ਡਾ. ਗੁਰਮੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਫਾਰਮੈਟ
No edit summary
ਲਾਈਨ 1:
'''ਡਾ. ਗੁਰਮੀਤ ਸਿੰਘ''' ਇੱਕ ਪੰਜਾਬੀ ਵਿਦਵਾਨ ਹੈ ਜਿਸਦਾ ਅਧਿਐਨ ਖੇਤਰ [[ਲੋਕਧਾਰਾ]] ਹੈ। ਇਹ ਉਹਨਾਂ ਮੁਢਲੇ ਵਿਦਵਾਨਾਂ ਵਿਚੋਂ ਹਨ, ਜਿਹਨਾਂ ਨੇ ਲੋਕਧਾਰਾ ਦੇ ਸਰੂਪ ਨੂੰ ਇਸਦੇ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ ਕੋਸਿਸ਼ ਕੀਤੀ।<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:7</ref>
'''ਡਾ. ਗੁਰਮੀਤ ਸਿੰਘ''' ਗੁਰਮੀਤ ਸਿੰਘ ਇਕ ਬੇਹੱਦ ਸੰਵੇਦਨਸ਼ੀਲ ਤੇ ਸਿਰਜਨਾਤਮਕ ਸ਼ਖਸੀਅਤ ਦੇ ਮਾਲਕ ਸਨ | ਇਸ ਗੱਲ ਦਾ ਅਨੁਮਾਨ ਅਸੀਂ ਉਹਨਾ ਦੀ ਰਚਨਾ ਦੁਆਰਾ ਲਗਾ ਸਕਦੇ ਹਨ |[[ਅਮਲਤਾਸ਼ ਦੇ ਫੁੱਲ ]] ਪੁਸਤਕ ਇਸ ਦਾ ਪੁਖਤਾ ਪ੍ਰਮਾਣ ਹੈ | ਉਹਨਾ ਦੀ ਸ਼ਖਸੀਅਤ ਦਾ ਪ੍ਰਗਟਾ ਸਹਿਜ ਰੂਪ ਹੀ ਇਸ ਰਚਨਾ ਵਿਚੋਂ ਝਲਕਦਾ ਹੈ | ਡਾ. ਗੁਰਮੀਤ ਸਿੰਘ ਨੇ [[ਲੋਕਧਾਰਾ]] ਨੂੰ ਆਪਣੇ ਅਧਿਆਨ ਦਾ ਖੇਤਰ ਚੁਣਿਆ |ਉਹਨਾ ਨੇ ਲੋਕਧਾਰਾ ਦੇ ਉਨਾਂ ਅਣਗੋਲੇ ਪਰ ਮਹੱਤਵਪੂਰਨ ਪੱਖਾਂ ਤੇ ਕਮ ਕੀਤਾ ,ਜਿਨ੍ਹਾਂ ਤੇ ਸਾਨੂੰ ਬਹੁਤ ਘੱਟ ਕਮ ਹੋਇਆ ਮਿਲਦਾ ਹੈ |ਉਹ ਲੋਕਧਾਰਾ ਅਧਿਆਨ ਦੇ ਖੇਤਰ ਵਿੱਚ ਉਹਨਾ ਮੁਢਲੇ ਵਿਦਵਾਨਾਂ ਵਿਚੋਂ ਹਨ ,ਜਿਹਨਾ ਨੇ ਲੋਕਧਾਰਾ ਦੇ ਸਰੂਪ ਨੂੰ ਇਸਦ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ
ਕੋਸਿਸ਼ ਕੀਤੀ |1.
 
==ਜਨਮ ਤੇ ਮਾਤਾ ਪਿਤਾ==
ਡਾ. ਗੁਰਮੀਤ ਸਿੰਘ ਦਾ ਜਨਮ 2 ਦਸੰਬਰ [[1956]] ਪਿੰਡ [[ਗਜਨੀਪੁਰ]] ਤਹਿਸੀਲ ਤੇ ਜ਼ਿਲਾ [[ਗੁਰਦਾਸਪੁਰ]] ਵਿਖੇ ਸ਼: ਕਰਤਾਰ ਸਿੰਘ ਤੇ ਮਾਤਾ ਦਲੀਪ ਕੋਰ ਦੇ ਘਰ ਹੋਇਆ|2<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:1</ref>
=ਪਰਿਵਾਰਕ ਪਿਛੋਕੜ=
ਡਾ.ਗੁਰਮੀਤ ਸਿੰਘ ਦੇ ਵਡੇ ਵਡੇਰੇ ਜਿਲ੍ਹਾ [[ਗੁਰਦਸਪੂਰ]] ਦੀ [[ਸਕਰਗੜ]] ਤਹਿਸੀਲ ਦੇ ਪਿੰਡ [[ਝੁਨਮਾਨ ਸਿੰਘ]] ਤੋਂ ਇਥੇ ਆ ਕੇ ਵਸੇ ਗੁਰਮੀਤ ਸਿੰਘ ਦੇ ਜਨਮ ਸਮੇਂ ਉਹਨਾ ਦੇ ਪਿਤਾ ਜੀ ਰੇਵਨਿਊ ਵਿਭਾਗ ਦੇ ਵਿੱਚ ਅਸਿਸਟੇਂਟ ਕਾਨਸਾਲਿਡੇਸਨ ਅਫਸਰ ਸਨ |3
 
==ਪਰਿਵਾਰਕ ਪਿਛੋਕੜ==
=ਸਿੱਖਿਆ=
ਡਾ.ਗੁਰਮੀਤ ਸਿੰਘ ਦੇ ਵਡੇ ਵਡੇਰੇ ਜਿਲ੍ਹਾ [[ਗੁਰਦਸਪੂਰ]] ਦੀ [[ਸਕਰਗੜ]] ਤਹਿਸੀਲ ਦੇ ਪਿੰਡ [[ਝੁਨਮਾਨ ਸਿੰਘ]] ਤੋਂ ਇਥੇ ਆ ਕੇ ਵਸੇ ਗੁਰਮੀਤ ਸਿੰਘ ਦੇ ਜਨਮ ਸਮੇਂ ਉਹਨਾ ਦੇ ਪਿਤਾ ਜੀ ਰੇਵਨਿਊ ਵਿਭਾਗ ਦੇ ਵਿੱਚ ਅਸਿਸਟੇਂਟ ਕਾਨਸਾਲਿਡੇਸਨ ਅਫਸਰ ਸਨ |3<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:1</ref>
 
==ਸਿੱਖਿਆ==
ਡਾ.ਗੁਰਮੀਤ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ | ਪੰਜਵੀ ਤੋਂ ਵਆਦਪਿੰਡ ਤੋਂ ਹੀ ਦੋ ਕੁ ਕਿਲੋਮੀਟਰ ਦੀ ਵਿਥ ਤੇ ਪੇਂਦੇ ਪਿੰਡ [[ਜੋੜ ਛਤਰਾ]] ਦੇ ਹਾਈ ਸਕੂਲ ਵਿੱਚ ਦਾਖਲਾ ਲਿਆ |
ਦੱਸਵੀਂ ਤੋਂ ਬਾਅਦ ਗੋਰਮਿੰਟ ਕਾਲਜ [[ਗੁਰਦਸਪੂਰ]] ਵਿੱਚ ਮੈਡੀਕਲ ਵਿੱਚ ਦਾਖਲਾ ਲਿਆ ਪਰ ਵਧੇਰੇ ਰੁਚੀ ਨਾ ਹੋਣ ਕਾਰਨ ਜਲਦੀ ਹੀ ਮੈਡੀਕਲ ਛੱਡ ਕੇ ਆਰਟ ਵਿੱਚ ਦਾਖਲਾ ਲੈ ਲਿਆ4
ਪੀਰ ਬੀ.ਏ. ਉਪਰੰਤ [[ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ]] ਦੇ ਪੰਜਾਬੀ ਵਿਭਾਗ ਵਿੱਚ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ ,ਇਥੋਂ ਹੀ ਐਮ.ਫਿਲ ਅਤੇ ਪੀ-ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀਇਸ ਤੋਂ ਬਾਅਦ ਉਹਨਾ ਨੇ [[ਕਰਨੈਲ ਸਿੰਘਥਿੰਦ]] ਨਾਲ [[ਪੰਜਾਬੀ ਲੋਕ ਚਿਕਤਸਾ]] ਦੇ ਵਿਸ਼ੇ ਤੇ ਪੀ-ਐਚ.ਡੀ ਦਾ ਸੋਧ ਕਾਰਜ [[ਯੂ.ਜੀ.ਸੀ.]]ਫੈਲੋ ਵਜੋਂ ਕੀਤਾ |4<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:2</ref>
 
==ਪਧੱਵੀ==
ਡਾ.ਗੁਰਮੀਤ ਸਿੰਘ ਨੇ [[1983]] ਵਿੱਚ ਆਪਣੀ ਪੀ-ਐਚ.ਡੀ ਡਿਗਰੀ ਮਕਮਲ ਕਰਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ [[ਪੰਜਾਬੀ ਅਧਿਐਨ ਸਕੂਲ]] ਵਿੱਚ ਲੈਕਚਰਾਰ ਲੱਗੇ |ਉਹ ਨੇਸ਼ਨਲ ਫੋਕਲੋਰ ਕਾਗਰਸ ਤੇ ਫੇਰੀ ਲੋਕਧਾਰਾ ਦੀਆਂ ਮਹਤਵਪੂਰਨ ਸੰਸਥਾਵਾਂ ਦੇ ਮੈਬਰ ਰਹੇ | ਉਹ ਹੁਣ ਵੀ ਬਤੋਰ ਪ੍ਰੋਫ਼ੇਸਰ ਅਧਿਆਪਨ ਦਾ ਕਾਰਜ ਕਰ ਰਹੇ ਹਨ ਤੇ ਆਪਣਾ ਰਚਨਾਤਮਕ ਖੋਜ ਕਾਰਜ ਵੀ ਨਿਰੰਤਰ ਕਰ ਰਹੇ ਹਨ | ਡਾ.ਗੁਰਮੀਤ ਸਿੰਘ 14 ਪੀ-ਐਚ.ਡੀ.ਦੇ ਖੋਜ ਪ੍ਰਬੰਧ ਅਤੇ 40ਐਮ.ਫਿਲ.ਦੇਖੋਜ ਨਿਬੰਧ ਕਰਵਾ ਚੁਕੇ ਸਨ |5<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:3</ref>
 
==ਪੁਸਤਕ ਚਰਚਾ==
‘ਪੰਜਾਬੀ ਲੋਕਧਾਰਾ ਦੇ ਕੁਝ ਪੱਖ :-ਇਸ ਪੁਸਤਕ ਵਿੱਚ ਲੋਕਧਾਰਾ ਦੇ ਖੇਤਰ ਵਿਚ ਹੁਣ ਤੱਕ ਅਣਗੋਲੇ ਅਤੇ ਅਨ੍ਖੋਘੇ ਖੇਤਰਾਂ ਨੂੰ ਅਧਿਆਨ ਦਾ ਅਧਾਰ ਬਣਾਇਆ ਹੈ |ਲੋਕ ਧਰਮ ,ਲੋਕ ਵਿਸ਼ਵਾਸ਼ ,ਲੋਕ ਚਿਕ੍ਸਤਾ ,ਸਾਇਆ ਤੇ ਸੀਏ ਦੇ ਇਲਾਜ ਦੇ ਸਿਰਲੇਖਾਂ ਦੇ ਅੰਤਰਗਤ ਲੋਕਧਾਰਾ ਦੇ ਅਹਿਮ ਫ੍ਖ੍ਕਾਂ ਨੂੰ ਵਿਚਾਰਿਆ ਗਿਆ ਹੈ |
‘ਲੋਕ ਧਰਮ ’:- ਇਸ ਪੁਸਤਕ ਵਿੱਚ ਲੋਕ ਧਰਮ ਦੀ ਪ੍ਰਕਿਰਤੀ ਦਾ ਵਰਣਨ ਕੀਤਾ ਗਿਆ ਹੈ|
‘ਲੋਕ ਵਿਸ਼ਵਾਸ’ :- ਇਸ ਪੁਸਤਕ ਵਿੱਚ ਭਾਰਤੀ ਅਤੇ ਪਛਮੀ ਵਿਦਵਾਨਾ ਦੇ ਇਸ ਸੰਕਲਪ ਸਬੰਧੀ ਵਿਚਾਰਾਂ ਨੂੰ ਪ੍ਰ੍ਭਾਸਿਤ ਤੇ ਨਿਖੇੜਨ ਦਾ ਯਤਨ ਕੀਤਾ ਗਯਾ ਹੈ ਕਿ ਮਨੁਖੀ ਅਤੇ ਪ੍ਰਕਿਰਤਕ ਵਰਤਾਰੇ ਬੜੇ ਪੇਚੀਦਾ ਅਤੇ ਵਿਸ਼ਾਲ ਸਨ |
‘ਲੋਕ ਚਿਕਸਤਾ’ :-ਵਿੱਚ ਜੜੀ ਬੂਟਿਆਂ ਅਤੇ ਜਾਦੂ ਟੂਣੇਨਾਲ ਸਬੰਧਿਤ ਲੋਕ ਚਿਕਸਤਾ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਯਾ ਹੈ |6.<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:9,10</ref>
=ਪੁਸਤਕਾਂ=
* ਪੰਜਾਬੀ ਲੋਕਧਾਰਾ ਦੇ ਕੁਝ ਪੱਖ (1985,2006)
* ਲੋਕਧਾਰਾ ਪਰੰਪਰਾਤੇ ਆਧੁਨਿਕਤਾ (2006)
* ਅਮਲਤਾਸ ਦੇ ਫੁੱਲ (2011)
*1. ਲੋਕ ਰੰਗ (ਸੰਪਾਦਿਤ) 1997<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:7</ref>
* ਲੋਕ ਰੰਗ (ਸੰਪਾਦਿਤ) 1997 ,7
 
={{ਹਵਾਲੇ=}}
*1.ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:7
*2. ਉਹੀ ਪੰਨਾ ਨੰ 1
*3. ਉਹੀ ਪੰਨਾ ਨੰ 1
*4. ਉਹੀ ਪੰਨਾ ਨੰ 2
*5. ਉਹੀ ਪੰਨਾ ਨੰ 3
*6. ਉਹੀ ਪੰਨਾ ਨੰ 9,10
*7. ਉਹੀ ਪੰਨਾ ਨੰ 7
--[[ਵਰਤੋਂਕਾਰ:Jagjeet jaggi|Jagjeet jaggi]] ([[ਵਰਤੋਂਕਾਰ ਗੱਲ-ਬਾਤ:Jagjeet jaggi|ਗੱਲ-ਬਾਤ]]) ੨੦:੨੮, ੧੭ ਅਪ੍ਰੈਲ ੨੦੧੫ (UTC)