ਚੇਤਨਾ ਪ੍ਰਵਾਹ (ਸਾਹਿਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 1:
'''ਚੇਤਨਾ ਪ੍ਰਵਾਹ ਦੀ ਤਕਨੀਕ''' ([[ਅੰਗਰੇਜ਼ੀ]]: Stream of consciousness) ਇੱਹਇੱਕ ਬਿਰਤਾਂਤਕ ਜੁਗਤ ਹੈ ਜਿਸ ਰਾਹੀਂ ਮਨ ਵਿੱਚ ਚੱਲ ਰਹੇ ਅਨੇਕਾਂ ਖਿਆਲਾਂ ਅਤੇ ਵਿਚਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਸਨੂੰ "ਅੰਦਰੂਨੀ ਮਨਬਚਨੀ" ਵੀ ਕਿਹਾ ਜਾਂਦਾ ਹੈ।<ref>J. A. Cuddon, ''A Dictionary of Literary Terms''. (Harmondsworth, Penguin Books,1984), p.660-1).</ref> ਇਹ ਸੰਕਲਪ [[ਵਿਲੀਅਮ ਜੇਮਜ਼]] ਦੁਆਰਾ 1890 ਵਿੱਚ ਆਪਣੀ ਪੁਸਤਕ ''[[ਮਨੋਵਿਗਿਆਨ ਦੇ ਨਿਯਮ]]'' ਵਿੱਚ ਘੜਿਆ। ਸਾਹਿਤਕ ਸੰਦਰਭ ਵਿੱਚ ਇਸਦਾ ਪਹਿਲਾ ਪ੍ਰਯੋਗ 1918 ਵਿੱਚ [[ਮੇ ਸਿੰਕਲੇਰ]] ਦੁਆਰਾ [[ਡੋਰੋਥੀ ਰਿਚਰਡਸਨ]] ਦੇ ਨਾਵਲਾਂ ਬਾਰੇ ਗੱਲ-ਬਾਤ ਕਰਦੇ ਹੋਏ ਕੀਤਾ ਗਿਆ।
 
==ਪਰਿਭਾਸ਼ਾ==