ਕੰਪਿਊਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 52:
ਟਿਊਬਾਂ, ਟਰਾਂਸਟਰ ਅਤੇ ਇੰਟੇਗਰੇਟਡ ਸਰਕਟਾਂ ਉੱਤੇ ਟਰਾਂਸਟਰਾਂ ਨੂੰ ਸਟੋਰੇਜ਼-ਪਰੋਗਰਾਮ ਢਾਂਚੇ ਦੇ ਸਟੋਰੇਜ਼ ਭਾਗ ਦੇ ਤੌਰ ਉੱਤੇ ਵਰਤਿਆ ਜਾ ਸਕਦਾ ਅਤੇ ਰਿਹਾ ਹੈ, ਜਿਸ ਵਿੱਚ ਵਰਤੇ ਜਾਦੇ ਸਕਰਟ ਨੂੰ ਫਲਿੱਪ-ਫਲਾਪ ਕਿਹਾ ਜਾਦਾ ਹੈ ਅਤੇ ਫਲਿੱਪ-ਫਲਾਪ ਨੂੰ ਛੋਟੀ ਮਾਤਰਾ ਵਿੱਚ ਬੜੀ ਹੀ ਤੇਜ਼ ਗਤੀ ਵਾਲੇ ਸੰਭਾਲਣ ਜੰਤਰ ਦੇ ਤੌਰ ਉੱਤੇ ਵਰਤਿਆ ਜਾਦਾ ਹੈ। ਪਰ, ਕੁਝ ਹੀ ਕੰਪਿਊਟਰ ਫਲਿੱਪ-ਫਲਾਪ ਨੂੰ ਵੱਡੇ ਸੰਭਾਲਣ ਭੰਡਾਰ ਦੇ ਤੌਰ ਉੱਤੇ ਵਰਤਦੇ ਹਨ। ਇਸ ਦੇ ਬਜਾਏ, ਪੁਰਾਣੇ ਕੰਪਿਊਟਰਾਂ ਵਿੱਚ ਡਾਟਾ ਵਿਲੀਅਮ ਟਿਊਬਾਂ - ਖਾਸ ਤੌਰ ਉੱਤੇ, ਟੀਵੀ ਪਰਦੇ ਉੱਤੇ ਬਿੰਦੀਆਂ ਪੈਦਾ ਕਰਦੀਆਂ ਹਨ ਅਤੇ ਉਹਨਾਂ ਨੂੰ ਮੁੜ ਪੜ੍ਹਦੀਆਂ ਹਨ ਜਾਂ ਪਾਰਾ ਅੰਤਰਾਲ ਰੇਖਾਵਾਂ, ਜਿੱਥੇ ਕਿ ਡਾਟਾ ਧੁਨੀ ਤਰੰਗਾਂ ਦੇ ਰੂਪ ਵਿੱਚ ਸੰਭਾਲਿਆ ਜਾਦਾ ਸੀ, ਜੋ ਕਿ ਲੰਮੀ ਪਾਰਾ ਭਰੀ ਟਿਊਬ ਵਿੱਚ ਹੌਲੀ ਹੌਲੀ ਤੁਰਦੀਆਂ ਸਨ (ਮਸ਼ੀਨ ਦੀ ਬਜਾਏ)। ਇਹ ਕੁਝ ਲਾਭਦਾਇਕ ਢੰਗ ਸੀ, ਪਰ ਇਸ ਨੂੰ ਚੁੰਬਕੀ ਜੰਤਰਾਂ ਨਾਲ ਤਬਦੀਲ ਕਰ ਦਿੱਤਾ ਗਿਆ ਹੈ, ਜਿਵੇਂ ਕਿ ਚੁੰਬਕੀ ਕੋਰ ਮੈਮੋਰੀ, ਜਿੱਥੇ ਕਿ ਇਲੈਕਟਰਿਕ ਕਰੰਟ, ਇੱਕ ਸਥਿਰ (ਪਰ ਕਮਜ਼ੋਰ) ਚੁੰਬਕੀ ਖੇਤਰ ਚੁੰਬਕੀ ਜੰਤਰ ਵਿੱਚ ਬਣਾਉਣ ਲਈ ਵਰਤਿਆ ਜਾਦਾ ਹੈ। ਆਖਰਕਾਰ, DRAM ਦੀ ਖੋਜ ਹੋਈ। DRAM ਇੱਕ ਇੰਟੇਗਰੇਟਡ ਸਰਕਟ ਦੀ ਇੱਕ ਇਕਾਈ ਹੈ, ਜੋ ਕਿ ਇੱਕ ਬਿਜਲਈ ਭਾਗ ਦੇ ਵੱਡੇ ਭਾਗ ਨੂੰ ਸੰਭਾਲਣ ਵਾਲਾ ਕੰਪਸੈਟਰ ਹੈ, ਜੋ ਕਿ ਬਿਜਲਈ ਚਾਰਜ ਨੂੰ ਲੰਮੇ ਸਮੇਂ ਤੱਕ ਸੰਭਾਲ ਸਕਦਾ ਹੈ। ਕੰਪਸੈਟਰ ਵਿੱਚ ਚਾਰਜ ਦੀ ਮਾਤਰਾ ਨੂੰ ਸੰਭਾਲੀ ਜਾਣ ਵਾਲੀ ਜਾਣਕਾਰੀ ਦੇ ਅਨੁਸਾਰ ਦਿੱਤੀ ਜਾ ਸਕਦੀ ਹੈ ਅਤੇ ਤਦ ਲੋੜ ਮੁਤਾਬਕ ਜਾਣਕਾਰੀ ਪੜ੍ਹਨ ਲਈ ਮਿਣੀ ਜਾ ਸਕਦੀ ਹੈ।
 
===[[ I/O ਜੰਤਰ]] ===
 
I/O ਇੱਕ ਆਮ ਸ਼ਬਦ ਹੈ, ਜੋ ਕਿ ਉਹਨਾਂ ਜੰਤਰਾਂ ਲਈ ਵਰਤਿਆ ਜਾਦਾ ਹੈ, ਜੋ ਕਿ ਕੰਪਿਊਟਰ ਨਾਲ ਜੁੜਦੇ ਹਨ, ਜਿੰਨਾਂ ਨਾਲ ਉਹ ਬਾਹਰੀ ਸੰਸਾਰ ਨਾਲ ਸਨਮੁੱਖ ਹੁੰਦਾ ਹੈ, ਜਿਸ ਵਿੱਚ ਕਰਨ ਲਈ ਹਦਾਇਤਾਂ, ਇਹਨਾਂ ਦੇ ਨਤੀਜੇ ਵਾਪਿਸ ਕਿਵੇਂ ਭੇਜਣੇ ਹਨ; ਇਹ ਲੋਕਾਂ ਦੇ ਵੇਖਣ ਲਈ ਹੋ ਸਕਦੇ ਹਨ ਜਾਂ ਹੋਰ ਮਸ਼ੀਨਾਂ ਨੂੰ ਕੰਟਰੋਲ ਕਰਨਾ ਵੀ ਹੋ ਸਕਦਾ ਹੈ, ਜਿਵੇਂ ਕਿ ਰੋਬੋਟ ਵਿੱਚ ਕੰਪਿਊਟਰ ਦੇ ਹੀ ਵਧੇਰੇ ਆਉਟਪੁੱਟ ਜੰਤਰਾਂ ਨੂੰ ਰੋਬੋਟ ਖੁਦ ਹੀ ਕੰਟਰੋਲ ਕਰਦਾ ਹੈ।