ਸਟਰੀਟਸਵਿੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸ਼ਬਦ ਜੋੜ
No edit summary
ਲਾਈਨ 40:
 
 
''''ਸਟਰੀਟਸਵਿੱਲ'''' (Streetsville) ਮਿਸੀਸਾਗਾ ਦੇ ਉੱਤਰ-ਪੱਛਮੀ ਹਿੱਸੇ ਦਾ ਇੱਕ ਸਥਾਪਤ ਪਿੰਡ ਹੈ ਜਿਸ ਰਾਹੀਂ ਕ੍ਰੈਡਿਟ ਦਰਿਆ ਵਹਿੰਦਾ ਹੈ ।ਹੈ। ਭਾਵੇਂ ਕਿ ਸਟਰੀਟਸਵਿਲ ਇਸ ਦਰਿਆ ਦੇ ਪੱਛਮੀ ਅਤੇ ਪੂਰਵੀ ਕੰਢਿਆਂ ਉੱਤੇ ਸਥਿਤ ਹੈ, ਪਰ ਉਸ ਦਾ ਪੱਛਮੀ ਹਿੱਸਾ ਸਭ ਤੋਂ ਵੱਡਾ ਹੈ ।ਹੈ।
 
ਪਿੰਡ ਦੇ ਆਲੇ ਦੁਆਲੇ ਆਧੁਨਿਕ ਉਪਨਗਰ ਬਣਾਇਆ ਗਿਆ ਹੈ, ਪਰ ਫੇਰ ਵੀ ਸਟਰੀਟਸਵਿੱਲ ਦਾ ਮਾਹੌਲ ਛੋਟਾ ਪਿੰਡ ਜਿਹਾ ਲਗਦਾ ਹੈ ।ਹੈ। ਉਸ ਦੀਆਂ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਹਨ, ਜਿਨ੍ਹਾਂ ਵਿਚੋਂ ਮੰਟ੍ਰੀਆਲ ਹਾਊਸ ਸਭ ਤੋਂ ਪੁਰਾਣਾ ਹੈ ।ਹੈ। ਪਿੰਡ ਵਾਸੀਆਂ ਨੇ ਆਪਣੀ ਪਛਾਣ ਵਿਖਾਉਣ ਲਈ ਮਿਸੀਸਾਗਾ ਦੇ ਕਈ ਸੜਕਾਂ ਨੂੰ ਇਤਿਹਾਸਕ ਨਾਮ ਦੇ ਦਿੱਤੇ ਹਨ ।ਹਨ। ਮਸਲਨ ਮਿਸੀਸਾਗਾ ਰੋਡ ਅਤੇ ਬ੍ਰਿਸਟਲ ਰੋਡ ਦੇ ਨਾਮ ਕਵੀਨ ਸਟ੍ਰੀਟ ਅਤੇ ਮੇਨ ਸਟ੍ਰੀਟ ਬਣਦੇ ਹਨ ।ਹਨ। ਹੋਰ ਅਹਿਮ ਸੜਕਾਂ ਵਿਚੋਂ ਕ੍ਰੈ਼ਡਿਟਵਿਊ ਰੋਡ, ਐਗਲਿੰਗਟਨ ਐਵਨਿਊ ਅਤੇ ਬ੍ਰਿਟੈਨਿਆ ਰੋਡ ਸ਼ਾਮਲ ਹਨ ।ਹਨ।
 
==ਇਹ ਵੀ ਵੇਖੋ==
ਲਾਈਨ 49:
* [[ਪੀਲ ਡਿਸਟ੍ਰਿਕਟ ਸਕੂਲ ਬੋਰਡ]]
* [[ਡਫ਼ਰਿਨ-ਪੀਲ ਕੈਥੋਲਿਕ ਜ਼ਿਲ੍ਹਾ ਸਕੂਲ ਬੋਰਡ]]
 
{{ਮਿਸੀਸਾਗਾ ਦੇ ਮਹੱਲੇ}}