾਅ ਇੱਕਠੀ ਕੀਤੀ ਗਈ ਸਮਗਰੀ ਦਾ ਵਰਗੀਕਰਨ ਕਰਨਾ ਹੈ|ਹੈ। ਇਸ ਪ‌‍ੜਾਅ ਦੋਰਾਨ ਖੋਜੀ
ਸਾਰੀ ਇੱਕਠੀ ਕੀਤੀ ਸਮਗਰੀ ਦਾ ਵਰਗੀਕਰਨ ਕਰਦਾ ਹੈ|ਉਸਹੈ।ਉਸ ਸਮਗਰੀ ਵਿਚੋਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ ਸਮਗਰੀ ਜਿਵੇਂ ਲੋਕ-ਧੰਦੇ, ਲੋਕ-ਕਵਿ,ਅਤੇ ਲੋਕ-ਕਲਾਵਾਂ ਆਦਿ ਦਾ ਵੱਖ-ਵੱਖ ਰੂਪਾਂ ਵਿੱਚ
ਵਰਗੀਕਰਨ ਕਰਦਾ ਹੈ|ਹੈ।
*ਲੋਕਧਾਰਾ ਦੀ ਸਮੱਗਰੀ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ (Analyse and Eveluation)ਸਮਗਰੀ ਦਾ ਇਕਤਰੀਕਰਨ ਅਤੇ ਵਰਗੀਕਰਨ ਕਰਨ ਤੋਂ ਬਾਅਦ ਤੀਸਰਾ ਮੁਖ ਪ‌‍ੜਾਅ ਵਿਸ਼ਲੇਸ਼ਣ ਅਤੇ ਮੁਲਾਂਕਣ ਦਾ ਆਉਂਦਾ ਹੈ|ਇਸਹੈ।ਇਸ ਅਧਿਐਨ ਵਿਧੀ ਦੀਆਂ ਵੱਖ-ਵੱਖ ਵਿਧੀਆਂ ਹੋ ਸਕਦੀਆਂ ਹਨ ਜਿਵੇਂ-
*ਸਰੰਚਨਾਤਮਕ ਅਧਿਐਨ ਵਿਧੀ
*ਚਿੰਨ੍ਹ ਵਿਗਿਆਨ ਵਿਧੀ
*ਸ਼ੈਲੀ ਵਿਗਿਆਨ ਵਿਧੀ
*ਮਾਰਕਸਵਾਦੀ ਵਿਧੀ
ਇਸ ਵਿੱਚ ਤੁਲਨਾਤਮਕ ਅਧਿਐਨ ਵਿਧੀ ਦੁਆਰਾ ਦੂਸਰੇ ਇਲਾਕੇ ਦੀ ਲੋਕਧਾਰਾ ਨਾਲ ਤੁਲਨਾ ਕੇ ਦੋਹਾਂ ਵਿੱਚ ਅੰਤਰ ਵੀ ਪਹਿਚਾਣੇ ਜਾ ਸਕਦੇ ਹਨ|ਹਨ।
 
==ਲੋਕਧਾਰਾ ਸ਼ਾਸਤਰ ਦੇ ਅਧਿਐਨ ਨਾਲ ਸਬੰਧਤ ਸਮਸਿਆਵਾਂ==
ਲੋਕਧਾਰਾ ਸ਼ਾਸਤਰ ਦੀ ਸਿਰਜਣਾ ਇੱਕ ਬਹੁਤ ਹੀ ਔਖਾ ਅਤੇ ਕਠਿਨ ਕਾਰਜ ਹੁੰਦਾਂ ਹੈ|ਮੂਲਹੈ।ਮੂਲ ਸਮਸਿਆਂ ਲੋਕਧਾਰਾ ਦੇ ਤੱਤਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਸਰੂਪ ਤੇ ਪ੍ਰਕਿਰਤੀ ਨੂੰ ਸਮਝਣ ਦੀ ਹੈ|ਹੈ।
[[ਡਾ.ਭੁਪਿੰਦਰ ਸਿੰਘ ਖਹਿਰਾ]] ਲੋਕਧਾਰਾ ਦੇ ਤਿੰਨ ਮੂਲ ਤੱਤ ਸਵੀਕਾਰ ਕਰਦਾ ਹੈ|ਲੋਕਮਨਹੈ।ਲੋਕਮਨ,ਸਹਿਜ ਸੰਚਾਰ ਅਤੇ ਲੋਕ ਸਭਿਆਚਾਰ |
*ਇਹਨਾਂ ਤੱਤਾਂ ਵਿੱਚ ਸਭ ਤੋਂ ਜਿਆਦਾ ਸਮਸਿਆਂ ਲੋਕ ਸਭਿਆਚਾਰ ਦੀ ਵਿਆਖਿਆ ਕਰਨਾ ਅਤੇ ਇਸ ਦੀਆਂ ਸੀਮਾਵਾਂ ਨਿਧਾਰਿਤ ਕਰਨ ਦੀਆਂ ਹਨ|ਹੁਣਹਨ।ਹੁਣ ਤੱਕ ਅਜਿਹੀ ਕੋਈ ਵੀ ਵਿਧੀ ਹੋਂਦ ਵਿੱਚ ਨਹੀਂ ਆਈ
ਜਿਸਦੀ ਸਹਾਇਤਾ ਨਾਲ ਲੋਕ ਸਭਿਆਚਾਰ ਦੀ ਪਛਾਣ ਕਰਕੇ ਲੋਕਮਨ ਦੀ ਤਹਿ ਤੱਕ ਪਹੁੰਚਿਆ ਜਾ ਸਕੇ|ਸਕੇ।
*ਦੂਸਰੀ ਵੱਡੀ ਸਮਸਿਆ ਵਿਸ਼ੇ ਖੇਤਰ ਦੀ ਹੈ|ਲੋਕਧਾਰਾਹੈ।ਲੋਕਧਾਰਾ ਦੇ ਤਿੰਨ ਤੱਤ ਵੱਖ-ਵੱਖ ਵਿਸ਼ਿਆਂ ਦੇ ਕਾਰਜ ਖੇਤਰਾਂ ਤੱਕ ਪਸਰੇ ਹੋਏ ਹਨ ਜਿਵੇਂ-
ਲੋਕ ਮਨ ਦਾ ਆਧਿਐਨ ਕਰਨ ਲਈ ਮਾਨਵ ਵਿਗਿਆਨ ਦੇ ਸਿਧਾਂਤਾਂ ਦੀ ਜ਼ਰੂਰਤ ਪੈਂਦੀ ਹੈ|ਹੈ।
ਮਨੁਖੀ ਮਨ ਦੀਆਂ ਤਹਿਆਂ ਤੱਕ ਪਹੁੰਚਣ ਲਈ ਮਨੋ-ਵਿਗਿਆਨ ਦੇ ਨਿਯਮ ਸਹਾਈ ਹੋ ਸਕਦੇ ਹਨ|ਹਨ।
ਸਹਿਜ ਸੰਚਾਰ ਦਾ ਅਧਿਐਨ ਭਾਸ਼ਾ-ਵਿਗਿਆਨ ਅਤੇ ਸੰਚਾਰ ਵਿਗਿਆਨ ਦੀਆਂ ਵਿਧੀਆਂ ਦੀ ਸਹਾਇਤਾ ਨਾਲ ਕੀਤਾ ਜਾ ਸਕਦਾ ਹੈ|ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਧਾਰਾ ਸ਼ਾਸਤਰ ਦੀ ਉਸਾਰੀ ਵਿੱਚ ਅਨੇਕ ਸਮੱਸਿਆਵਾਂ ਖੜੀਆਂ ਹਨ|ਇਸਹਨ।ਇਸ ਦੀ ਉਸਾਰੀ ਦੀਆਂ ਫਿਰ ਵੀ ਸੰਭਾਵਨਾਵਾਂ ਹਨ|ਹਨ।
==ਪੰਜਾਬੀ ਲੋਕਧਾਰਾ ਸ਼ਾਸਤਰ ਦਾ ਸਰਵੇਖਣ==
ਪੰਜਾਬੀ ਲੋਕਧਾਰਾ ਦਾ ਮੁੱਢਲਾ ਕੰਮ ਅੰਗਰੇਜ਼ੀ ਰਾਜ ਸਮੇਂ ਪੱਛਮੀ ਵਿਦਵਾਨਾਂ ਵਲੋਂ ਸ਼ੁਰੂ ਕੀਤਾ ਗਿਆ|ਗਿਆ। ਇਹ ਕੰਮ ਲੋਕਧਾਰਾ ਦੀ ਸਮੱਗਰੀ ਇੱਕਠੀ ਕਰਨ ਤੱਕ ਸੀਮਿਤ ਸੀ,ਪਰ ਇਹ ਪੱਛਮੀ ਵਿਦਵਾਨ ਲੋਕਧਾਰਾ ਦੀ
ਮਹੱਤਤਾ ਅਤੇ ਵਿਸ਼ੇ ਤੋਂ ਭਲੀ ਪ੍ਰਕਾਰ ਜਾਣੂ ਸਨ |
ਕੈਪਟਨ [[ਆਰ.ਸੀ.ਟੈਂਪਲ]] ਪੇਸ਼ੇ ਵਜੋਂ ਫ਼ੋਜੀ ਅਫ਼ਸਰ ਸਨ,ਪਰ ਉਸ ਦੀ ਰੁਚੀ ਲੋਕਧਾਰਾ ਦੀ ਸਮੱਗਰੀ ਇੱਕਠੀ ਕਰਨ ਵਿੱਚ ਸੀ|ਪੰਜਾਬਸੀ।ਪੰਜਾਬ ਵਿੱਚ ਨਿਯੁਕਤੀ ਦੋਰਾਨ ਉਸ ਨੇ ਪੰਜਾਬ ਦੀਆਂ ਲੋਕ ਗਥਾਵਾਂ
(ਅੰਗਰੇਜ਼ੀ ਵਿੱਚ)1885 ਵਿੱਚ ਤਿੰਨ ਜਿਲਦਾਂ ਵਿੱਚ ਸੰਪੂਰਨ ਕੀਤੀਆਂ|ਕੀਤੀਆਂ।
ਉਸ ਤੋਂ ਬਾਅਦ [[ਐਚ.ਏ.ਰੋਜ਼]] ਦੁਆਰਾ 1883 ਅਤੇ 1892 ਈ. ਦੀ ਮਰਦਮਸ਼ੁਮਾਰੀ ਤੇ ਅਧਾਰਤ 6 ਪੰਜਾਬੀ ਜਾਤਾਂ ਤੇ ਕਬੀਲਿਆਂ ਦੀ ਗਲੋਸਰੀ ਤਿਆਰ ਕੀਤੀ ਗਈ|ਗਈ। ਇਸ ਵਿੱਚ ਪੰਜਾਬ ਦੇ
ਲੋਕ-ਧਰਮ,ਰਸਮਾਂ-ਰਿਵਾਜ,ਰਹਿਣ-ਸਹਿਣ ਬਾਰੇ ਕੀਮਤੀ ਸਮੱਗਰੀ ਪੇਸ਼ ਕੀਤੀ ਗਈ|ਗਈ।
ਦੂਸਰਾ ਦੌਰ ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿੱਚ ਪੰਜਾਬੀ ਲੋਕਧਾਰਾ ਨਾਲ ਸਬੰਧਤ ਤਿਨ ਪੁਸਤਕਾਂ ਹੀ ਮਿਲਦੀਆਂ ਹਨ ਜਿਵੇਂ-
*ਪੰਡਤ ਸ਼ਰਧਾ ਰਾਮ ਫਿਲੋਰੀ ਦੀ ‘ਪੰਜਾਬੀ ਬਾਤਚੀਤ’
*ਪੰਡਤ ਸੰਤ ਰਾਮ ਦੀ ‘ਪੰਜਾਬੀ ਦਾ ਗੀਤ’ ([[ਦੇਵਨਾਗਰੀ]])
*ਪੰਡਤ ਰਾਮ ਸ਼ਰਨ ਦਾਸ ਦੀ ‘ਪੰਜਾਬੀ ਦੇ ਗੀਤ’ ([[ਫ਼ਾਰਸੀ]] ਲਿਪੀ)
ਇਹਨਾਂ ਸੰਕਲਨਾ ਵਿੱਚ ਵਿਗਿਆਨਕ ਸੂਝ ਦੀ ਅਣਹੋਂਦ ਹੈ|ਹੈ। ਸਮੱਗਰੀ ਨੂ ਕੋਈ ਵਿਗਿਆਨਕ ਵਿਧੀਵਤ ਤਰਤੀਬ ਨਹੀਂ ਦਿਤੀ ਗਈ|ਇਹਗਈ।ਇਹ ਸੰਗ੍ਰਹਿ ਲੋਕਧਾਰਾ ਦੀ ਕੱਚੀ ਸਮੱਗਰੀ ਵਜੋਂ ਪ੍ਰਵਾਨ ਕੀਤੇ ਗਏ ਹਨ|ਹਨ।
ਇਸ ਦੌਰ ਵਿੱਚ 1936 ਈ. ਵਿੱਚ [[ਦੇਵਿੰਦਰ ਸਤਿਆਰਥੀ]] ਨੇ [[ਗਿੱਧਾ]] ਪੁਸਤਕ ਪ੍ਰਕਾਸ਼ਿਤ ਕਰਵਾਈ|ਕਰਵਾਈ।
[[ਡਾ.ਮਹਿੰਦਰ ਸਿੰਘ ਰੰਧਾਵਾਂ]] ਨੇ ‘ਪੰਜਾਬੀ ਦੇ ਲੋਕ ਗੀਤ’ 1955 ਈ. ‘ਪੰਜਾਬੀ ਲੋਕ ਗੀਤ’1960 ਈ.ਵਿੱਚ ਪ੍ਰਕਾਸ਼ਿਤ ਕਰਵਾਏ
ਇਸੇ ਸਮੇਂ ਦੋਰਾਨ [[ਗਿਆਨੀ ਗੁਰਦਿੱਤ ਸਿੰਘ]] ਦੀ ‘ਮੇਰਾ ਪਿੰਡ’ 1960 ਈ. ਵਿੱਚ ਲਿਖੀ ਗਈ|ਇਹਗਈ।ਇਹ ਪੁਸਤਕ ਆਪਣੇ ਆਪ ਵਿੱਚ ਇਕ ਵਿਲਖਣ ਤਜਰਬਾ ਹੈ|ਹੈ।
ਤੀਸਰਾ ਦੌਰ
ਲੋਕਧਾਰਾ ਅਧਿਐਨ ਦਾ ਤੀਸਰਾ ਪੜਾਅ ਜਾਂ ਦੌਰ 1970 ਈ. ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ|ਇਸਹੈ।ਇਸ ਦੌਰ ਵਿੱਚ [[ਡਾ.ਕਰਨੈਲ ਸਿੰਘ ਥਿੰਦ]] ਦੇ ਵਡਮੁਲੇ ਉਪਰਾਲੇ ਹਨ,ਇਹਨਾਂ ਨੇ ਨਾ ਸਿਰਫ਼ ਪੰਜਾਬੀ ਲੋਕਧਾਰਾ ਤੇ ਮੁਢਲਾ ਵਿਗਿਆਨਕ ਕਾਰਜ ਅਰੰਭ ਕੀਤਾ ਤੇ ਸਮੱਗਰੀ ਤਿਆਰ ਕਰਵਾਈ ਸਗੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿੱਚ ਲੋਕਧਾਰਾ ਦਾ ਮਾਸਟਰ ਆਫ਼ ਪੰਜਾਬੀ ਵਿੱਚ ਲੋਕਧਾਰਾ ਦਾ ਪੇਪਰ ਵੀ ਸ਼ੁਰੂ ਕਰਵਾਇਆ|ਕਰਵਾਇਆ।
‘ਡਾ.ਹਰਜੀਤ ਸਿੰਘ ਗਿੱਲ’ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੋਕਧਾਰਾ ਦਾ ਕੰਮ ਆਰੰਭ ਕਰਵਾਇਆ|ਕਰਵਾਇਆ।
ਪੰਜਾਬੀ ਯੂਨੀਵਰਸਿਟੀ ਵਿੱਚ ‘ਡਾ.ਨਾਹਰ ਸਿੰਘ’ ਨੇ ਸ਼ਲਾਘਾਯੋਗ ਕੰਮ ਕਰਵਾਇਆ|ਇਸਕਰਵਾਇਆ।ਇਸ ਤੋਂ ਇਲਾਵਾ ਡਾ.[[ਸੋਹਿੰਦਰ ਸਿੰਘ ਬਣਜਾਰਾ ਬੇਦੀ]] ਨੇ ਵੀ ਇਸ ਖੇਤਰ ਵਿੱਚ ਬਹੁਮੁਲਾ ਕੰਮ ਕੀਤਾ|ਡਾਕੀਤਾ।ਡਾ.ਬੇਦੀ ਦਾ ਕੰਮ ‘ਲੋਕ ਆਖਦੇ ਹਨ’, ‘ਬਾਤਾਂ ਮੁੱਢ ਕਦੀਮ ਦੀਆਂ’ ਅਤੇ ਲੋਕਧਾਰਾ ਨਾਲ ਸਬੰਧਿਤ ਵਿਸ਼ਵ ਕੋਸ਼ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾਏ ਗਏ ਹਨ|ਹਨ।
==ਲੋਕਧਾਰਾ ਸ਼ਾਸਤਰ ਅਧਿਐਨ ਨਾਲ ਸਬੰਧਿਤ ਪੁਸਤਕਾਂ==
*ਸ.ਸ.ਵਣਜਾਰਾ ਬੇਦੀ,ਮੱਧਕਲੀਨ ਪੰਜਾਬੀ ਕਥਾ:ਰੂਪ ਤੇ ਪਰੰਪਰਾ.ਪਰੰਪਰਾ ਪ੍ਰਕਾਸ਼ਨ,ਨਵੀ ਦਿਲੀ.