ਡਾ. ਗੁਰਮੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
ਗੁਰਮੀਤ ਸਿੰਘ ਇਕ ਬੇਹੱਦ ਸੰਵੇਦਨਸ਼ੀਲ ਤੇ ਸਿਰਜਨਾਤਮਕ ਸ਼ਖਸੀਅਤ ਦੇ ਮਾਲਕ ਸਨ | ਇਸ ਗੱਲ ਦਾ ਅਨੁਮਾਨ ਅਸੀਂ ਉਹਨਾ ਦੀ ਰਚਨਾ ਦੁਆਰਾ ਲਗਾ ਸਕਦੇ ਹਨ |[[ਅਮਲਤਾਸ਼ ਦੇ ਫੁੱਲ ]] ਪੁਸਤਕ ਇਸ ਦਾ ਪੁਖਤਾ ਪ੍ਰਮਾਣ ਹੈ | ਉਹਨਾ ਦੀ ਸ਼ਖਸੀਅਤ ਦਾ ਪ੍ਰਗਟਾ ਸਹਿਜ ਰੂਪ ਹੀ ਇਸ ਰਚਨਾ ਵਿਚੋਂ ਝਲਕਦਾ ਹੈ |
ਡਾ. ਗੁਰਮੀਤ ਸਿੰਘ ਨੇ ਲੋਕਧਾਰਾ ਨੂੰ ਆਪਣੇ ਅਧਿਆਨ ਦਾ ਖੇਤਰ ਚੁਣਿਆ |ਉਹਨਾ ਨੇ ਲੋਕਧਾਰਾ ਦੇ ਉਨਾਂ ਅਣਗੋਲੇ ਪਰ ਮਹੱਤਵਪੂਰਨ ਪੱਖਾਂ ਤੇ ਕਮ ਕੀਤਾ ,ਜਿਨ੍ਹਾਂ ਤੇ ਸਾਨੂੰ ਬਹੁਤ ਘੱਟ ਕਮ ਹੋਇਆ ਮਿਲਦਾ ਹੈ |ਉਹ ਲੋਕਧਾਰਾ ਅਧਿਆਨ ਦੇ ਖੇਤਰ ਵਿੱਚ ਉਹਨਾ ਮੁਢਲੇ ਵਿਦਵਾਨਾਂ ਵਿਚੋਂ ਹਨ ,ਜਿਹਨਾ ਨੇ ਲੋਕਧਾਰਾ ਦੇ ਸਰੂਪ ਨੂੰ ਇਸਦੇ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ ਕੋਸਿਸ਼ ਕੀਤੀ |1
=ਜਨਮ ਤੇ ਮਾਤਾ ਪਿਤਾ=
ਡਾ. ਗੁਰਮੀਤ ਸਿੰਘ ਦਾ ਜਨਮ 2 ਦਸੰਬਰ [[1956]] ਪਿੰਡ [[ਗਜਨੀਪੁਰ]] ਤਹਿਸੀਲ ਤੇ ਜ਼ਿਲਾ [[ਗੁਰਦਾਸਪੁਰ]] ਵਿਖੇ ਸ਼: ਕਰਤਾਰ ਸਿੰਘ ਤੇ ਮਾਤਾ ਦਲੀਪ ਕੋਰ ਦੇ ਘਰ ਹੋਇਆ|2
=ਪਰਿਵਾਰਕ ਪਿਛੋਕੜ=
ਡਾ.ਗੁਰਮੀਤ ਸਿੰਘ ਦੇ ਵਡੇ ਵਡੇਰੇ ਜਿਲ੍ਹਾ [[ਗੁਰਦਸਪੂਰ]] ਦੀ [[ਸਕਰਗੜ]] ਤਹਿਸੀਲ ਦੇ ਪਿੰਡ [[ਝੁਨਮਾਨ ਸਿੰਘ]] ਤੋਂ ਇਥੇ ਆ ਕੇ ਵਸੇ ਗੁਰਮੀਤ ਸਿੰਘ ਦੇ ਜਨਮ ਸਮੇਂ ਉਹਨਾ ਦੇ ਪਿਤਾ ਜੀ ਰੇਵਨਿਊ ਵਿਭਾਗ ਦੇ ਵਿੱਚ ਅਸਿਸਟੇਂਟ ਕਾਨਸਾਲਿਡੇਸਨ ਅਫਸਰ ਸਨ |3
=ਸਿੱਖਿਆ=
ਡਾ.ਗੁਰਮੀਤ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ | ਪੰਜਵੀ ਤੋਂ ਵਆਦਪਿੰਡ ਤੋਂ ਹੀ ਦੋ ਕੁ ਕਿਲੋਮੀਟਰ ਦੀ ਵਿਥ ਤੇ ਪੇਂਦੇ ਪਿੰਡ [[ਜੋੜ ਛਤਰਾ]] ਦੇ ਹਾਈ ਸਕੂਲ ਵਿੱਚ ਦਾਖਲਾ ਲਿਆ |
ਦੱਸਵੀਂ ਤੋਂ ਬਾਅਦ ਗੋਰਮਿੰਟ ਕਾਲਜ [[ਗੁਰਦਸਪੂਰ]] ਵਿੱਚ ਮੈਡੀਕਲ ਵਿੱਚ ਦਾਖਲਾ ਲਿਆ ਪਰ ਵਧੇਰੇ ਰੁਚੀ ਨਾ ਹੋਣ ਕਾਰਨ ਜਲਦੀ ਹੀ ਮੈਡੀਕਲ ਛੱਡ ਕੇ ਆਰਟ ਵਿੱਚ ਦਾਖਲਾ ਲੈ ਲਿਆਲਿਆ4
ਪੀਰ ਬੀ.ਏ. ਉਪਰੰਤ [[ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ]] ਦੇ ਪੰਜਾਬੀ ਵਿਭਾਗ ਵਿੱਚ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ ,ਇਥੋਂ ਹੀ ਐਮ.ਫਿਲ ਅਤੇ ਪੀ-ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀਇਸ ਤੋਂ ਬਾਅਦ ਉਹਨਾ ਨੇ [[ਕਰਨੈਲ ਸਿੰਘਥਿੰਦ]] ਨਾਲ [[ਪੰਜਾਬੀ ਲੋਕ ਚਿਕਤਸਾ]] ਦੇ ਵਿਸ਼ੇ ਤੇ ਪੀ-ਐਚ.ਡੀ ਦਾ ਸੋਧ ਕਾਰਜ [[ਯੂ.ਜੀ.ਸੀ.]]ਫੈਲੋ ਵਜੋਂ ਕੀਤਾ |4
=ਪਧੱਵੀ=
ਡਾ.ਗੁਰਮੀਤ ਸਿੰਘ ਨੇ [[1983]] ਵਿੱਚ ਆਪਣੀ ਪੀ-ਐਚ.ਡੀ ਡਿਗਰੀ ਮਕਮਲ ਕਰਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ [[ਪੰਜਾਬੀ ਅਧਿਐਨ ਸਕੂਲ]] ਵਿੱਚ ਲੈਕਚਰਾਰ ਲੱਗੇ |ਉਹ ਨੇਸ਼ਨਲ ਫੋਕਲੋਰ ਕਾਗਰਸ ਤੇ ਫੇਰੀ ਲੋਕਧਾਰਾ ਦੀਆਂ ਮਹਤਵਪੂਰਨ ਸੰਸਥਾਵਾਂ ਦੇ ਮੈਬਰ ਰਹੇ | ਉਹ ਹੁਣ ਵੀ ਬਤੋਰ ਪ੍ਰੋਫ਼ੇਸਰ ਅਧਿਆਪਨ ਦਾ ਕਾਰਜ ਕਰ ਰਹੇ ਹਨ ਤੇ ਆਪਣਾ ਰਚਨਾਤਮਕ ਖੋਜ ਕਾਰਜ ਵੀ ਨਿਰੰਤਰ ਕਰ ਰਹੇ ਹਨ |
ਡਾ.ਗੁਰਮੀਤ ਸਿੰਘ 14 ਪੀ-ਐਚ.ਡੀ.ਦੇ ਖੋਜ ਪ੍ਰਬੰਧ ਅਤੇ 40ਐਮ.ਫਿਲ.ਦੇਖੋਜ ਨਿਬੰਧ ਕਰਵਾ ਚੁਕੇ ਸਨ |5
=ਪੁਸਤਕਾਂ=
* ਪੰਜਾਬੀ ਲੋਕਧਾਰਾ ਦੇ ਕੁਝ ਪੱਖ (1985,2006)
* ਲੋਕਧਾਰਾ ਪਰੰਪਰਾਤੇ ਆਧੁਨਿਕਤਾ (2006)
* ਅਮਲਤਾਸ ਦੇ ਫੁੱਲ (2011)
* ਲੋਕ ਰੰਗ (ਸੰਪਾਦਿਤ) 1997 ,6