ਜਵਾਹਰ ਲਾਲ ਨਹਿਰੂ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 12:
|campus = ਅਰਬਨ 1000 ਏਕੜ (4 ਕਿਮੀ²)
|country = ਭਾਰਤ
|students = 7304 (31 ਮਾਰਚ 2010 ਮੁਤਾਬਕ)
|postgrad =
|postgrad_label =
|faculty = 473 (31 ਜਨਵਰੀ 2011 ਮੁਤਾਬਕ)
| administrative_staff = 1276 (31 ਮਾਰਚ 2011 ਮੁਤਾਬਕ)
|free_label =
|free =
ਲਾਈਨ 24:
}}
 
'''ਜਵਾਹਰਲਾਲ ਨਹਿਰੂ ਯੂਨੀਵਰਸਿਟੀ''', (ਅੰਗਰੇਜ਼ੀ: Jawaharlal Nehru University) ({{lang-hi|जवाहरलाल नेहरू विश्वविद्यालय}}) ਸੰਖੇਪ ਵਿੱਚ ਜੇ.ਐਨ.ਯੂ., ਨਵੀਂ ਦਿੱਲੀ ਦੇ ਦੱਖਣਦੱਖਣੀ ਭਾਗਹਿੱਸੇ ਵਿੱਚ ਸਥਿਤ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਮਾਨਵਮਨੁੱਖੀ ਵਿਗਿਆਨ, ਸਮਾਜ ਵਿਗਿਆਨ, ਵਿਗਿਆਨ, ਅੰਤਰਾਸ਼‍ਟਰੀਕੌਮਾਂਤਰੀ ਅਧਿਐਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਜਾਂਚ ਕਾਰਜ ਵਿੱਚ ਜੁਟੇ ਭਾਰਤ ਦੇ ਆਗੂ ਸੰਸਥਾਨਾਂ ਵਿੱਚੋਂ ਇਕ ਹੈ। ਜੇ.ਐਨ.ਯੂ. ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨਏਸੀਸੀ) ਨੇ ਜੁਲਾਈ 2012 ਵਿੱਚ ਕੀਤੇ ਗਏ ਸਰਵੇ ਵਿੱਚ ਭਾਰਤ ਦੀ ਸਭ ਤੋਂ ਅੱਛੀਵਧੀਆਂ ਯੂਨੀਵਰਸਿਟੀ ਮੰਨਿਆ ਹੈ। ਐਨਏਸੀਸੀਐਨ.ਏ.ਸੀ.ਸੀ. ਨੇ ਯੂਨੀਵਰਸਿਟੀ ਨੂੰ 4 ਵਿੱਚੋਂ 3.9 ਗਰੇਡ ਦਿੱਤਾ ਹੈ, ਜੋ ਕਿ ਦੇਸ਼ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਮਿਲਿਆ ਉੱਚਤਮ ਗਰੇਡ ਹੈ।
==ਇਤਿਹਾਸ==
ਜੇ.ਐਨ.ਯੂ. ਦੀ ਸਥਾਪਨਾ 1969 ਵਿੱਚ ਸੰਸਦ ਦੇ ਇੱਕ ਏਕਟ ਦੇ ਅਧੀਨ ਹੋਈ। ਇਸਦਾ ਨਾਮ ਜਵਾਹਰਲਾਲ ਨਹਿਰੂ, ਆਜ਼ਾਦ ਭਾਰਤ ਦੇ ਪਹਿਲੇ ਮੁੱਖ-ਮੰਤਰੀ, ਦੇ ਨਾਂ ਤੇ ਰਖਿਆ ਗਿਆ। ਇਸਦੇ ਪਹਿਲੇ ਵਾਇਸ ਚਾਂਸਲਰ ਜੀ. ਪਾਰਥਸਾਰਥੀ ਸਨ। ਇਸਦੀ ਸਥਾਪਨਾ ਦਾ ਮੁੱਖ ਉਦੇਸ਼ ਭਾਰਤ ਵਿੱਚ ਉੱਚ ਸ਼ਿਕਸ਼ਾਸਿੱਖਿਆ ਲਈ ਇੱਕ ਉੱਚਤਮ ਸੰਸਥਾ ਬਣਾਉਣਾ ਸੀ।
 
[[ਸ਼੍ਰੇਣੀ:ਭਾਰਤ ਦੀਆਂ ਯੂਨੀਵਰਸਿਟੀਆਂ]]