ਡਾ. ਗੁਰਮੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
'''ਡਾ. ਗੁਰਮੀਤ ਸਿੰਘ'''
'''ਡਾ. ਗੁਰਮੀਤ ਸਿੰਘ''' ਇੱਕ ਪੰਜਾਬੀ ਵਿਦਵਾਨ ਹੈ ਜਿਸਦਾ ਅਧਿਐਨ ਖੇਤਰ [[ਲੋਕਧਾਰਾ]] ਹੈ। ਇਹ ਉਹਨਾਂ ਮੁਢਲੇ ਵਿਦਵਾਨਾਂ ਵਿਚੋਂ ਹਨ, ਜਿਹਨਾਂ ਨੇ ਲੋਕਧਾਰਾ ਦੇ ਸਰੂਪ ਨੂੰ ਇਸਦੇ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ ਕੋਸਿਸ਼ ਕੀਤੀ |1
ਗੁਰਮੀਤ ਸਿੰਘ ਇਕ ਬੇਹੱਦ ਸੰਵੇਦਨਸ਼ੀਲ ਤੇ ਸਿਰਜਨਾਤਮਕ ਸ਼ਖਸੀਅਤ ਦੇ ਮਾਲਕ ਸਨ | ਇਸ ਗੱਲ ਦਾ ਅਨੁਮਾਨ ਅਸੀਂ ਉਹਨਾ ਦੀ ਰਚਨਾ ਦੁਆਰਾ ਲਗਾ ਸਕਦੇ ਹਨ |[[ਅਮਲਤਾਸ਼ ਦੇ ਫੁੱਲ ]] ਪੁਸਤਕ ਇਸ ਦਾ ਪੁਖਤਾ ਪ੍ਰਮਾਣ ਹੈ | ਉਹਨਾ ਦੀ ਸ਼ਖਸੀਅਤ ਦਾ ਪ੍ਰਗਟਾ ਸਹਿਜ ਰੂਪ ਹੀ ਇਸ ਰਚਨਾ ਵਿਚੋਂ ਝਲਕਦਾ ਹੈ |
ਡਾ. ਗੁਰਮੀਤ ਸਿੰਘ ਨੇ ਲੋਕਧਾਰਾ ਨੂੰ ਆਪਣੇ ਅਧਿਆਨ ਦਾ ਖੇਤਰ ਚੁਣਿਆ |ਉਹਨਾ ਨੇ ਲੋਕਧਾਰਾ ਦੇ ਉਨਾਂ ਅਣਗੋਲੇ ਪਰ ਮਹੱਤਵਪੂਰਨ ਪੱਖਾਂ ਤੇ ਕਮ ਕੀਤਾ ,ਜਿਨ੍ਹਾਂ ਤੇ ਸਾਨੂੰ ਬਹੁਤ ਘੱਟ ਕਮ ਹੋਇਆ ਮਿਲਦਾ ਹੈ |ਉਹ ਲੋਕਧਾਰਾ ਅਧਿਆਨ ਦੇ ਖੇਤਰ ਵਿੱਚ ਉਹਨਾ ਮੁਢਲੇ ਵਿਦਵਾਨਾਂ ਵਿਚੋਂ ਹਨ ,ਜਿਹਨਾ ਨੇ ਲੋਕਧਾਰਾ ਦੇ ਸਰੂਪ ਨੂੰ ਇਸਦ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ ਕੋਸਿਸ਼ ਕੀਤੀ |1.
 
==ਜਨਮ ਤੇ ਮਾਤਾ ਪਿਤਾ==
ਲਾਈਨ 14 ⟶ 16:
ਡਾ.ਗੁਰਮੀਤ ਸਿੰਘ ਨੇ [[1983]] ਵਿੱਚ ਆਪਣੀ ਪੀ-ਐਚ.ਡੀ ਡਿਗਰੀ ਮਕਮਲ ਕਰਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ [[ਪੰਜਾਬੀ ਅਧਿਐਨ ਸਕੂਲ]] ਵਿੱਚ ਲੈਕਚਰਾਰ ਲੱਗੇ |ਉਹ ਨੇਸ਼ਨਲ ਫੋਕਲੋਰ ਕਾਗਰਸ ਤੇ ਫੇਰੀ ਲੋਕਧਾਰਾ ਦੀਆਂ ਮਹਤਵਪੂਰਨ ਸੰਸਥਾਵਾਂ ਦੇ ਮੈਬਰ ਰਹੇ | ਉਹ ਹੁਣ ਵੀ ਬਤੋਰ ਪ੍ਰੋਫ਼ੇਸਰ ਅਧਿਆਪਨ ਦਾ ਕਾਰਜ ਕਰ ਰਹੇ ਹਨ ਤੇ ਆਪਣਾ ਰਚਨਾਤਮਕ ਖੋਜ ਕਾਰਜ ਵੀ ਨਿਰੰਤਰ ਕਰ ਰਹੇ ਹਨ | ਡਾ.ਗੁਰਮੀਤ ਸਿੰਘ 14 ਪੀ-ਐਚ.ਡੀ.ਦੇ ਖੋਜ ਪ੍ਰਬੰਧ ਅਤੇ 40ਐਮ.ਫਿਲ.ਦੇਖੋਜ ਨਿਬੰਧ ਕਰਵਾ ਚੁਕੇ ਸਨ |5
 
==ਪੁਸਤਕ ਚਰਚਾ==
‘ਪੰਜਾਬੀ ਲੋਕਧਾਰਾ ਦੇ ਕੁਝ ਪੱਖ :-ਇਸ ਪੁਸਤਕ ਵਿੱਚ ਲੋਕਧਾਰਾ ਦੇ ਖੇਤਰ ਵਿਚ ਹੁਣ ਤੱਕ ਅਣਗੋਲੇ ਅਤੇ ਅਨ੍ਖੋਘੇ ਖੇਤਰਾਂ ਨੂੰ ਅਧਿਆਨ ਦਾ ਅਧਾਰ ਬਣਾਇਆ ਹੈ |ਲੋਕ ਧਰਮ ,ਲੋਕ ਵਿਸ਼ਵਾਸ਼ ,ਲੋਕ ਚਿਕ੍ਸਤਾ ,ਸਾਇਆ ਤੇ ਸੀਏ ਦੇ ਇਲਾਜ ਦੇ ਸਿਰਲੇਖਾਂ ਦੇ ਅੰਤਰਗਤ ਲੋਕਧਾਰਾ ਦੇ ਅਹਿਮ ਫ੍ਖ੍ਕਾਂ ਨੂੰ ਵਿਚਾਰਿਆ ਗਿਆ ਹੈ |
‘ਲੋਕ ਧਰਮ ’:- ਇਸ ਪੁਸਤਕ ਵਿੱਚ ਲੋਕ ਧਰਮ ਦੀ ਪ੍ਰਕਿਰਤੀ ਦਾ ਵਰਣਨ ਕੀਤਾ ਗਿਆ ਹੈ|
ਲਾਈਨ 24 ⟶ 26:
* ਅਮਲਤਾਸ ਦੇ ਫੁੱਲ (2011)
* ਲੋਕ ਰੰਗ (ਸੰਪਾਦਿਤ) 1997 ,7
=ਹਵਾਲੇ=
*1.ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:7
*2. ਉਹੀ ਪੰਨਾ ਨੰ 1
*3. ਉਹੀ ਪੰਨਾ ਨੰ 1
*4. ਉਹੀ ਪੰਨਾ ਨੰ 2
*5. ਉਹੀ ਪੰਨਾ ਨੰ 3
*6. ਉਹੀ ਪੰਨਾ ਨੰ 9,10
*7. ਉਹੀ ਪੰਨਾ ਨੰ 7