ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 8:
ਮਿੱਥ ਇੱਕ ਅਜਿਹਾ ਪ੍ਰਬੰਧ ਹੈ , ਜਿਸ ਦੀ ਪ੍ਰਕਿਰਤੀ ਜਟਿਲ ਹੈ । ਜਟਿਲ ਪ੍ਰਕਿਰਤੀ ਕਾਰਨ ਹੀ ਇਹ ਪ੍ਰਬੰਧ ਇੱਕ ਤੋਂ ਵਧੇਰੇ ਅਨੁਸ਼ਾਸਨਾਂ ਦੇ ਅੰਤਰਗਤ ਚਰਚਾ ਦਾ ਵਿਸ਼ਾ ਬਣਿਆ । ਵੱਖ ਅਨੁਸ਼ਾਸਨਾਂ ਨਾਲ਼ ਸੰਬੰਧਿਤ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ । ਇਨ੍ਹਾਂ ਵਿਦਵਾਨਾਂ ਨੂੰ ਪੜ੍ਹਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਮਿੱਥ ਦਾ ਚਿੰਤਨ ਜਾਂ ਤਾਂ ਪ੍ਰਕਾਰਜੀ ਦ੍ਰਿਸ਼ਟੀ ਤੋਂ ਹੋਇਆ ਜਾਂ ਫਿਰ ਉਪਯੋਗੀ ਦ੍ਰਿਸ਼ਟੀ ਤੋਂ । ਪ੍ਰਕਾਰਜੀ ਦ੍ਰਿਸ਼ਟੀ ਵਿੱਚ ਮਿੱਥ ਦਾ ਸੰਸਕ੍ਰਿਤੀ ਵਿੱਚ ਪ੍ਰਕਾਰਜ ਕੀ ਹੈ ? ਆਦਿ ਵਰਗੇ ਸਵਾਲ ਆ ਜਾਂਦੇ ਹਨ । ਉਪਯੋਗਤਾ ਦ੍ਰਿਸ਼ਟੀ ਵਿੱਚ ਮਿੱਥ ਦੀ ਸਮਾਜਿਕ ਜਾਂ ਸਾਂਸਕ੍ਰਿਤਿਕ ਉਪਯੋਗਤਾ ਕੀ ਹੈ ? ਮਿੱਥ ਦੀ ਉਤਪਤੀ ਦੇ ਕਾਰਨ ਅਤੇ ਸਰੋਤ ਕੀ ਹਨ ? ਆਦਿ ਵਰਗੇ ਸਵਾਲ ਆ ਜਾਂਦੇ ਹਨ ।
ਮਿੱਥ ਵਿਗਿਆਨਕ ਅਧਿਐਲ ਵੱਲ ਵਿਦਵਾਨ ਬਹੁਤ ਰੁਚਿਤ ਹੋਏ ਹਨ। ਇਸ ਦਾ ਕਾਰਨ ਮਿੱਥ ਵਿਗਿਆਨ ਦੇ ਖੇਤਰ ਦੀ ਵਿਸ਼ਾਲਤਾ ਵਿੱਚ ਨਿਹਿਤ ਹੈ। ਕੁਝ ਵਿਦਵਾਨ ਮਿੱਥਾਂ ਨੂੰ ਆਦਿ ਮਨੁੱਖ ਦੀ ਅਵਿਗਿਆਨ ਚੇਤਨਾ ਜਾਂ ਭਾਸ਼ਾ ਦਾ ਗਲਤ ਪ੍ਰਯੋਗ ਵੀ ਮੰਨਦੇ ਹਨ। ਇਸ ਦੇ ਬਾਵਜੂਦ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਮਿੱਥ ਕਥਾਵਾਂ ਦੀ ਵਾਹਕ ਸਾਡੀ ਪਰੰਪਰਾ ਹੈ। ਇਹ ਪਰੰਪਰਕ ਵਰਤਾਰਾ ਮਨੁੱਖ ਦੇ ਅਵਚੇਤਨ ਵਿੱਚ ਡੂੰਘੀ ਤਰ੍ਹਾ ਸਮਾਇਆ ਹੋਇਆ ਹੈ। ਇਸ ਕਰਕੇ ਹੀ ਮਿੱਥਾਂ ਕਵਿਤਾ, ਕਹਾਣੀ, ਨਾਵਲ ਅਤੇ ਫ਼ਿਲਮਾਂ ਆਦਿ ਵਿੱਚ ਆਪਣੀ ਹੋਂਦ ਦਰਜ ਕਰਵਾਉਂਦੀਆਂ ਹਨ।<br />
ਡਾ. ਮਨਜੀਤ ਸਿੰਘ ਦੇ ਅਨੁਸਾਰ, “ਮਿੱਥ ਮਨੁੱਖ ਦੀ ਇੱਕ ਅਜਿਹੀ ਸੰਸਕ੍ਰਿਤਕ-ਪ੍ਰਾਪਤੀ ਹੈ ਜੋ ਆਪਣੀ ਪ੍ਰਕਿਰਤੀ ਵਿੱਚ ਜਟਿਲ, ਬਹੁ-ਪਾਸਾਰੀ ਅਤੇ ਬਹੁ ਪ੍ਰਕਾਰਜੀ ਚਰਿੱਤਰ ਦੀ ਧਾਰਣੀ ਹੈ। ਇਸ ਕਰਕੇ ਮਨੁੱਖ ਗਿਆਨ-ਮਾਰਗ
ਨਾਲ ਸਬੰਧਿਤ ਵੱਖ-ਵੱਖ ਅਨੁਸ਼ਾਸ਼ਨ ਮਿੱਥ ਦੇ ਗਹਿਰ-ਗੰਭੀਰ ਚਰਿੱਤਰ ਨੂੰ ਸਮਝਣ ਵੱਲ ਰੁਚਿਤ ਹੋਏ।"2
 
According to International Encyclopedia of Social Sciences, "Myths relate how one state of affairs became another: how an unpeopled world became populated how chaos became cosmos; how immortals became mortal how the seasons come to replace a climate without seasons, how the original unity of mankind become a plurality of tribes or nations; how androgynous being become men and women, and so on myths are liminal phenomena , the are frequently told at a time or in a site that is "betwint and between."3
=== ਪਰਿਭਾਸ਼ਾ ਅਤੇ ਖੇਤਰ ===
ਮਿੱਥ ਕਥਾ ਅਸਲ ਵਿੱਚ ਇੱਕ ਕਹਾਣੀ ਹੀ ਹੁੰਦੀ ਹੈ। ਪ੍ਰਾਚੀਨ ਕਾਲ ਤੋਂ ਹੀ ਮਨੁੱਖ ਦੀ ਕੋਸ਼ਿਸ਼ ਪ੍ਰਕਿਰਤੀ ਦੇ ਰਹੱਸਾਂ ਨੂੰ ਸਮਝਣ ਦੀ ਰਹੀ ਹੈ। ਮੁੱਢਲੇ ਪੜਾਵਾਂ ਉੱਤੇ ਮਨੁੱਖ ਦੇ ਪ੍ਰਕਿਰਤਿਕ ਵਰਤਾਰਿਆਂ ਬਾਰੇ ਆਪਣੀ ਸਮਝ ਨੂੰ
ਕਲਪਨਾਤਮਿਕ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤਾ ਜਿੰਨ੍ਹਾਂ ਨੂੰ ਮਿੱਥ ਕਥਾਵਾਂ ਦਾ ਰੂਪ ਮੰਨਿਆ ਜਾਂਦਾ ਹੈ। ਮਨੁੱਖ ਨੇ ਬੇਜਾਨ, ਪ੍ਰਕਿਰਤਕ ਵਸਤਾਂ, ਜੀਵ ਜੰਤੂਆਂ ਅਤੇ ਫੁੱਲ-ਬੂਟਿਆਂ ਨੂੰ ਜਾਨਦਾਰ ਮਨੁੱਖਾਂ ਵਾਂਗ ਸਮਝਿਆ ਅਤੇ ਆਪਣੇ
ਡਰ, ਸੁਪਨਿਆਂ, ਇੱਛਾਵਾਂ ਨੂੰ ਵੱਖ-ਵੱਖ ਪ੍ਰਕਾਰਾਂ ਦੇ ਪਾਤਰਾਂ ਜਿਵੇਂ ਦੇਵੀ-ਦੇਵਤਿਆਂ, ਭੂਤ-ਪ੍ਰੇਤਾਂ ਦੇ ਰੂਪ ਵਿੱਚ ਚਿਤਰਿਆ।
 
“ਮਿੱਥ ਸ਼ਬਦ ਦੀ ਵਿਉਤਪਤੀ ਗ੍ਰੀਕ ਸ਼ਬਦ (ਝਚਵੀਰਤ) ਜਾਂ (ਝਖਵੀਰਤ) ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਹੈ ਪ੍ਰਾਚੀਨ ਮਾਨਤਾਵਾਂ ਦੇ ਆਧਾਰ ਉੱਤੇ ਮਿੱਥੀਆਂ ਕਲਪਿਤ ਕਹਾਣੀਆਂ ਜਾਂ ਕੋਰੀਆਂ ਗੱਪਾਂ। ਇੰਜ ਸੱਭਿਅਤਾ ਦੇ
ਮੁੱਢਲੇ ਕਾਲ ਦੀਆਂ ਰੂੜ੍ਹ ਕਹਾਣੀਆਂ, ਲੋਕ ਵਿਸ਼ਵਾਸਾਂ ਉੱਤੇ ਆਧਾਰਿਤ ਦੰਤ ਕਥਾਵਾਂ ਤੇ ਪਰੰਪਰਾਗਤ ਰਹੁ-ਰੀਤਾਂ ਨਾਲ ਸਬੰਧਿਤ ਧਾਰਨਾਵਾਂ ਦੇ ਸਮੁੱਚੇ ਅਧਿਐਨ ਨੂੰ ਮਾਈਥੋਲੋਜੀ ਕਿਹਾ ਜਾ ਸਕਦਾ ਹੈ, ਜਿਸ ਵਿੱਚ ਦੇਵਤਿਆਂ, ਦਿੱਵ
ਪੁਰਸ਼ਾ, ਦੈਵੀਕ੍ਰਿਤ ਮੋਢੀ ਵਿਅਕਤੀਆਂ, ਆਰੰਭਿਕ ਇਤਿਹਾਸ ਦੀਆਂ ਆਦਿ-ਰੂਪਕ ਤੇ ਸ੍ਰਿਸ਼ਟੀ ਦੀ ਉੱਤਪਤੀ ਬਾਰੇ ਮਾਨਤਾਵਾਂ ਆ ਜਾਂਦੀਆਂ ਹਨ।”
 
‘ਮਿੱਥ ਵਿੱਚ ਬ੍ਰਹਿਮੰਡ, ਪ੍ਰਕ੍ਰਿਤੀ ਤੇ ਪ੍ਰਾਣੀ ਜਗਤ ਦੇ ਰਹੱਸਾਂ ਨੂੰ ਕਲਪਨਾ ਦੀ ਪੱਧਰ ਉੱਪਰ ਸਮਝਿਆ ਜਾਂਦਾ ਹੈ। ਬੈਕ ਮਨ ਨਾਲ ਸੰਬੰਧਿਤ ਹੋਣ ਕਾਰਨ ਇਸ ਵਿੱਚ ਕਲਪਨਾ, ਯਥਾਰਥ ਤੇ ਇਤਿਹਾਸ ਨੂੰ ਸੰਯੁਕਤ ਹੋਣ ਕਾਰਨ ਇਸ
ਵਿੱਚ ਕਲਪਨਾ, ਯਥਾਰਥ ਤੇ ਇਤਿਹਾਸ ਨੂੰ ਸੰਯੁਕਤ ਕਰ ਦਿੱਤਾ ਜਾਂਦਾ ਹੈ। ਮਿੱਥ ਵਿੱਚ ਬਨਸਪਤੀ, ਕਲਪਿਤ ਵਸਤੂਆਂ, ਅਮੂਰਤ ਭਾਵਨਾ ਅਮੂਰਤ ਰੂਪ ਵਿੱਚ ਵਿਚਰਦੇ ਹਨ। ਇਹ ਦੇਸ਼ ਕਾਲ ਦੀਆਂ ਹੱਦਾਂ ਤੱਕ ਵੀ ਸੀਮਤ ਨਹੀਂ
ਹੁੰਦੀ। ਮਿੱਥ ਨੂੰ ਪੂਰਬ-ਇਤਿਹਾਸਿਕ ਕਾਲ ਵਿੱਚ ਵਾਪਰੀ ਘਟਨਾ ਕਲਪ ਲਿਆ ਜਾਂਦਾ ਹੈ।’
 
==== ਪਰਿਭਾਸ਼ਾ ====
ਪ੍ਰਿੰਸਟਨ ਐਨਸਾਈਕੋਪੀਡੀਆ ਆਫ ਪੋਇਟਰੀ ਐਂਡ ਪੋਇਟਿਕਸ ਅਨੁਸਾਰ :
“ਮਿੱਥ ਕਥਾ ਦੀ ਪਰਿਭਾਸ਼ਾ ਇੱਕ ਕਹਾਣੀ ਜਾਂ ਕਹਾਣੀ ਤੱਤਾਂ ਦੇ ਸੰਗ੍ਰਹਿ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ, ਜਿਸ ਵਿੱਚ ਲੁਪਤ ਢੰਗ ਨਾਲ ਮਨੁੱਖੀ ਜੀਵਨ ਨਾਲ ਸੰਬੰਧਿਤ ਕੁਝ ਗੰਭੀਰ ਪੱਖਾ ਦੀ ਪ੍ਰਤੀਕਾਤਮਕ ਅਭਿਵਿਅਕਤੀ ਕੀਤੀ
ਹੁੰਦੀ ਹੈ।”ਜਜਜ
ਉਪਰੋਕਤ ਪਰਿਭਾਸ਼ਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਮਿੱਥ ਕਥਾ ਇੱਕ ਕਹਾਣੀ ਦੀ ਤਰ੍ਹਾਂ ਹੁੰਦੀ ਹੈ। ਜਿਸ ਵਿੱਚ ਮਨੁੱਖੀ ਜੀਵਨ ਦੇ ਪੱਖਾਂ ਦੀ ਵਿਆਖਿਆ ਕੀਤੀ ਗਈ ਹੁੰਦੀ ਹੈ।
‘ਭਾਰਤੀ ਪਰੰਪਰਾ ਵਿੱਚ ਮਿੱਥ ਕਥਾਵਾਂ ਦਾ ਵਿਸ਼ਾ ਆਮ ਕਰਕੇ ਅਧਰਮ ਦਾ ਨਾਸ਼ ਤੇ ਧਰਮ ਦੇ ਥਾਪਨਾ ਰਿਹਾ ਹੈ। ਪੰਜਾਬੀ ਲੋਕ ਸਾਹਿਤ ਵਿੱਚ ਉੱਘੇ ਵਿਅਕਤੀਆਂ ਦੇ ਜੀਵਨ ਨਾਲ ਮਿੱਥ-ਕਥਾਵਾਂ ਜੁੜੀਆਂ ਹੋਈਆਂ ਹਨ। ਜਿਵੇਂ ਰਾਜਾ
ਬਲਿ, ਰਾਜਾ ਜਨਕ, ਸੁਖਦੇਵ, ਚੰਦ੍ਰਹਾਂਸ, ਭਗੀਰਥ, ਨਾਰਦ, ਵਿਸ਼ਵਾਮ੍ਰਿਤ, ਵਸ਼ਿਸ਼ਠ ਆਦਿ ਦੇ ਜੀਵਨ ਚਰਿੱਤਰ ਸੰਬੰਧੀ ਪੁਰਾ-ਕਥਾਵਾਂ ਵਿੱਚ ਵਿਆਖਿਆ ਹੈ।’
 
‘ਭੂਗੋਲਿਕ ਮਿੱਥ ਕਥਾਵਾਂ 68 ਤੀਰਥਾਂ, ਰਾਹੂ ਕੇਤੂ, ਸ਼ਨੀ, ਗੰਗਾ, ਯਮੁਨਾ, ਕੁਰੂਖੇਤਰ, ਹਰਿਦੁਆਰ, ਪ੍ਰਯਾਗ ਰਾਜ ਆਦਿ ਨਾਲ ਸੰਬੰਧਿਤ ਹਨ। ਤਲਾਅ ਵਿੱਚ ਨਹਾਉਣ ਤੋਂ ਕੋਹੜ ਆਦਿ ਦਾ ਹਟਣਾ, ਸੰਕਟਾਂ ਦਾ ਟਲਣਾ, ਵਿਸ਼ੇਸ਼
ਧਾਰਮਿਕ ਨਿਤਨੇਮ ਨਾਲ ਵਿਘਨਾਂ ਦਾ ਟਲਣਾ ਆਿਦ ਦਾ ਵਰਣਨ ਮਿੱਥ ਕਥਾਵਾਂ ਵਿੱਚ ਹੁੰਦਾ ਹੈ। ਵਰਤ ਆਦਿ ਰੱਖਣ ਵਾਲੇ ਦਾ ਕਥਾ ਦਾ ਸੁਣਨਾ ਤੇ ਸੁਣਾਉਣਾ ਵੀ ਪੁੰਨ ਵਾਲਾ ਸਮਝਿਆ ਜਾਂਦਾ ਹੈ।’
 
‘ਪੰਜਾਬੀ ਜੀਵਨ ਵਿੱਚ ਗੁਰੂ ਵਿਅਕਤੀਆਂ ਤੇ ਗੁਰਬਾਣੀ ਦਾ ਉੱਘਾ ਪ੍ਰਭਾਵ ਵੀ ਮਿੱਥ ਕਥਾਵਾਂ ਵਿੱਚ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਨਮ ਸਾਖੀ ਸਾਹਿਤ ਉਪਰ ਵੀ ਮਿੱਥ ਕਥਾਵਾਂ ਦਾ ਪ੍ਰਭਾਵ ਸਪੱਸ਼ਟ
ਵੇਖਿਆ ਜਾ ਸਕਦਾ ਹੈ ਜਿਵੇਂ : ਕਲਯੁਗ ਨਾਲ ਗੁਰੂ ਨਾਨਕ ਦੀ ਭੇਂਟ, ਰਾਖਸ਼ਾਂ ਦੀ ਧਰਤੀ ਉੱਤੇ ਮੁਰਦਾ ਮੱਛੀ ਦਾ ਜੀਵਨ ਹੋਣਾ ਆਦਿ। ਬੰਦਾ ਬਹਾਦਰ, ਮਹਾਰਾਜਾ ਰਣਜੀਤ ਸਿੰਘ ਤੇ ਗੁਰੂ ਅੰਗਦ ਨਾਲ ਜੁੜੀਆਂ ਘਟਨਾਂਵਾਂ ਵਿੱਚ ਵੀ
ਮਿੱਥਕ ਅੰਸ਼ ਵਿਦਵਾਨ ਹਨ। ਗੁਰਬਾਣੀ ਵਿੱਚ ਮਿੱਥ ਕਥਾਵਾਂ ਦਾ ਉਲੇਖ ਦ੍ਰਿਸ਼ਟਾਂਤ ਵਜੋਂ ਕੀਤਾ ਗਿਆ ਹੈ। ਮਿੱਥ ਕਥਾ ਦੀ ਦ੍ਰਿਸ਼ਟੀ ਨਾਲ ਗੁਰਬਾਣੀ ਵਿੱਚ ਕਲਪ-ਬ੍ਰਿਛ, ਕਾਮਧੇਨੁ ਰਾਊ, ਗੰਧਰਵ ਨਗਰ, ਸਮੁੰਦ੍ਰ ਮੰਥਨ ਆਦਿ ਦਾ
ਵੇਰਵਾ ਮਿਲਦਾ ਹੈ।’
ਮਿੱਥ ਕਥਾਵਾਂ ਜਨ-ਮਾਨਸ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਧਾਰਮਿਕ ਜਗਤ ਨਾਲ ਜੁੜੀਆਂ ਹੁੰਦੀਆਂ ਹਨ। ਇਹ ਦੇਵ ਪੁਰਖ ਨਾਲ ਸੰਬੰਧਿਤ ਹੁੰਦੀ ਹੈ। ਮਨੁੱਖੀ ਮਨ ਵਿੱਚ ਮਿੱਥ ਕਥਾਵਾਂ ਸ਼ਰਧਾ ਜਗਾਉਂਦੀਆਂ ਹਨ ਅਤੇ ਕਿਸੇ ਜਾਤੀ
 
ਮਿੱਥ ਕਥਾਵਾਂ ਜਨ-ਮਾਨਸ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਧਾਰਮਿਕ ਜਗਤ ਨਾਲ ਜੁੜੀਆਂ ਹੁੰਦੀਆਂ ਹਨ। ਇਹ ਦੇਵ ਪੁਰਖ ਨਾਲ ਸੰਬੰਧਿਤ ਹੁੰਦੀ ਹੈ। ਮਨੁੱਖੀ ਮਨ ਵਿੱਚ ਮਿੱਥ ਕਥਾਵਾਂ ਸ਼ਰਧਾ ਜਗਾਉਂਦੀਆਂ ਹਨ ਅਤੇ ਕਿਸੇ ਜਾਤੀ ਦੇ ਧਾਰਮਿਕ ਵਿਸ਼ਵਾਸ਼ਾਂ ਦਾ ਅਨਿੱਖੜਵਾਂ ਅੰਗ ਬਣ ਜਾਂਦੀਆਂ ਹਨ।
ਮਿੱਥ ਦੀਆਂ ਹੋਰ ਪਰਿਭਾਸ਼ਾਵਾਂ ਇਸ ਨੂੰ ਪ੍ਰਾਚੀਨ ਕਾਲ ਵਿੱਚ ਵਾਪਰ ਚੁੱਕੀ ਕਹਾਣੀ, ਮਨੁੱਖਾਂ ਦੁਆਰਾ ਪਾਰਲੌਕਿਕ ਤੱਤਾਂ ਤੀ ਪ੍ਰਤੀਕਾਤਮਕ ਅਭਿਵਿਅਕਤੀ, ਪਵਿੱਤਰ ਅਤੇ ਸੱਚੀ ਕਹਾਣੀ ਦੇ ਰੂਪ ਵਿੱਚ ਪਰਿਭਾਸ਼ਤ ਕਰਦੀਆਂ ਹਨ। ਮਿੱਥ
 
ਮਿੱਥ ਦੀਆਂ ਹੋਰ ਪਰਿਭਾਸ਼ਾਵਾਂ ਇਸ ਨੂੰ ਪ੍ਰਾਚੀਨ ਕਾਲ ਵਿੱਚ ਵਾਪਰ ਚੁੱਕੀ ਕਹਾਣੀ, ਮਨੁੱਖਾਂ ਦੁਆਰਾ ਪਾਰਲੌਕਿਕ ਤੱਤਾਂ ਤੀ ਪ੍ਰਤੀਕਾਤਮਕ ਅਭਿਵਿਅਕਤੀ, ਪਵਿੱਤਰ ਅਤੇ ਸੱਚੀ ਕਹਾਣੀ ਦੇ ਰੂਪ ਵਿੱਚ ਪਰਿਭਾਸ਼ਤ ਕਰਦੀਆਂ ਹਨ। ਮਿੱਥ ਨੂੰ ਗੁੰਝਲਦਾਰ ਬਣਾਉਣ ਵਿੱਚ ‘ਸਕੂਲ ਆਫ ਥਾਟਸ` ਦਾ ਵੀ ਹੱਥ ਰਿਹਾ ਹੈ। ਮਿੱਥ ਦੇ ਖੇਤਰ ਦਾ ਘੇਰਾ ਅਸੀਮਤ ਹੋ ਗਿਆ ਹੈ। ਮਿੱਥ ਨਾਲ ਜੁੜੇ ਹੋਏ ਵੱਖ-ਵੱਖ ਸਿਧਾਂਤਾਂ ਦੀ ਚਰਚਾ ਸੰਖੇਪ ਰੂਪ ਵਿੱਚ ਅੱਗੇ ਕੀਤੀ ਗਈ ਹੈ :
===ਮਿੱਥ ਵਿਗਿਆਨ ਬਾਰੇ ਮੁੱਢਲਾ ਕੰਮ===
ਮਿਸਮਿੱਥ ਵਿਗਿਆਨ ਬਾਰੇ ਗੰਭੀਰ ਚਰਚਾ ਫ਼ਰਾਂਸ ਦੇ ਸੰਰਚਨਾਵਾਦੀ ਮਾਨਵ ਵਿਗਿਆਨੀ ਕਲਾਦ ਲੇਵੀ ਸਤ੍ਰਾਉਸ ਨੇ ਆਰੰਭੀ । ਪਰ ਇਸ ਤੋਂ ਪਹਿਲਾਂ ਮਿੱਥ ਤਰਕ ਨੂੰ ਜਾਣਨ ਦੇ ਵੱਖ ਵੱਖ ਵਿਦਵਾਨਾਂ ਵੱਲੋਂ ਹੋਏ ਯਤਨਾਂ ਨਾਲ਼ ਇੱਕ
ਸ਼ਕਤੀਸ਼ਾਲੀ ਪਿੱਠ-ਭੂਮੀ ਤਿਆਰ ਹੋ ਚੁੱਕੀ ਸੀ । ਮਿੱਥ ਨੂੰ ਗਿਆਨ ਪ੍ਰਣਾਲੀ ਜੋੜਨ ਦਾ ਕਾਰਜ ਪਹਿਲੀ ਵਾਰ ਇਤਾਲਵੀ ਚਿੰਤਕ ਵੀਕੋ ਨੇ ਕੀਤਾ । ਉਸ ਨੇ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਮਿੱਥ ਮਨੁੱਖ ਦੀ ਕੋਈ ਅਰਥ-
ਵਿਹੂਣੀ ਪ੍ਰਾਪਤੀ ਨਹੀਂ , ਸਗੋਂ ਮਨੁੱਖੀ ਗਿਆਨ ਦਾ ਭਰਪੂਰ ਸੰਸਾਰ ਹੈ । ਉਸ ਨੇ ਮਿੱਥ ਨੂੰ ਮਨੁੱਖ ਦਾ ਪਹਿਲਾ ਵਿਗਿਆਨ ਮੰਨਿਆ ਹੈ । ਵੀਕੋ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ਼ ਮਿੱਥ ਚਿੰਤਨ ਨੂੰ ਨਵੀਂ ਸੇਧ ਮਿਲੀ । ਇਉਂ 19ਵੀਂ ਸਦੀ
ਤੋਂ ਲੈ ਕੇ 20ਵੀਂ ਸਦੀ ਤਕ ਮਿੱਥ ਚਿੰਤਨ ਵਿੱਚ ਕਈ ਉਤਰਾਅ ਚੜ੍ਹਾਅ ਆਏ ਅਤੇ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ।
 
=== ਮਿੱਥ ਆਦਿਮ ਲੌਕਿਕ -ਦ੍ਰਿਸ਼ਟੀ ਦੇ ਰੂਪ ਵਿੱਚ ===
“ਅਰਨੈਸਟ ਕੈਜ਼ੀਰਰ ਅਤੇ ਮਿਸਿਜ਼ ਸੁਮੇਨ ਕੇ.ਲੈਂਗਰ ਆਦਿ ਦਾਰਸ਼ਨਿਕ ਪ੍ਰਤੀਕਵਾਦੀਆਂ ਨੇ ਆਪਣੇ ਕੋਨ ਤੋਂ ਮਿੱਥਕ-ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ। ਕੈਜ਼ੀਰਰ ਇੱਕ ਵਿਸ਼ੇਸ਼ ਪ੍ਰਕਾਰ ਦੇ ਗਿਆਨ ਸਿਧਾਂਤ ਨੂੰ ਵਿਕਸਿਤ ਕਰਨ ਦਾ
 
“ਅਰਨੈਸਟ ਕੈਜ਼ੀਰਰ ਅਤੇ ਮਿਸਿਜ਼ ਸੁਮੇਨ ਕੇ.ਲੈਂਗਰ ਆਦਿ ਦਾਰਸ਼ਨਿਕ ਪ੍ਰਤੀਕਵਾਦੀਆਂ ਨੇ ਆਪਣੇ ਕੋਨ ਤੋਂ ਮਿੱਥਕ-ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ। ਕੈਜ਼ੀਰਰ ਇੱਕ ਵਿਸ਼ੇਸ਼ ਪ੍ਰਕਾਰ ਦੇ ਗਿਆਨ ਸਿਧਾਂਤ ਨੂੰ ਵਿਕਸਿਤ ਕਰਨ ਦਾ ਜਤਨ ਕਰਦਾ ਹੈ। ਇਸ ਗਿਆਨ ਦੇ ਸਿਧਾਂਤ ਦੇ ਅੰਤਰਗਤ ਉਹ ਭਾਸ਼ਾ, ਕਲਾ, ਮਿੱਥ, ਵਿਗਿਆਨ ਤੇ ਧਰਮ ਆਦਿ ਮਨੁੱਖ ਦੀਆਂ ਵੰਨ-ਸੁਵੰਨੀਆਂ ਸਾਂਸਕ੍ਰਿਤਕ-ਪ੍ਰਾਪਤੀਆਂ ਨੂੰ ਰੂਪਾਤਮਕ ਕੋਟੀਆਂ ਵਿੱਚ ਰੱਖ ਕੇ, ਉਨ੍ਹਾਂ ਦਾ ਤਰਕ ਨਿਸ਼ਚਿਤ ਕਰਦਾ ਹੈ। ਉਸਦੇ ਅਨੁਸਾਰ, ਭਾਸ਼ਾ, ਕਲਾ ਅਤੇ ਧਰਮ ਆਦਿ ਵਾਂਗ ਮਿੱਥ ਇੱਕ ਵਿਸ਼ੇਬ ਪ੍ਰਕਾਰ ਦਾ ਪ੍ਰਤੀਕ ਰੂਪ ਹੈ।"4
ਨਿਸ਼ਚਿਤ ਕਰਦਾ ਹੈ। ਉਸਦੇ ਅਨੁਸਾਰ, ਭਾਸ਼ਾ, ਕਲਾ ਅਤੇ ਧਰਮ ਆਦਿ ਵਾਂਗ ਮਿੱਥ ਇੱਕ ਵਿਸ਼ੇਬ ਪ੍ਰਕਾਰ ਦਾ ਪ੍ਰਤੀਕ ਰੂਪ ਹੈ।"4
 
=== ਅਨਿਓਕਤੀ ਤੇ ਇਤਿਹਾਸਕ ਤੱਥਤਾ ਸਿਧਾਂਤ : ===
“ਇਸ ਸਿਧਾਂਤ ਵਾਲੇ ਮਿੱਥ ਕਥਾ ਵਿੱਚ ਛੁਪੇ ਅਰਥ ਵਿਚਾਰਣ ਦੇ ਸਮਰਥਕ ਹਨ। ਇਨ੍ਹਾਂ ਅਨੁਸਾਰ ਸੰਤ-ਪੁਰਸ਼ ਆਪਣੇ ਵਿਚਾਰਾਂ ਨੂੰ ਛੁਪਾ ਕੇ ਰੱਖਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਪੇਸ਼ ਕਰਨ ਲਈ ਦਿਲਚਸਪ ਕਹਾਣੀਆਂ ਘੜ ਲਿਆ
ਕਰਦੇ ਸਨ।"
ਦੂਜਾ ਸਿਧਾਂਤ ਇਤਿਹਾਸਕ ਤੱਥਤਾ ਵਾਦੀਆਂ ਦਾ ਹੈ। ਇਨ੍ਹਾਂ ਅਨੁਸਾਰ ਮਿੱਥ ਕਥਾਵਾਂ ਰਹੱਸਮਈ ਦਰਸ਼ਨ ਨਹੀਂ ਸਗੋਂ ਛੁਪਿਆ ਹੋਇਆ ਪ੍ਰਾਚੀਨ ਇਤਿਹਾਸ ਹੈ ਵਿਆਖਿਆਕਾਰ ਦਾ ਕਾਰਜ ਉਸ ਛੁਪੇ ਹੋਏ ਇਤਿਹਾਸ ਨੂੰ ਲੱਭਣਾ ਹੈ।"5
=== ਮਨੋਵਿਗਿਆਨਕ ਸਿਧਾਂਤ : ===
ਫਰਾਇਡ ਦੇ ਅਨੁਸਾਰ ਮਿੱਥ ਨਿੱਜੀ, ਮਾਨਸਿਕ ਸ਼ਕਤੀਆਂ ਦੀ ਸਿਰਜਣਾ ਹੁੰਦੀ ਹੈ ਜਿਹੜੀਆਂ ਕਿਸੇ ਵਿਸ਼ੇਸ਼ ਲੋਕ-ਸਮੂਹ ਦੇ ਸਭ ਮੈਂਬਰਾਂ ਵਿੱਚ ਮੌਜੂਦ ਹੁੰਦੀਆਂ ਹਨ। ਫਰਾਇਡ ਨੇ ਇਡੀਪਸ ਗ੍ਰੰਥੀ ਬਾਰੇ ਚਰਚਾ ਕੀਤੀ ਹੈ। ਇਸਨੂੰ ਲੋਕ-
ਸਭਿਆਚਾਰ ਵਿੱਚ ਮਕਬੂਲ ਕੀਤਾ। ਉਸਦੀ ਸੋਚਣੀ ਅਨੁਸਾਰ ਮਿੱਥਾਂ ਸਮੁਚੀ ਮਨੁੱਖੀ ਨਸਲ ਦੇ ‘ਸਮੂਹਿਕ ਸੁਪਨਿਆਂ` ਦੀ ਨਿਆਈ ਹੁੰਦੀਆਂ ਹਨ।
ਜੁੰਗ ਦੇ ਚਿੰਤਨ ਅਨੁਸਾਰ ਮਨੁੱਖ ਦਾ ‘ਸਮੂਹਿਕ ਅਵੇਚਤਨ ਕਿਸੇ ਇੱਕ ਵਿਅਕਤੀ ਦੇ ਨਿਯੰਤਰਣ ਵਿੱਚ ਨਹੀਂ ਹੁੰਦਾ। ਉਸਦੇ ਵਿਚਾਰ ਅਨੁਸਾਰ ਪੁਰਾ ਰੂਪ ਅਵੇਚਤਨ ਦੀ ਉਸਾਰੀ ਵਿੱਚ ਇੱਟਾਂ ਦਾ ਕੰਮ ਕਰਦੇ ਹਨ। ਮਿੱਥਾ ਇਨ੍ਹਾਂ ਪੁਰਾ-
ਰੂਪਾ ਨੂੰ ਹੀ ਅੱਗੇ ਲਿਆਉਂਦੀਆਂ ਹਨ।
ਮਨੋ-ਵਿਗਿਆਨ ਦੇ ਖੇਤਰ ਵਿੱਚ ਫ਼ਰਾਇਡ ਅਤੇ ਯੁੰਗ ਨੇ ਆਪੋ ਆਪਣੀ ਦ੍ਰਿਸ਼ਟੀ ਤੋਂ ਮਿੱਥ ਦਾ ਮਨੋ-ਵਿਸ਼ਲੇਸ਼ਨ ਪੇਸ਼ ਕੀਤਾ । ਦੋਵੇਂ ਵਿਦਵਾਨ ਮਿੱਥ ਨੂੰ ਮਨੁੱਖੀ ਅਵਚੇਤਨ ਦੀ ਅਭਿਵਿਅਕਤੀ ਮੰਨਦੇ ਹਨ । ਫ਼ਰਾਇਡ ਅਨੁਸਾਰ ਮਨੁੱਖੀ
ਅਵਚੇਤਨ ਦੱਬੀਆਂ ਘੁੱਟੀਆਂ ਇੱਛਾਵਾਂ ਦਾ ਸੰਗ੍ਰਹਿ ਹੈ ਅਤੇ ਮਨੁੱਖ ਦੀਆਂ ਸਾਰੀਆਂ ਪ੍ਰਤੀਕਾਤਮਿਕ ਪ੍ਰਾਪਤੀਆਂ ਇਸੇ ਵਿੱਚੋਂ ਰੂਪ ਧਾਰਦੀਆਂ ਹਨ । ਮਿੱਥ ਇਨ੍ਹਾਂ ਵਿੱਚੋਂ ਇੱਕ ਹੈ । ਫ਼ਰਾਇਡ ਜੇ ਵਿਰੋਧ ਵਿੱਚ ਯੁੰਗ ਅਨੁਸਾਰ ਮਨੁੱਖੀ
ਅਵਚੇਤਨ ਵਿੱਚ ਵਿਅਕਤੀਗਤ ਪ੍ਰਭਾਵਾਂ ਤੋਂ ਇਲਾਵਾ ਅਤੀਤਕਾਲੀ ਪੁਸ਼ਤਾਂ ਜਟਿਲ ਸੰਸਕਾਰਾਂ ਦੇ ਰੂਪ ਵਿੱਚ ਹੁੰਦੀਆਂ ਹਨ । ਜਿਨ੍ਹਾਂ ਨੂੰ ਉਹ ਆਦਿ ਰੂਪ ਕਹਿੰਦਾ ਹੈ ।
=== ਸਮਾਜਿਕ ਸਿਧਾਂਤ ===
“ਮੈਲਿਨਵਸਕੀ, ਦੁਰਖਾਈਮ ਤੇ ਲੈਵੀ-ਬਰੁਹਲ ਨੇ ਇਸ ਪੱਖ ਬਾਰੇ ਅਧਿਕ ਬਲ ਦਿੱਤਾ ਹੈ। ਮੈਲਿਨਵਸਕੀ ਨੇ ਆਦਿਮ ਸੰਸਕ੍ਰਿਤੀ ਵਿੱਚ ਮਿੱਥ-ਕਥਾ ਨੂੰੰ ਵਿਸ਼ਵਾਸ ਦੇ ਪ੍ਰਤੀਕ ਵਜੋਂ ਪ੍ਰਵਾਨ ਕਰਕੇ ਸਮਾਜਿਕ ਰੀਤੀਆਂ, ਵਿਸ਼ਵਾਸਾਂ
“ਮੈਲਿਨਵਸਕੀ, ਦੁਰਖਾਈਮ ਤੇ ਲੈਵੀ-ਬਰੁਹਲ ਨੇ ਇਸ ਪੱਖ ਬਾਰੇ ਅਧਿਕ ਬਲ ਦਿੱਤਾ ਹੈ। ਮੈਲਿਨਵਸਕੀ ਨੇ ਆਦਿਮ ਸੰਸਕ੍ਰਿਤੀ ਵਿੱਚ ਮਿੱਥ-ਕਥਾ ਨੂੰੰ ਵਿਸ਼ਵਾਸ ਦੇ ਪ੍ਰਤੀਕ ਵਜੋਂ ਪ੍ਰਵਾਨ ਕਰਕੇ ਸਮਾਜਿਕ ਰੀਤੀਆਂ, ਵਿਸ਼ਵਾਸਾਂ ਸੰਸਥਾਵਾਂ ਵਾਸਤੇ ਪ੍ਰਵਾਨਗੀ ਦੇ ਨਿਯਮਾਂ, ਨੈਤਿਕ ਤੇ ਵਿਉਹਾਰਕ ਯੋਗਤਾ ਨੂੰ ਕਾਇਮ ਕਰਨ ਵਾਲੀ ਵਸਤੂ ਵਜੋਂ ਸਵੀਕਾਰਿਆ ਹੈ।"6
 
=== ਸੰਰਚਨਾਵਾਦੀ ਸਿਧਾਂਤ ===
ਉਸ ਨੇ ਮਿੱਥ ਦੀ ਸਿਧਾਂਤਕ ਵਿਆਖਿਆ ਤੋਂ ਇਲਾਵਾ ਵਿਹਾਰਕ ਅਧਿਐਨ ਪੇਸ਼ ਕੀਤਾ ਹੈ । ਮਿੱਥਾਂ ਦੇ ਸੰਰਚਨਾਤਮਿਕ ਅਧਿਐਨ ਰਾਹੀਂ ਉਹ ਮਿੱਥ ਵਿਗਿਆਨ ਸਿਰਜਣ ਦੇ ਯਤਨ ਵਿੱਚ ਹੈ । ਲੇਵੀ ਸਤ੍ਰਾਉਸ ਲੇਵੀ ਸਤ੍ਰਾਉਸ ਦੇ ਆਉਣ
ਨਾਲ ਮਿੱਥ ਚਿੰਤਨ ਦਾ ਇੱਕ ਨਵਾਂ ਪਰਿਪੇਖ ਖੁੱਲ੍ਹਦਾ ਹੈ । ਦੀ ਧਾਰਨਾ ਹੈ ਕਿ ਕਿ ਮਿੱਥ ਕੇਵਲ ਵੱਥ (ਵਿਸ਼ਾ) ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਪ੍ਰਬੰਧ ਹੈ । ਇਹ ਪ੍ਰਬੰਧ ਮਿੱਥ ਦੇ ਬਾਹਰ ਨਹੀਂ ਸਗੋਂ ਮਿੱਥ ਰਚਨਾ ਦੇ
ਅੰਦਰ ਸਹਿਜ ਰੂਪ ਵਿੱਚ ਸਮਾਇਆ ਹੁੰਦਾ ਹੈ । ਮਿੱਥ ਵਿਗਿਆਨ ਵੱਥ ਦੀ ਥਾਵੇਂ ਮਿੱਥ ਦੇ ਪ੍ਰਬੰਧ ਦਾ ਅਧਿਐਨ ਕਰਦਾ ਹੈ । ਲੇਵੀ ਸਤ੍ਰਾਉਸ ਸੰਰਚਨਾਤਮਿਕ ਭਾਸ਼ਾ ਵਿਗਿਆਨ ਨੂੰ ਮਾਡਲ ਵਜੋਂ ਵਰਤਦਾ ਹੈ । ਉਸ ਦੀ ਧਾਰਨਾ
ਅਨੁਸਾਰ ਮਿੱਥਾਂ ਸਥਾਨ ਵਿੱਚ ਤਾਂ ਮਰ ਮੁੱਕ ਜਾਂਦੀਆਂ ਹਨ ਪਰ ਸਮੇਂ ਵਿੱਚ ਕੋਡਾਂ ਅਤੇ ਸੰਦੇਸ਼ਾਂ ਦੇ ਪੱਧਰ ਉੱਤੇ ਉਨ੍ਹਾਂ ਦੀ ਹੋਂਦ ਵਿਦਮਾਨ ਰਹਿੰਦੀ ਹੈ ।
ਇਸ ਸਿਧਾਤ ਦਾ ਸੰਬੰਧ ਲੈਵੀ-ਸਤ੍ਰਾਸ ਨਾਲ ਹੈ। ਲੈਵੀ -ਸਤ੍ਰਾਸ ਉਪਰ ਸਾਸਿਊਰ ਦੇ ਭਾਸ਼ਾ ਸਿਧਾਂਤ ਦਾ ਪ੍ਰਭਾਵ ਹੈ। ਸਤ੍ਰਾਸ ਨੇ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਆਧਾਰ ਤੇ ਮਿੱਥ ਕਥਾ ਦਾ ਸੰਰਚਨਾਤਮਕ ਅਧਿਐਨ ਕਰਨ
ਦੀ ਵਿਧੀ ਨੂੰ ਅਪਣਾਇਆ ਹੈ। ਉਸਦੇ ਅਨੁਸਾਰ ਮਾਨਵੀ ਮਨ ਉਪਰ ਕਾਬੂ ਪਾਉਣ ਵਾਲੀ ਅਵਚੇਤਨ ਸੰਰਚਨਾ ਹੈ ਜਿਹੜੀ ਸਮਾਜਿਕ ਚੋਗਿਰਦੇ ਵਿੱਚ ਮਾਨਵੀ ਸੰਬੰਧਾਂ ਨੂੰ ਸਥਾਪਿਤ ਕਰਨ ਵਿੱਚ ਵਕਤੀ ਰਿਸ਼ਤਾ ਕਾਇਮ ਕਰਦੀ ਹੈ।
ਸੰਰਚਨਾਵਾਦੀ ਮਿੱਥ ਸਿਰਜਕ ਨੂੰ ਨਗਜਫਰ;ਰ;ਚਗ ਨਾਲ ਤੁਲਨਾ ਦਿੰਦਾ ਹੈ, ਜੋ ਵੱਖ-ਵੱਖ ਤਜਰਬਿਆਂ ਦੁਆਰਾ ਅਨੁਭਵ ਦੀ ਪਕੜ ਕਰਦਾ ਹੈ।
===ਚਿੰਨ੍ਹ ਵਿਗਿਆਨਕ ਦ੍ਰਿਸ਼ਟੀ===
ਅਰਨੈਸਟ ਕੈਜ਼ੀਰਰ ਵੀ ਮਨੁੱਖ ਦੀਆਂ ਸਾਰੀਆਂ ਸਾਂਸਕ੍ਰਿਤਿਕ ਪ੍ਰਾਪਤੀਆਂ ਦੇ ਅੰਤਰਗਤ ਮਿੱਥ ਦਾ ਤਰਕ ਨਿਸ਼ਚਿਤ ਕਰਦਾ ਹੈ । ਮਨੁੱਖ ਦੀ ਪਰਿਭਾਸ਼ਾ ਪ੍ਰਤੀਕ ਸਿਰਜਕ ਦੇ ਰੂਪ ਵਿੱਚ ਕਰਦੇ ਹੋਏ ਕੈਜ਼ੀਰਰ ਨੇ ਮਿੱਥ ਨੂੰ ਮਨੁੱਖ ਦੀ ਇੱਕ
ਪ੍ਰਤੀਕਾਤਮਿਕ ਪ੍ਰਾਪਤੀ ਮੰਨਿਆ ਹੈ ।
 
===ਰੂਪਵਾਦੀ ਦ੍ਰਿਸ਼ਟੀ===
ਲੇਵੀ ਸਤ੍ਰਾਉਸ ਤੋਂ ਪਹਿਲਾਂ ਰੂਸੀ ਰੂਪਵਾਦੀ ਵਲਾਦੀਮੀਰ ਪਰਾਪ ਨੇ ਇੱਕ ਸੌ ਰੂਸੀ ਲੋਕ-ਕਹਾਣੀਆਂ ਦਾ ਰੂਪ ਵਿਗਿਆਨਕ ਅਧਿਐਨ ਕਰਦੇ ਹੋਏ ਉਨ੍ਹਾਂ ਦੇ ਵੱਥ ਨੂੰ ਟੋਟਿਆਂ ਵਿੱਚ ਵੰਡਿਆ ਅਤੇ ਇਸ ਸਿੱਟੇ ਪਹੁੰਚਿਆ ਕਿ ਰੂਪਾਂਤਰਨ ਦੇ
ਬਾਵਜੂਦ ਵੀ ਲੋਕ-ਕਹਾਣੀਆਂ ਸੰਰਚਨਾਤਮਿਕ ਸਮਾਨਤਾ ਰੱਖਦੀਆਂ ਹਨ । ਇਹ ਗੱਲਾਂ ਮਿੱਥਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ ।
===ਪੰਜਾਬੀ ਵਿਦਵਾਨਾਂ ਅਨੁਸਾਰ ਮਿੱਥ ਵਿਗਿਆਨ===
ਮਿੱਥ ਚਿੰਤਨ ਨਾਲ਼ ਪੰਜਾਬੀ ਸਾਹਿਤ ਤੇ ਲੋਕ-ਧਾਰਾ ਵਿਗਿਆਨੀਆਂ ਨੇ ਵੀ ਆਪਣਾ ਸਰੋਕਾਰ ਜੋੜਿਆ ਹੈ । ਇਸ ਦ੍ਰਿਸ਼ਟੀ ਤੋਂ ਵੇਖਦਿਆਂ ਇੱਥੇ ਸਭ ਤੋਂ ਪਹਿਲਾਂ ਡਾ. ਕਰਨੈਲ ਸਿੰਘ ਥਿੰਦ ਦਾ ਮਿੱਥ ਸੰਕਲਪ ਚਰਚਾ ਦੀ ਮੰਗ ਕਰਦ ਹੈ
। ਡਾ. ਥਿੰਦ ਨੇ ਮਿੱਥ ਕਥਾ ਲਈ ‘ਪੁਰਾਣ ਕਥਾ’ ਸ਼ਬਦ ਦੀ ਵਰਤੋਂ ਕੀਤੀ ਹੈ । ਉਸ ਦੇ ਅਨੁਸਾਰ ਪੁਰਾਣ ਕਥਾ ਸੰਬੰਧ ਕਿਸੇ ਪੂਰਵ ਇਤਿਹਾਸਕ ਯੁੱਗ ਵਿੱਚ ਵਾਪਰੀ ਘਟਨਾ ਨਾਲ਼ ਹੈ । ਪੁਰਾਣ ਕਥਾ ਮਨੁੱਖੀ ਮਨ ਅੰਦਰ ਪੈਦਾ ਹੋਏ
ਸ਼ੰਕਿਆਂ ਅਤੇ ਰਹੱਸਾਂ ਦਾ ਮਾਨਵੀਕ੍ਰਿਤ ਰੂਪ ਵੇਖਣ ਨੂੰ ਮਿਲਦਾ ਹੈ ।
ਡਾ. ਬੇਦੀ ਵੀ ਮਿੱਥ ਪ੍ਰਤੀ ਇਹੋ ਜਿਹੀ ਹੀ ਦ੍ਰਿਸ਼ਟੀ ਰੱਖਦਾ ਹੈ । ਉਨ੍ਹਾਂ ਅਨੁਸਾਰ ਮਿੱਥ ਕਲਪਨਾ ਯਥਾਰਥ ਤੇ ਇਤਿਹਾਸ ਨੂੰ ਬਿਨਾਂ ਕਿਸੇ ਨਿਖੇੜੇ ਦੇ ਸੰਯੁਕਤ ਕਰ ਦਿੱਤਾ ਜਾਂਦਾ ਹੈ । ਇਉਂ ਇਸ ਵਿੱਚ ਅਮੂਰਤ ਭਾਵਨਾ ਸਮੂਰਤ
ਪੱਧਰ ਤੇ ਅਭਿਵਿਅਕਤ ਹੁੰਦੀ ਹੈ । ਲੋਕ ਸੰਸਕ੍ਰਿਤੀ ਪਹਿਲਾਂ ਮਿੱਥ ਨੂੰ ਸਿਰਜਦੀ ਹੈ ਅਤੇ ਫਿਰ ਉਸ ਨੂੰ ਭੋਗਦੀ ਹੈ ।
ਡਾ. ਹਰਿਭਜਨ ਮਿੱਥ ਪ੍ਰਤੀ ਇੱਕ ਵੱਖਰੀ ਅੰਤਰ ਦ੍ਰਿਸ਼ਟੀ ਪੇਸ਼ ਕਰਦੇ ਹਨ । ਮਿੱਥ ਬਾਰੇ ਉਨ੍ਹਾਂ ਦਾ ਬੁਨਿਆਦੀ ਮੱਤ ਹੈ ਕਿ ਮਨੁੱਖ ਦਾ ਮਿੱਥ ਸਿਰਜਣ ਉਸ ਦੇ ਆਲ਼ੇ ਦੁਆਲ਼ੇ ਪਸਰੇ ਯਥਾਰਥ ਨੂੰ ਸਮਝਣ ਅਤੇ ਸਮਝਾਉਣ ਦੇ ਉਦੇਸ਼
ਤੋਂ ਹੋਇਆ ਹੈ ।
 
=== ਪ੍ਰਕ੍ਰਿਤੀ ਸਿਧਾਂਤ ਤੇ ਭਾਸ਼ਾ ਵਿਗਿਆਨੀ ਸਿਧਾਂਤ ===
“ਪ੍ਰਕ੍ਰਿਤੀ ਸਿਧਾਂਤ ਦਾ ਦੂਜਾ ਨਾਂ ਭਾਸ਼ਾ-ਵਿਗਿਆਨੀ ਸਿਧਾਂਤ ਹੈ, ਜੋ ਕਿ ਜਰਮਨ ਭਾਸ਼ਾ-ਵਿਗਿਆਨੀਆਂ ਨਾਲ ਸਬੰਧਿਤ ਹੈ। ਇਸ ਸਿਧਾਂਤ ਉਤੇ ਜਰਮਨ ਵਿਦਵਾਨ ਐਡਲਬਰਟ ਕੂਹਨ ਅਤੇ ਵਿਲਹਮ ਸ਼ਵਾਰਟਜ਼ ਨੇ ਬਹੁਤ ਚਰਚਾ ਕੀਤੀ
“ਪ੍ਰਕ੍ਰਿਤੀ ਸਿਧਾਂਤ ਦਾ ਦੂਜਾ ਨਾਂ ਭਾਸ਼ਾ-ਵਿਗਿਆਨੀ ਸਿਧਾਂਤ ਹੈ, ਜੋ ਕਿ ਜਰਮਨ ਭਾਸ਼ਾ-ਵਿਗਿਆਨੀਆਂ ਨਾਲ ਸਬੰਧਿਤ ਹੈ। ਇਸ ਸਿਧਾਂਤ ਉਤੇ ਜਰਮਨ ਵਿਦਵਾਨ ਐਡਲਬਰਟ ਕੂਹਨ ਅਤੇ ਵਿਲਹਮ ਸ਼ਵਾਰਟਜ਼ ਨੇ ਬਹੁਤ ਚਰਚਾ ਕੀਤੀ ਹੈ। ਇਨ੍ਹਾਂ ਵਿਦਵਾਨਾਂ ਨੇ ਯੂਨਾਨੀ ਤੇ ਭਾਰਤੀ ਮਿੱਥ ਕਥਾਵਾਂ ਨੂੰ ਭਾਸ਼ਾਈ ਤੇ ਆਧਾਰਿਤ ਸੰਸਲਿਸਟ ਰੂਪ ਦੁਆਰਾ ਵਿਚਾਰਿਆ ਹੈ। ਇਸ ਸਿਧਾਂਤ ਦਾ ਮੈਕਸਮੂਲਰ ਦੇ ਸ਼ਾਗਿਰਦਾਂ ਨੇ ਬਹੁਤ ਪ੍ਰਚਾਰ ਕੀਤਾ। ਤੁਲਨਾਤਮਕ ਮਿੱਥ ਵਿਗਿਆਨ ਦੇ ਆਧਾਰ ਤੇ ਬਹੁਤ ਸਾਰੀਆਂ ਮਿੱਥ-ਕਥਾਵਾਂ ਦੀ ਸੰਰਚਨਾਤਮਕ ਤੇ ਰੂੜ੍ਹੀਗਤ ਸਾਂਝ ਨੂੰ ਫਰੋਲਿਆ।"7
ਦੇ ਆਧਾਰ ਤੇ ਬਹੁਤ ਸਾਰੀਆਂ ਮਿੱਥ-ਕਥਾਵਾਂ ਦੀ ਸੰਰਚਨਾਤਮਕ ਤੇ ਰੂੜ੍ਹੀਗਤ ਸਾਂਝ ਨੂੰ ਫਰੋਲਿਆ।"7
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਿੱਥ ਦਾ ਖੇਤਰ ਵਿਸ਼ਵ-ਵਿਆਪੀ ਅਤੇ ਵਿਸ਼ਾਲ ਅਰਥਾਂ ਦਾ ਧਾਰਣੀ ਹੈ। ਹਰ ਯੁੱਗ ਦੇ ਬੀਤਣ ਦੇ ਨਾਲ ਇਸ ਦੇ ਤੱਤਾਂ ਦੀ ਮਾਤਰਾ ਵੱਧਦੀ ਜਾਂਦੀ ਹੈ। ਨਵੀਆਂ ਅੰਤਰਦ੍ਰਿਸ਼ਟੀਆਂ ਇਸ ਵਿੱਚ ਸ਼ਾਮਿਲ ਹੁੰਦੀਆਂ ਰਹਿੰਦੀਆਂ ਹਨ।
ਸ਼ਾਮਿਲ ਹੁੰਦੀਆਂ ਰਹਿੰਦੀਆਂ ਹਨ।
=== ਹਵਾਲੇ ਅਤੇ ਟਿੱਪਣੀਆਂ ===
1 ਕਰਨੈਲ ਸਿੰਘ ਥਿੰਦ, ਲੋਕਯਾਨ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978, ਪੰਨਾ-79.