ਖੰਭ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਖੰਭ using HotCat
No edit summary
ਲਾਈਨ 1:
[[File:Types de plumes. - Larousse pour tous, -1907-1910-.jpg|thumb|ਭਾਂਤ ਭਾਂਤ ਦੇ ਖੰਭ]]
'''ਪੰਖ''', '''ਪਰ''' ਜਾਂ '''ਖੰਭ''' ਕੁੱਝ ਪ੍ਰਾਣੀਆਂ, ਖਾਸ ਤੌਰ 'ਤੇ ਪੰਛੀਆਂ ਦੀ ਦੇਹ ਨੂੰ ਢਕਣ ਵਾਲੇ ਅੰਗ ਹੁੰਦੇ ਹਨ। ਆਧੁਨਿਕ ਕਾਲ ਵਿੱਚ ਕੇਵਲ ਪਰਿੰਦਿਆਂ ਦੇ ਸਰੀਰਾਂ ਉੱਤੇ ਮਿਲਣ ਵਾਲੇ ਖੰਭ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਧਰਤੀ ਦੇ ਕੁਦਰਤੀ ਇਤਹਾਸ ਵਿੱਚ ਕੁੱਝ ਡਾਇਨਾਸੋਰਾਂ ਦੇ ਸਰੀਰਾਂ ਉੱਤੇ ਵੀ ਹੋਇਆ ਕਰਦੇ ਸਨ। ਜੀਵ ਵਿਗਿਆਨਿਆਂ ਦੇ ਅਨੁਸਾਰ ਖੰਭ ਪ੍ਰਾਣੀਆਂ ਦੀ ਤਵਚਾ ਪ੍ਰਣਾਲੀ ਨਾਲ ਸੰਬੰਧਿਤ ਸਭ ਤੋਂ ਜਟਿੱਲ (ਕਾਂਪਲੈਕਸ) ਅੰਗ ਹਨ। ਪੰਛੀਆਂ ਦੇ ਸਰੀਰ ਢਕਣ ਵਾਲੇ ਖੰਭਾਂ ਨੂੰ ਦੇਹ-ਖੰਭ ਕਹਿੰਦੇ ਹਨ। ਇਨ੍ਹਾਂ ਤੋਂ ਹੀ ਪੰਛੀਆਂ ਦੇ ਸਰੀਰ ਦੀ ਪਛਾਣ ਹੁੰਦੀ ਹੈ ਤੇ ਉਨ੍ਹਾਂ ਨੂੰ ਉੱਡਣ ਵਿਚ ਸੌਖ ਹੁੰਦੀ ਹੈ। ਇਨ੍ਹਾਂ ਖੰਭਾਂ ਵਿਚ ਉੱਡਣ-ਖੰਭ ਤੇ ਪੂਛ-ਖੰਭ ਵੀ ਸ਼ਾਮਿਲ ਹੁੰਦੇ ਹਨ।
 
ਪੰਛੀਆਂ ਨੂੰ ਖੰਭ ਕਈ ਤਰ੍ਹਾਂ ਫ਼ਾਇਦੇਮੰਦ ਹਨ।