ਡਾ. ਗੁਰਮੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
'''ਡਾ. ਗੁਰਮੀਤ ਸਿੰਘ'''
ਗੁਰਮੀਤ ਸਿੰਘ ਇਕ ਬੇਹੱਦ ਸੰਵੇਦਨਸ਼ੀਲ ਤੇ ਸਿਰਜਨਾਤਮਕ ਸ਼ਖਸੀਅਤ ਦੇ ਮਾਲਕ ਸਨ | ਇਸ ਗੱਲ ਦਾ ਅਨੁਮਾਨ ਅਸੀਂ ਉਹਨਾ ਦੀ ਰਚਨਾ ਦੁਆਰਾ ਲਗਾ ਸਕਦੇ ਹਨ |[[ਅਮਲਤਾਸ਼ ਦੇ ਫੁੱਲ ]]
ਪੁਸਤਕ ਇਸ ਦਾ ਪੁਖਤਾ ਪ੍ਰਮਾਣ ਹੈ | ਉਹਨਾ ਦੀ ਸ਼ਖਸੀਅਤ ਦਾ ਪ੍ਰਗਟਾ ਸਹਿਜ ਰੂਪ ਹੀ ਇਸ ਰਚਨਾ ਵਿਚੋਂ ਝਲਕਦਾ ਹੈ |
ਡਾ. ਗੁਰਮੀਤ ਸਿੰਘ ਨੇ ਲੋਕਧਾਰਾ ਨੂੰ ਆਪਣੇ ਅਧਿਆਨ ਦਾ ਖੇਤਰ ਚੁਣਿਆ |ਉਹਨਾ ਨੇ ਲੋਕਧਾਰਾ ਦੇ ਉਨਾਂ ਅਣਗੋਲੇ ਪਰ ਮਹੱਤਵਪੂਰਨ ਪੱਖਾਂ ਤੇ ਕਮ ਕੀਤਾ ,ਜਿਨ੍ਹਾਂ ਤੇ ਸਾਨੂੰ ਬਹੁਤ ਘੱਟ ਕਮ
ਹੋਇਆ ਮਿਲਦਾ ਹੈ |ਉਹ ਲੋਕਧਾਰਾ ਅਧਿਆਨ ਦੇ ਖੇਤਰ ਵਿੱਚ ਉਹਨਾ ਮੁਢਲੇ ਵਿਦਵਾਨਾਂ ਵਿਚੋਂ ਹਨ ,ਜਿਹਨਾ ਨੇ ਲੋਕਧਾਰਾ ਦੇ ਸਰੂਪ ਨੂੰ ਇਸਦ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ
ਕੋਸਿਸ਼ ਕੀਤੀ |1.
 
==ਜਨਮ ਤੇ ਮਾਤਾ ਪਿਤਾ==
ਲਾਈਨ 13 ⟶ 16:
ਪੀਰ ਬੀ.ਏ. ਉਪਰੰਤ [[ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ]] ਦੇ ਪੰਜਾਬੀ ਵਿਭਾਗ ਵਿੱਚ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ ,ਇਥੋਂ ਹੀ ਐਮ.ਫਿਲ ਅਤੇ ਪੀ-ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀਇਸ ਤੋਂ ਬਾਅਦ ਉਹਨਾ ਨੇ [[ਕਰਨੈਲ ਸਿੰਘਥਿੰਦ]] ਨਾਲ [[ਪੰਜਾਬੀ ਲੋਕ ਚਿਕਤਸਾ]] ਦੇ ਵਿਸ਼ੇ ਤੇ ਪੀ-ਐਚ.ਡੀ ਦਾ ਸੋਧ ਕਾਰਜ [[ਯੂ.ਜੀ.ਸੀ.]]ਫੈਲੋ ਵਜੋਂ ਕੀਤਾ |4
 
==ਪਧੱਵੀ==
ਡਾ.ਗੁਰਮੀਤ ਸਿੰਘ ਨੇ [[1983]] ਵਿੱਚ ਆਪਣੀ ਪੀ-ਐਚ.ਡੀ ਡਿਗਰੀ ਮਕਮਲ ਕਰਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ [[ਪੰਜਾਬੀ ਅਧਿਐਨ ਸਕੂਲ]] ਵਿੱਚ ਲੈਕਚਰਾਰ ਲੱਗੇ |ਉਹ ਨੇਸ਼ਨਲ ਫੋਕਲੋਰ ਕਾਗਰਸ ਤੇ ਫੇਰੀ ਲੋਕਧਾਰਾ ਦੀਆਂ ਮਹਤਵਪੂਰਨ ਸੰਸਥਾਵਾਂ ਦੇ ਮੈਬਰ ਰਹੇ | ਉਹ ਹੁਣ ਵੀ ਬਤੋਰ ਪ੍ਰੋਫ਼ੇਸਰ ਅਧਿਆਪਨ ਦਾ ਕਾਰਜ ਕਰ ਰਹੇ ਹਨ ਤੇ ਆਪਣਾ ਰਚਨਾਤਮਕ ਖੋਜ ਕਾਰਜ ਵੀ ਨਿਰੰਤਰ ਕਰ ਰਹੇ ਹਨ | ਡਾ.ਗੁਰਮੀਤ ਸਿੰਘ 14 ਪੀ-ਐਚ.ਡੀ.ਦੇ ਖੋਜ ਪ੍ਰਬੰਧ ਅਤੇ 40ਐਮ.ਫਿਲ.ਦੇਖੋਜ ਨਿਬੰਧ ਕਰਵਾ ਚੁਕੇ ਸਨ |5
 
==ਪੁਸਤਕ ਚਰਚਾ==
‘ਪੰਜਾਬੀ ਲੋਕਧਾਰਾ ਦੇ ਕੁਝ ਪੱਖ :-ਇਸ ਪੁਸਤਕ ਵਿੱਚ ਲੋਕਧਾਰਾ ਦੇ ਖੇਤਰ ਵਿਚ ਹੁਣ ਤੱਕ ਅਣਗੋਲੇ ਅਤੇ ਅਨ੍ਖੋਘੇ ਖੇਤਰਾਂ ਨੂੰ ਅਧਿਆਨ ਦਾ ਅਧਾਰ ਬਣਾਇਆ ਹੈ |ਲੋਕ ਧਰਮ ,ਲੋਕ ਵਿਸ਼ਵਾਸ਼ ,ਲੋਕ ਚਿਕ੍ਸਤਾ ,ਸਾਇਆ ਤੇ ਸੀਏ ਦੇ ਇਲਾਜ ਦੇ ਸਿਰਲੇਖਾਂ ਦੇ ਅੰਤਰਗਤ ਲੋਕਧਾਰਾ ਦੇ ਅਹਿਮ ਫ੍ਖ੍ਕਾਂ ਨੂੰ ਵਿਚਾਰਿਆ ਗਿਆ ਹੈ |
‘ਲੋਕ ਧਰਮ ’:- ਇਸ ਪੁਸਤਕ ਵਿੱਚ ਲੋਕ ਧਰਮ ਦੀ ਪ੍ਰਕਿਰਤੀ ਦਾ ਵਰਣਨ ਕੀਤਾ ਗਿਆ ਹੈ|
ਲਾਈਨ 34 ⟶ 37:
*6. ਉਹੀ ਪੰਨਾ ਨੰ 9,10
*7. ਉਹੀ ਪੰਨਾ ਨੰ 7
--[[ਵਰਤੋਂਕਾਰ:Jagjeet jaggi|Jagjeet jaggi]] ([[ਵਰਤੋਂਕਾਰ ਗੱਲ-ਬਾਤ:Jagjeet jaggi|ਗੱਲ-ਬਾਤ]]) ੨੦:੨੮, ੧੭ ਅਪ੍ਰੈਲ ੨੦੧੫ (UTC)