ਸਟਰੀਟਸਵਿੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ ਸ਼ਬਦ ਜੋੜ
ਲਾਈਨ 40:
 
 
''''ਸਟਰੀਟਸਵਿੱਲ'''' (Streetsville) ਮਿਸੀਸਾਗਾ ਦੇ ਉੱਤਰ-ਪੱਛਮੀ ਹਿੱਸੇ ਦਾ ਇੱਕ ਸਥਾਪਤ ਪਿੰਡ ਹੈ ਜਿਸ ਰਾਹੀਂ ਕ੍ਰੈਡਿਟ ਦਰਿਆ ਵਹਿੰਦਾ ਹੈ । ਭਾਵੇਂ ਕਿ ਸਟਰੀਟਸਵਿਲ ਇਸ ਦਰਿਆ ਦੇ ਪੱਛਮੀ ਅਤੇ ਪੂਰਵੀ ਕੰਢਿਆਂ ਉੱਤੇ ਸਥਿਤ ਹਾਹੈ, ਪਰ ਉਸ ਦਾ ਪੱਛਮੀ ਹਿੱਸਾ ਸਭ ਤੋਂ ਵੱਡਾ ਹੈ ।
 
ਪਿੰਡ ਦੇ ਆਲੇ ਦੁਆਲੇ ਆਧੁਨਿਕ ਉਪਨਗਰ ਬਣਾਇਆ ਗਿਆ ਹੈ, ਪਰ ਫੇਰ ਵੀ ਸਟਰੀਟਸਵਿੱਲ ਦਾ ਮਾਹੌਲ ਛੋਟਾ ਪਿੰਡ ਜਿਹਾ ਲਗਦਾ ਹੈ । ਉਸ ਦੀਆਂ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਹਨ, ਜਿਨ੍ਹਾਂ ਵਿਚੋਂ ਮੰਟ੍ਰੀਆਲ ਹਾਊਸ ਸਭ ਤੋਂ ਪੁਰਾਣਾ ਹੈ । ਪਿੰਡ ਵਾਸੀਵਾਸੀਆਂ ਨੇ ਆਪਣੀ ਪਛਾਣ ਵਿਖਾਉਣ ਲਈ ਮਿਸੀਸਾਗਾ ਦੇ ਕਈ ਸੜਕਾਂ ਨੂੰ ਇਤਿਹਾਸਕ ਨਾਮ ਦੇ ਦਿੱਤੇ ਹਨ । ਮਸਲਨ ਮਿਸੀਸਾਗਾ ਰੋਡ ਅਤੇ ਬ੍ਰਿਸਟਲ ਰੋਡ ਦੇ ਨਾਮ ਕਵੀਨ ਸਟ੍ਰੀਟ ਅਤੇ ਮੇਨ ਸਟ੍ਰੀਟ ਬਣਦੇ ਹਨ । ਹੋਰ ਅਹਿਮ ਸੜਕਾਂ ਵਿਚੋਂ ਕ੍ਰੈ਼ਡਿਟਵਿਊ ਰੋਡ, ਐਗਲਿੰਗਟਨ ਐਵਨਿਊ ਅਤੇ ਬ੍ਰਿਟੈਨਿਆ ਰੋਡ ਸ਼ਾਮਲ ਹਨ ।
 
==ਇਹ ਵੀ ਵੇਖੋ==