ਮਿਸੀਸਾਗਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ ਸ਼ਬਦ ਜੋੜ
ਛੋ ਪੰਜਾਬੀ ਅੰਕੜੇ
ਲਾਈਨ 104:
}}
 
'''ਮਿਸੀਸਾਗਾ''' ({{IPAc-en|audio=mississauga.ogg|ˌ|m|ɪ|s|ɪ|ˈ|s|ɒ|ɡ|ə}}, Mississauga) ਕੈਨੇਡਾ ਦੇ [[ਓਂਟਾਰਿਓ]] ਦਾ ਇੱਕ ਸ਼ਹਿਰ ਹੈ। ਓਂਟਾਰੀਓ ਝੀਲ ਦੇ ਕੰਢੇ ਉੱਤੇ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਪੱਛਮੀ ਹਿੱਸੇ ਵਿਚ ਸਥਿਤ ਹੈ, ਪੀਲ ਦੀ ਖੇਤਰੀ ਨਗਰ ਦਾਈ ਵਿਚ। ਕੈਨੇਡਾ ਦੀ 2011੨੦੧੧ ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਮਿਸੀਸਾਗਾ ਦੀ ਆਬਾਦੀ 713,443੧੩,੪੪੩ ਹੈ।
 
ਆਧੁਨਿਕ ਮਿਸੀਸਾਗਾ ਟੋਰਾਂਟੋ ਦੇ ਉਪਨਗਰ ਦੀ ਰੂਪ ਵਿਚ ਬਣਾਇਆ ਗਿਆ ਸੀ। ਉੱਤਰੀ ਅਮ੍ਰੀਕਾ ਦੇ ਅੰਗ੍ਰੇਜ਼ੀ ਬੋਲਨ ਵਾਲੇ ਸ਼ਹਿਰਾਂ ਵਿਚੋਂ ਮਿਸੀਸਾਗਾ ਸਭ ਤੋਂ ਵੱਡਾ ਉਪਨਗਰ ਹੈ । ਪਿਛਲੇ ਦਹਾਕਿਆਂ ਦੌਰਾਨ ਮਿਸੀਸਾਗਾ ਬਹੁ-ਸਭਿਆਚਾਰਕ ਹੋ ਗਿਆ ਅਤੇ ਅੱਜਕੱਲ੍ਹ ਉਸ ਦੇ ਕੇਂਦਰ ਵਿਚ ਵਿਕਾਸ ਦਾ ਕੰਮ ਚੱਲ ਰਿਹਾ ਹੈ। ਮਿਸੀਸਾਗਾ ਵਾਸੀ ਮਿਸੀਸਾਗਨ ਜਾਂ ਸਾਗਨ ਕਹੇ ਜਾਂਦੇ ਹਨ ।