ਦਹਿ ਸਦੀ ਵਿਕਾਸ ਉਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
 
[[File:Flag of the United Nations.svg|thumb|The Millennium Development Goals are a UN initiative.]]
'''ਦਹਿ-ਸਦੀ ਵਿਕਾਸ ਉਦੇਸ਼ਾਂ''' ਤੋਂ ਭਾਵ ਵਿਸ਼ਵ ਪਧਰ ਤੇ ਅਜਿਹੇ ਚੋਣਵੇਂ ਖੇਤਰਾਂ ਦਾ ਤਰਜੀਹ ਦੇ ਅਧਾਰ ਤੇ ਵਿਕਾਸ ਕਰਨਾ ਹੈ ਜੋ ਮਨੁੱਖੀ ਵਿਕਾਸ ਨਾਲ ਸਬੰਧਿਤ ਹੋਣ । ਅਰਥ ਸ਼ਾਸਤਰ ਦੀ ਪ੍ਰਚਲਤ ਅੰਗ੍ਰੇਜ਼ੀ ਸ਼ਬਦਾਵਲੀ ਵਿਚ ਇਹਨਾ ਨੂੰ [[ਮਿਲੇਨੀਅਮ ਡਿਵੈਲਪਮੇਂਟ ਗੋਲਜ਼ (ਐਮ.ਡੀ.ਐਮਸ.)]] ਵਜੋਂ ਜਾਣਿਆ ਜਾਂਦਾ ਹੈ। ਸਾਲ 2000 ਵਿੱਚ [[ਯੂਨਾਈਟੇਡ ਨੇਸ਼ਨ]] [[(ਯੂ .ਐਨ)]] ਦਾ ਇੱਕ [[ਦਹਿ-ਸਦੀ ਸਿਖਰ ਸੰਮੇਲਨ]] ਹੋਇਆ ਸੀ ਜਿਸ ਵਿਚ [[ਅੰਤਰਰਾਸ਼ਟਰੀ ਵਿਕਾਸ]] ਦੇ ਅੱਠ '''ਦਹਿ-ਸਦੀ ਵਿਕਾਸ ਉਦੇਸ਼''' ਨਿਰਧਾਰਤ ਕੀਤੇ ਗਏ ਸਨ।ਇਹ ਉਦੇਸ਼ [[ਯੂਨਾਈਟੇਡ ਨੇਸ਼ਨਸ ਦਹਿ-ਸਦੀ ਮਤੇ]] ਦੀ ਪੈਰਵੀ ਵਜੋਂ ਅਪਨਾਏ ਗਏ ਸਨ। ਉਸ ਸਮੇ ਦੇ ਸਾਰੇ 189 [[ਯੂਨਾਈਟੇਡ ਨੇਸ਼ਨਸ ਮੈਬਰ ਦੇਸ਼ਾਂ]] (ਜਿਨਾ ਦੀ ਗਿਣਤੀ ਹੁਣ 193 ਹੈ) ਅਤੇ ਤਕਰੀਬਨ 23[[ਅੰਤਰਰਾਸ਼ਟਰੀ ਸੰਸਥਾਂਵਾਂ]] ਨੇ 2015 ਤੱਕ ਹੇਠ ਲਿਖੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਪ੍ਰਾਪਤ ਕਰਨ ਵਿਚ ਮਦਦ ਕਰਨ ਦਾ ਨਿਸਚਾ ਕੀਤਾ :
ਸਾਲ 2000 ਵਿੱਚ [[ਯੂਨਾਈਟੇਡ ਨੇਸ਼ਨ]] (ਯੂ .ਐਨ ) ਦਾ ਇੱਕ [[ਦਹਿ-ਸਦੀ ਸਿਖਰ ਸੰਮੇਲਨ]] ਹੋਇਆ ਸੀ ਜਿਸ ਵਿਚ [[ਅੰਤਰਰਾਸ਼ਟਰੀ
ਵਿਕਾਸ]] ਦੇ ਅੱਠ '''ਦਹਿ-ਸਦੀ ਵਿਕਾਸ ਉਦੇਸ਼'''('''ਮਿਲੇਨੀਅਮ ਡਿਵੈਲਪਮੇਂਟ ਗੋਲਜ਼''') ਨਿਰਧਾਰਤ ਕੀਤੇ ਗਏ ਸਨ। ਇਹ ਉਦੇਸ਼
[[ਯੂਨਾਈਟੇਡ ਨੇਸ਼ਨਸ ਦਹਿ-ਸਦੀ ਮਤੇ]] ਦੀ ਪੈਰਵੀ ਵਜੋਂ ਅਪਨਾਏ ਗਏ ਸਨ। ਉਸ ਸਮੇ ਦੇ ਸਾਰੇ 189 [[ਯੂਨਾਈਟੇਡ ਨੇਸ਼ਨਸ ਮੈਬਰ ਰਾਸ਼ਟਰਾਂ]]
(ਜਿਨਾ ਦੀ ਗਿਣਤੀ ਹੁਣ 193 ਹੈ) ਅਤੇ ਤਕਰੀਬਨ 23[[ਅੰਤਰਰਾਸ਼ਟਰੀ ਸੰਸਥਾਂਵਾਂ]] ਨੇ 2015 ਤੱਕ ਹੇਠ ਲਿਖੇ ਅੱਠ ਦਹਿ-ਸਦੀ ਵਿਕਾਸ ਉਦੇਸ਼
ਪ੍ਰਾਪਤ ਕਰਨ ਵਿਚ ਮਦਦ ਕਰਨ ਦਾ ਨਿਸਚਾ ਕੀਤਾ :
 
1.ਅਤਿ [[ਗੁਰਬਤ]] ਅਤੇ [[ਭੁਖਮਰੀਭੁੱਖਮਰੀ]] ਦਾ ਖਾਤਮਾ ਕਰਨਾ
2.[[ਪੂਰਨ ਪ੍ਰਾਇਮਰੀ ਸਿਖਿਆ]] ਦੀ ਪ੍ਰਾਪਤੀ ਕਰਨਾ
ਲਾਈਨ 17 ⟶ 13:
5.[[ਜਣੇਪੇ ਵਾਲੀਆਂ ਮਾਵਾਂ ਦੀ ਮੌਤ ਦਰ]] ਘਟਾਓਣਾ
 
6.[[ਐਚ.ਆਈ.ਵੀ./ ਏਡਸ]],[[ਮਲੇਰੀਆ]] ਅਤੇ ਹੋਰ ਬਿਮਾਰੀਆਂ ਦਾ ਟਾਕਰਾ ਕਰਨਾ
 
7.ਵਾਤਾਵਰਨ ਦੀ ਸਥਿਰਤਾ ਯਕੀਨੀ ਬਣਾਓਣਾ<ref>[http://www.un.org/millenniumgoals/bkgd.shtml], United Nations Millennium Development Goals website, retrieved 21 September 2013</ref>
ਲਾਈਨ 23 ⟶ 19:
8. ਵਿਕਾਸ ਲਈ ਵਿਸ਼ਵ ਪੱਧਰ ਤੇ ਸਾਂਝੀਵਾਲਤਾ ਵਧਾਓਣਾ<ref>[http://www.un.org/millenniumgoals/bkgd.shtml Background page], United Nations Millennium Development Goals website, retrieved 16 June 2009</ref>
 
ਹਰੇਕ ਉਦੇਸ਼ ਦੀ ਪ੍ਰਾਪਤੀ ਲਈ ਵਿਸ਼ੇਸ ਟੀਚੇ , ਸਮਾਂ ਨਿਸਚਿਤ ਕੀਤਾ ਗਿਆ ਸੀ .
.
==ਇਹ ਵੀ ਵੇਖੋ==
{{portal|Sustainableਟਿਕਾਊ developmentਵਿਕਾਸ}}
* ''[[8 (2008 film)|8]]'' (2008), ਅੱਠ ਵਿਕਾਸ ਉਦੇਸ਼ਾਂ ਬਾਰੇ ਅੱਠ ਲਘੂ ਫਿਲਮਾਂ
* [[ਕਰਜਾ ਮੁਆਫੀ]]
ਲਾਈਨ 35 ⟶ 31:
* [[Precaria (country)]]
* [[Seoul Development Consensus]]
* [[ਯੂਨਾਈਟੇਡ ਡਿਵੈਲਪਮੈਟਪ੍ਰੋਗਰਾਮ]] (UNDPਯੂ ਐਨ ਡੀ ਪੀ)
* [[2015 ਤੋਂ ਬਾਅਦ ਦਾ ਵਿਕਾਸ ਏਜੰਡਾ]]