ਕਰਨੈਲ ਸਿੰਘ ਥਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਡਾ. ਕਰਨੈਲ ਸਿੰਘ ਥਿੰਦ''' ਪੰਜਾਬੀ ਲੋਕਧਾਰਾ ਅਧਿਐਨ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਪੰਜਾਬੀ ਵਿਦਵਾਨ ਹੈ।
 
==ਜੀਵਨ ਵੇਰਵੇਵੇਰਵਾ==
ਕਰਨੈਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਜਿਲ੍ਹਾ [[ਲਾਇਲਪੁਰ]] (ਹੁਣ [[ਪਾਕਿਸਤਾਨ]]) ਵਿੱਚ ਹੋਇਆਮਾਤਾ ਸੀ।ਅਨੰਦ ਕੌਰ ਅਤੇ ਪਿਤਾ ਭਾਨ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪੀਐਚਡੀਪੀਐਚ.ਡੀ ਤੱਕ ਦੀ ਉਚੇਰੀ ਪੜ੍ਹਾਈ ਕੀਤੀ ਅਤੇ ਖੋਜ ਕਾਰਜ ਨੂੰ ਉਮਰ ਭਰ ਜਾਰੀ ਰੱਖਿਆ। ਕਰਨੈਲ ਸਿੰਘ ਦਾ ਵਿਆਹ ਬਲਵੰਤ ਕੌਰ ਨਾਲ ਹੋਇਆ। ਡਾ. ਥਿੰਦ [[ਗੁਰੂ ਨਾਨਕ ਦੇਵ ਯੂਨੀਵਰਸਿਟੀ]], [[ਅੰਮ੍ਰਿਤਸਰ]] ਵਿੱਚ ਪ੍ਰੋਫੈਸਰ ਅਤੇ ਪੰਜਾਬੀ ਇਤਿਹਾਸ, ਸਾਹਿਤ ਅਤੇ ਸਭਿਆਚਾਰ ਵਿਭਾਗ ਦੇ ਮੁਖੀ ਰਹੇ ਹਨ। ਬਾਅਦ ਵਿਚ ਉਹ ਉਸੇ ਹੀ ਯੂਨੀਵਰਸਿਟੀ ਵਿੱਚ ਰਜਿਸਟਰਾਰ ਦੇ ਤੌਰ ਤੇ ਨਿਯੁਕਤ ਹੋਏ। ਡਾ. ਥਿੰਦ ਕੁਝ ਸਮੇਂ ਲਈ ਲਈ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਮੁਖੀ ਵੀ ਸੀ.ਸੀ। [[1972]]-[[1976]] ਤੱਕ, ਡਾ. ਥਿੰਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪੰਜਾਬੀ ਸਟੱਡੀਜ਼ ਦੇ ਬੋਰਡ ਦੇ ਕਨਵੀਨਰ ਸੀ। ਉਹ [[1977]]-78[[1978]] ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਿੰਡੀਕੇਟ ਦੇ ਮੈਂਬਰ ਰਹੇ।
 
==ਪੁਸਤਕਾਂ==
*ਅਨਮੋਲ ਪੰਜਾਬੀ ਲੇਖ
* ਗਦ ਪ੍ਰਕਾਸ਼
*''ਪੰਜਾਬੀ ਦਾ ਲੋਕ ਵਿਰਸਾ''
*''[[ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ]]'' ([[1973]])
*''ਪੰਜਾਬੀ ਨਾਵਲ ਦਾ ਸਰਵੇਖਣ ਤੇ ਮੁਲਾਂਕਣ'' (ਸੰਪਾਦਿਤ)
*''ਸਾਹਿਤ ਅਧਿਐਨ ਪ੍ਰਣਾਲੀਆਂ''
*''ਪੰਜਾਬੀ ਕਹਾਣੀਆਂ ਨੂੰ ਨੂਰ ਦਾ ਵਣਜਾਰਾ''
*''ਸਰੋਤ ਬਲ ਵਿਸ਼ਵਕੋਸ਼''
*''ਭਾਸ਼ਾ ਸਾਹਿਤ ਤੇ ਸਭਿਆਚਾਰ''
 
==ਸਨਮਾਨ==
*[[1993]]-[[1995]] ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਦਨ ਵਲੋਂ ਫੈਲੋਸ਼ਿਪ
*ਭਾਰਤ ਸਰਕਾਰ ਦੇ ਸਭਿਆਚਾਰ ਵਿਭਾਗ ਵਲੋਂ ਸੀਨੀਅਰ ਫੈਲੋਸ਼ਿਪ
*ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤ ਦੇ ਅਧਿਐਨ ਉੱਤੇ ਕੰਮ ਕਰਨ ਲਈ
*ਬਾਬਾ ਫਰੀਦ ਸਾਹਿਤ ਪੁਰਸਕਾਰ
 
[[ਸ਼੍ਰੇਣੀ:ਪੰਜਾਬੀ ਲੋਕ]]