ਅੰਤਰਰਾਸ਼ਟਰੀ ਮਜ਼ਦੂਰ ਦਿਵਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:HaymarketMartyrs.jpg|thumb|right|'''[[ਸ਼ਿਕਾਗੋ]] ਦੀ ਹੇਅ ਮਾਰਕੀਟ ਦੇ ਸ਼ਹੀਦ -ਸੱਤ ਜਣੇ''']]
'''ਅੰਤਰਰਾਸ਼ਟਰੀ ਮਜ਼ਦੂਰ ਦਿਵਸ''' <ref>http://en.wikipedia.org/wiki/International_Labor_Day</ref> ਨੂੰ ਮਨਾਉਣ ਦੀ ਸ਼ੁਰੂਆਤ [[1 ਮਈ]] 1886 ਤੋਂ ਮੰਨੀ ਜਾਂਦੀ ਹੈ<ref >[[ਡਾ. ਹਜ਼ਾਰਾ ਸਿੰਘ ਚੀਮਾ]] '''ਮਈ ਦਿਵਸ ਦਾ ਇਤਿਹਾਸਕ ਮਹੱਤਵ ਅਤੇ ਪਿਛੋਕੜ''' [http://punjabitribuneonline.com/2015/04/%e0%a8%ae%e0%a8%88-%e0%a8%a6%e0%a8%bf%e0%a8%b5%e0%a8%b8-%e0%a8%a6%e0%a8%be-%e0%a8%87%e0%a8%a4%e0%a8%bf%e0%a8%b9%e0%a8%be%e0%a8%b8%e0%a8%95-%e0%a8%aa%e0%a8%bf%e0%a8%9b%e0%a9%8b%e0%a8%95%e0%a9%9c/]</ref >ਜਦੋਂ [[ਅਮਰੀਕਾ]] ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ [[ਸ਼ਿਕਾਗੋ]] ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ। ਇਸਦੇ ਸਿੱਟੇ ਵਜੋਂ ਪੁਲੀਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਸੱਤ ਮਜਦੂਰ ਮਾਰ ਦਿੱਤੇ। "ਭਰੋਸੇਯੋਗ ਗਵਾਹਾਂ ਨੇ ਤਸਦੀਕ ਕੀਤੀ ਕਿ ਪਿਸਟਲਾਂ ਦੀਆਂ ਸਾਰੀਆਂ ਫਲੈਸ਼ਾਂ ਗਲੀ ਦੇ ਕੇਂਦਰ ਵਲੋਂ ਆਈਆਂ ਜਿਥੇ ਪੁਲਿਸ ਖੜੀ ਸੀ, ਅਤੇ ਭੀੜ ਵਲੋਂ ਇੱਕ ਵੀ ਫ੍ਲੈਸ਼ ਨਹੀਂ ਆਈ। ਇਸ ਤੋਂ ਵੀ ਅਗਲੀ ਗੱਲ, ਮੁਢਲੀਆਂ ਅਖਬਾਰੀ ਰਿਪੋਰਟਾਂ ਵਿੱਚ ਭੀੜ ਵਲੋਂ ਗੋਲੀਬਾਰੀ ਦਾ ਕੋਈ ਜ਼ਿਕਰ ਨਹੀਂ। ਮੌਕੇ ਤੇ ਇੱਕ ਟੈਲੀਗ੍ਰਾਫ ਖੰਭਾ ਗੋਲੀਆਂ ਨਾਲ ਹੋਈਆਂ ਮੋਰੀਆਂ ਨਾਲ ਪੁਰ ਹੋਇਆ ਸੀ, ਜੋ ਸਾਰੀਆਂ ਦੀਆਂ ਸਾਰੀਆਂ ਪੁਲਿਸ ਵਾਲੇ ਪਾਸੇ ਤੋਂ ਆਈਆਂ ਸਨ।"<ref>{{cite book |last=Avrich |title=The Haymarket Tragedy |pages=208–209}}</ref><ref name=degan>{{cite web |url=http://www.odmp.org/officer/3972-patrolman-mathias-j.-degan |title=Patrolman Mathias J. Degan |publisher=The Officer Down Memorial Page, Inc }}</ref><ref name='the bomb'>{{cite web |url=http://www.chicagohistory.org/dramas/act2/act2.htm |title=Act II: Let Your Tragedy Be Enacted Here |year=2000 |work=The Dramas of Haymarket |publisher=Chicago Historical Society }}</ref> ਭਾਵੇਂ ਇਨ੍ਹਾਂ ਘਟਨਾਵਾਂ ਦਾ [[ਅਮਰੀਕਾ]]<ref>http://www.ilo.org/global/lang--en/index.htm</ref> ਉੱਤੇ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਸੀ ਪਰ ਕੁਝ ਸਮੇਂ ਬਾਅਦ [[ਅਮਰੀਕਾ]] ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ [[ਭਾਰਤ]] ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹੈ।
==ਭਾਰਤ ਤੇ ਮਜ਼ਦੂਰ ਦਿਵਸ==
[[File:Triumph of Labour at Marina Beach.jpg|thumb|[[ਚੇਨੱਈ]] ਦੇ ਮੇਰੀਨਾ ਬੀਚ ਤੇ ਮਜ਼ਦੂਰ ਦੀ ਜਿਤ ]]