ਸਟਰੀਟਸਵਿੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਇਤਿਹਾਸ: ਖ਼ਾਲੀ ਥਾਵਾਂ
ਲਾਈਨ 65:
ਇੱਕ ਸਦੀ ਤੋਂ ਬਾਅਦ ੧੯੫3 ਵਿਚ ਕੈਨੇਡਾ ਦੇ ਦੋ ਨਵੇਂ ਉਪਨਗਰ ਸਟਰੀਟਸਵਿੱਲ ਦੇ ਨੇੜੇ ਬਣਾਏ ਸਨ - ਵਿਸਟਾ ਹਾਈਟਸ ਅਤੇ ਰਿਵਰਵਿਊ। ਜਨਸੰਖਿਆ ਦੇ ੫,੦੦੦ ਤੱਕ ਵਧਣ ਤੋਂ ਬਾਅਦ ੧੯੬੨ ਵਿਚ ਸਟਰੀਟਸਵਿੱਲ ਇੱਕ ਟਾਊਨ ਬਣਿਆ। ਉਸ ਦਾ ਪਹਿਲਾਂ ਮੇਅਰ ਫ਼੍ਰੈਂਕ ਡਾਉਲਿੰਗ ਸੀ।
 
੧੯੬੮ ਵਿਚ ਓਂਟਾਰੀਓ ਦੇ ਸਰਕਾਰ ਨੇ ਪੀਲ ਖੇਤਰ ਦੇ ਕਈ ਪਿੰਡ ਜੋੜ ਕੇ ਮਿਸੀਸਾਗਾ ਦਾ ਸ਼ਹਿਰ ਬਣਾਇਆ। ਇਨ੍ਹਾਂ ਵਿਚੋਂ ਕੁਕਸਵਿੱਲ, ਡਿਕਸੀ, ਕਲਾਰਕਸਨ, ਐਰਿੰਡੇਲ, ਅਤੇ ਮਾਲਟਨ ਸ਼ਾਮਿਲ ਸਨ ।ਸਨ। ੧੯੭੪ ਵਿਚ ਪਿੰਡ ਵਾਸੀਆਂ ਦੀ ਵਿਰੋਧਤਾ ਦੇ ਬਾਵੁਜੂਦ ਸਟਰੀਟਸਵਿੱਲ ਅਤੇ ਪੋਰਟ ਕ੍ਰੈ਼ਡਿਟ ਵੀ ਮਿਸੀਸਾਗਾ ਨਾਲ ਜੋੜੇ ਗਏ ਸਨ।
 
==ਇਹ ਵੀ ਵੇਖੋ==