ਗ਼ਦਰੀ ਬਾਬਿਆਂ ਦਾ ਸਾਹਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
=ਗ਼ਦਰੀ ਬਾਬਿਆਂ ਦਾ ਸਾਹਿਤ=
 
[[ਗ਼ਦਰ ਲਹਿਰ]] ਅਤੇ [[ਗ਼ਦਰ ਪਾਰਟੀ]] [[ਹਿੰਦੁਸਤਾਨ]] ਨੂੰ [[ਅਜ਼ਾਦ]] ਕਰਵਾਉਣ ਦੇ ਦੋ ਇਤਿਹਾਸਿਕ ਪਹਿਲੂ ਸਨ।ਭਾਵੇਂ [[ਗ਼ਦਰ ਲਹਿਰ]] ਦੇ ਬੀਜ 1907 ਵਿੱਚ [[ਕਨੇਡਾ]] ਦੀ ਧਰਤੀ ਤੇ ਬੋਏ ਗਏ ਸਨ,ਪਰ ਸਗੰਠਿਤ ਰੂਪ ਵਿੱਚ ਇਹ ਲਹਿਰ 1912 ਵਿੱਚ [[ਉੱਤਰੀ ਅਮਰੀਕਾ]] ਵਿੱਚ ਸ਼ੁਰੂ ਹੋਈ ਅਤੇ 1917 ਵਿੱਚ [[ਦੂਜੀ ਵੱਡੀ ਜੰਗ]] ਖ਼ਤਮ ਹੌਣ ਤੱਕ ਚੱਲਦੀ ਰਹੀ।ਇਸ ਤੋਂ ਬਾਅਦ [[ਗ਼ਦਰ ਲਹਿਰ]] ਦਾ ਨਾਂ ਪੱਕੇ ਤੌਰ ਤੇ ‘ਗ਼ਦਰ‘[[ਗ਼ਦਰ ਪਾਰਟੀ’ਪਾਰਟੀ]]’ ਵਿੱਚ ਤਬਦੀਲ ਹੋ ਗਿਆ
ਗ਼ਦਰੀ ਬਾਬਿਆਂ ਨੇ ਅਖ਼ਵਾਰਾਂ,ਪਰਚਿਆਂ ਅਤੇ ਰਸਾਲਿਆਂ ਨੂੰ ਆਪਣਾ ਅਹਿਮ ਹਥਿਆਰ ਬਣਾਇਆ ਜਿਵੇਂ ਉਨ੍ਹਾਂ [[ਕੇਨੇਡਾ]] ਦੀ ਧਰਤੀ ਤੇ ‘ਸੁਦੇਸ‘[[ਸੁਦੇਸ ਸੇਵਕ’ਸੇਵਕ]]’ ਅਤੇ’ਸੰਸਾਰ’ਅਤੇ'[[ਸੰਸਾਰ]]’ ਨਾਮੀ ਪਰਚੇ ਕੱਢੇ।1913 ਵਿੱਚ [[ਅਮਰੀਕਾ]] ਦੇ ਸ਼ਹਿਰ ਸਾਨਫ਼ੳਮਪ;ਰਸਿਸਕੋ[[ਸਾਨਫ਼ੰਰਸਿਸਕੋ]] ਵਿਖੇ ਇੱਕ ਸੰਸਥਾ ਬਣਾਈ ਗਈ,ਜਿਸਦਾ ਨਾਂ'[[ਹਿੰਦੀ ਐਸੋਸ਼ੀਅੇਸਨ ਆਫ਼ ਪੈਸਿਫਿਕ ਕੋਸਟ]]’ਰੱਖਿਆ ਗਿਆ।ਇਸ ਸੰਸਥਾ ਵੱਲੋਂ ਹਫ਼ਤਾਵਾਰੀ ‘[[ਗ਼ਦਰ]]’ ਨਾਮੀ ਅਖ਼ਵਾਰ ਕੱਢਿਆ ਜਾਣਾ ਸ਼ੁਰੂ ਹੋਇਆ।
ਗ਼ਦਰ ਅੰਦੋਲਨ ਵਿੱਚ ਕਵਿਤਾ ਦਾ ਮੀਰੀ ਯੋਗਦਾਨ ਰਿਹਾ ਹੈ।ਕਵਿਤਾ ਦਿਲਾਂ ਤੇ ਅਸਰ ਕਰਦੀ ਇਸ ਲਈ ਬਹੁਤ ਸਾਰੇ ਗ਼ਦਰੀਆਂ ਨੇ ਅੰਦੋਲਨ ਨੂੰ ਪ੍ਰਚੰਡ ਕਰਨ ਲਈ ਕਵਿਤਾ ਲਿਖੀ।ਲੇਖਾਂ ਦੇ ਨਾਲ ਨਾਲ ‘ਗ਼ਦਰ’ ਦੇ ਹਰ ਅੰਕ ਵਿੱਚ ਢੇਰ ਸਾਰੀ ਕਵਿਤਾ ਛਪਦੀ ਸੀ।ਕਵਿਤਾਵਾਂ ਸਥਾਨਕ ਇਕੱਠਾਂ ਵਿੱਚ ਪੜੀਆਂਪੜ੍ਹੀਆਂ ਜਾਂਦੀਆਂ ਅਤੇ ‘ਗ਼ਦਰ’ ਵਿੱਚ ਛਾਪ ਕੇ ਕਈ ਮੁਲਕਾਂ ਵਿੱਚ ਪਹੁੰਚਾਈਆਂ ਜਾਂਦੀਆ ਸਨ।ਇਹ ਕਹਿਣਾ ਕੋਈ ਅਤਿਕਥਨੀ ਨਹੀ ਕਿ ਗ਼ਦਰ ਨੂੰ ਪ੍ਰਚੰਡ ਕਰਨ ਵਿੱਚ ਕਵਿਤਾ ਨੇ ਬਹੁਤ ਵੱਡਾ ਯੋਗਦਾਨ ਪਾਇਆ।
==ਗ਼ਦਰੀ ਕਵੀ :==
*''[[ਮੁਨਸ਼ਾ ਸਿੰਘ ਦੁਖੀ]]''
ਲਾਈਨ 18:
*''[[ਬੂਟਾ ਸਿੰਘ ਸੇਵਕ]]''
 
== ਗ਼ਦਰ ਲਹਿਰ ਦਾ ਵਿਸ਼ਾ ==
==ਗ਼ਦਰ ਲਹਿਰ ਦੀ ਕਵਿਤਾ ਨੂੰ ਸਮੁੱਚੇ ਤੌਰ ਤੇ ਪੰਜ ਵਿਸ਼ਿਆਂ ਵਿੱਚ ਵੰਡਿਆ ਗਿਆ ਹੈ:==
 
 
ਲਾਈਨ 72:
 
 
*'' ਕੇਸਰ ਸਿੰਘ’ਕੇਸਰ’ਸਿੰਘ'ਕੇਸਰ’.1995,ਗ਼ਦਰ ਲਹਿਰ ਦੀ ਕਵਿਤਾ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ''
 
*'' ਗੁਰੂਮੇਲ ਸਿੱਧੂ,ਗ਼ਦਰ ਦਾ ਦੂਜਾ ਪੱਖ(ਸ਼ਹਿਰੀਅਤ ਅਤੇ ਜਾਇਦਾਦ ਲਈ ਸਘੰਰਸ਼),ਚੇਤਨਾ ਪ੍ਰਕਾਸ਼ਨ,ਪੰਜਾਬੀ ਭਵਨ,ਲੁਧਿਆਣਾ''