ਡਾ. ਗੁਰਮੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 14:
ਡਾ.ਗੁਰਮੀਤ ਸਿੰਘ ਨੇ [[1983]] ਵਿੱਚ ਆਪਣੀ ਪੀ-ਐਚ.ਡੀ ਡਿਗਰੀ ਮਕਮਲ ਕਰਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ [[ਪੰਜਾਬੀ ਅਧਿਐਨ ਸਕੂਲ]] ਵਿੱਚ ਲੈਕਚਰਾਰ ਲੱਗੇ |ਉਹ ਨੇਸ਼ਨਲ ਫੋਕਲੋਰ ਕਾਗਰਸ ਤੇ ਫੇਰੀ ਲੋਕਧਾਰਾ ਦੀਆਂ ਮਹਤਵਪੂਰਨ ਸੰਸਥਾਵਾਂ ਦੇ ਮੈਬਰ ਰਹੇ | ਉਹ ਹੁਣ ਵੀ ਬਤੋਰ ਪ੍ਰੋਫ਼ੇਸਰ ਅਧਿਆਪਨ ਦਾ ਕਾਰਜ ਕਰ ਰਹੇ ਹਨ ਤੇ ਆਪਣਾ ਰਚਨਾਤਮਕ ਖੋਜ ਕਾਰਜ ਵੀ ਨਿਰੰਤਰ ਕਰ ਰਹੇ ਹਨ | ਡਾ.ਗੁਰਮੀਤ ਸਿੰਘ 14 ਪੀ-ਐਚ.ਡੀ.ਦੇ ਖੋਜ ਪ੍ਰਬੰਧ ਅਤੇ 40ਐਮ.ਫਿਲ.ਦੇਖੋਜ ਨਿਬੰਧ ਕਰਵਾ ਚੁਕੇ ਸਨ |5
 
=ਪੁਸਤਕ ਚਰਚਾ=
==ਪੁਸਤਕਾਂ==
‘ਪੰਜਾਬੀ ਲੋਕਧਾਰਾ ਦੇ ਕੁਝ ਪੱਖ :-ਇਸ ਪੁਸਤਕ ਵਿੱਚ ਲੋਕਧਾਰਾ ਦੇ ਖੇਤਰ ਵਿਚ ਹੁਣ ਤੱਕ ਅਣਗੋਲੇ ਅਤੇ ਅਨ੍ਖੋਘੇ ਖੇਤਰਾਂ ਨੂੰ ਅਧਿਆਨ ਦਾ ਅਧਾਰ ਬਣਾਇਆ ਹੈ |ਲੋਕ ਧਰਮ ,ਲੋਕ ਵਿਸ਼ਵਾਸ਼ ,ਲੋਕ ਚਿਕ੍ਸਤਾ ,ਸਾਇਆ ਤੇ ਸੀਏ ਦੇ ਇਲਾਜ ਦੇ ਸਿਰਲੇਖਾਂ ਦੇ ਅੰਤਰਗਤ ਲੋਕਧਾਰਾ ਦੇ ਅਹਿਮ ਫ੍ਖ੍ਕਾਂ ਨੂੰ ਵਿਚਾਰਿਆ ਗਿਆ ਹੈ |
‘ਲੋਕ ਧਰਮ ’:- ਇਸ ਪੁਸਤਕ ਵਿੱਚ ਲੋਕ ਧਰਮ ਦੀ ਪ੍ਰਕਿਰਤੀ ਦਾ ਵਰਣਨ ਕੀਤਾ ਗਿਆ ਹੈ|
‘ਲੋਕ ਵਿਸ਼ਵਾਸ’ :- ਇਸ ਪੁਸਤਕ ਵਿੱਚ ਭਾਰਤੀ ਅਤੇ ਪਛਮੀ ਵਿਦਵਾਨਾ ਦੇ ਇਸ ਸੰਕਲਪ ਸਬੰਧੀ ਵਿਚਾਰਾਂ ਨੂੰ ਪ੍ਰ੍ਭਾਸਿਤ ਤੇ ਨਿਖੇੜਨ ਦਾ ਯਤਨ ਕੀਤਾ ਗਯਾ ਹੈ ਕਿ ਮਨੁਖੀ ਅਤੇ ਪ੍ਰਕਿਰਤਕ ਵਰਤਾਰੇ ਬੜੇ ਪੇਚੀਦਾ ਅਤੇ ਵਿਸ਼ਾਲ ਸਨ |
‘ਲੋਕ ਚਿਕਸਤਾ’ :-ਵਿੱਚ ਜੜੀ ਬੂਟਿਆਂ ਅਤੇ ਜਾਦੂ ਟੂਣੇਨਾਲ ਸਬੰਧਿਤ ਲੋਕ ਚਿਕਸਤਾ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਯਾ ਹੈ |6.
==ਪੁਸਤਕਾਂ==
* ਪੰਜਾਬੀ ਲੋਕਧਾਰਾ ਦੇ ਕੁਝ ਪੱਖ (1985,2006)
* ਲੋਕਧਾਰਾ ਪਰੰਪਰਾਤੇ ਆਧੁਨਿਕਤਾ (2006)
* ਅਮਲਤਾਸ ਦੇ ਫੁੱਲ (2011)
* ਲੋਕ ਰੰਗ (ਸੰਪਾਦਿਤ) 1997 ,67