ਵੈਨਕੂਵਰ ਕੌਮਾਂਤਰੀ ਹਵਾਈ ਅੱਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Vancouver International Airport Aerial.JPG|250px|thumb|ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਦਾ ਨਜ਼ਾਰਾ]]
[[File:YVR intl arrivals signage 2.jpg|thumb|[[ਗੁਰਮੁਖੀ ਲਿਪੀ]] language sign board at ਵੈਨਕੂਵਰ ਕੌਮਾਂਤਰੀ ਹਵਾਈ ਅੱਡਾ]]
 
'''[[ਵੈਨਕੂਵਰ]] ਕੌਮਾਂਤਰੀ ਹਵਾਈ ਅੱਡਾ''' ([[ਅੰਗਰੇਜੀ]]: Vancouver International Airport) [[ਸਮੁੰਦਰ ਟਾਪੂ]], [[ਰਿਚਮੰਡ]], [[ਬ੍ਰਿਟਿਸ਼ ਕੋਲੰਬੀਆ]], [[ਕੈਨੇਡਾ]] ਵਿੱਚ ਸਥਿੱਤ ਹੈ। ਇਹ ਡਾਊਨ ਟਾਊਨ, [[ਵੈਨਕੂਵਰ]] ਤੋਂ ੧੨ ਕਿ.ਮੀ. ਦੀ ਦੂਰੀ ਤੇ ਸਥਿੱਤ ਹੈ। ੨੦੧੧ ਵਿੱਚ ਕੈਨੇਡਾ ਦਾ ਆਵਾਜਾਈ (੨੯੬,੫੧੧) ਅਤੇ ਯਾਤਰੀਆਂ (੧.੬੮ ਕਰੋੜ) ਦੇ ਲਿਹਾਜ ਨਾਲ [[ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡਾ|ਟੋਰਾਂਟੋ ਪੀਅਰਸਨ ਹਵਾਈ ਅੱਡੇ]]<nowiki/>ਮਗਰੋਂ ਦੂਜਾ ਸਭ ਤੋਂ ਮਸਰੂਫ਼ ਹਵਾਈ ਅੱਡਾ ਸੀ। ਇੱਥੋਂ ਬਿੰਦੂ ਤੋਂ ਬਿੰਦੂ ਹਵਾਈ ਉਡਾਨਾਂ [[ਏਸ਼ੀਆ]], [[ਯੂਰੋਪ]], [[ਓਸ਼ੇਨੀਆ]], [[ਸੰਯੁਕਤ ਰਾਜ ਅਮਰੀਕਾ]] ਅਤੇ [[ਮੈਕਸੀਕੋ]] ਅਤੇ ਹੋਰ ਕੈਨੇਡਾ ਦੇ ਹਵਾਈ ਅੱਡਿਆਂ ਨੂੰ ਉਡਾਣਾਂ ਜਾਂਦੀਆਂ ਅਤੇ ਆਉਂਦੀਆਂ ਹਨ। ਇਸ ਾਈ ਅੱਡੇ ਨੇ ਕਈ ਪੁਰਸਕਾਰ ਵੀ ਜਿੱਤੇ ਹਨ।