ਵਾਹਾਕਾ ਦੇ ਖ਼ੁਆਰਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox settlement |official_name = ਵਾਹਾਕਾ ਦੇ ਖੁਆਰੇਜ਼ |name = ਵਾਹਾਕਾ |other_name..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 144:
 
ਵਾਹਾਕਾ ਸ਼ਬਦ [[ਨਾਵਾਚ ਭਾਸ਼ਾ]] ਦੇ "ਵਾਹਿਆਕਾਕ" ਤੋਂ ਲਿਆ ਗਿਆ ਹੈ<ref name="consular">{{cite web|url=http://www.mexconnect.com/articles/2815-oaxaca|title=Oaxaca|first=Gaceta|last=Consular|date=October 1996|publisher=MexConnect|accessdate=August 15, 2010}}</ref> ਜੋ ਰਾਜਧਾਨੀ ਸ਼ਹਿਰ ਵਿੱਚ ਆਮ ਮੌਜੂਦ ਦਰਖ਼ਤ "ਗੂਆਖੇ"("guaje") ਵੱਲ ਸੰਕੇਤ ਕਰਦਾ ਹੈ। ਇਸ ਨਾਮ ਦੇ ਪਿੱਛੇ "ਦੇ ਖੁਆਰੇਜ਼" ਮੈਕਸੀਕੋ ਦੇ ਪੰਜ ਵਾਰ ਰਾਸ਼ਟਰਪਤੀ ਰਹੇ ਬੇਨੀਤੋ ਦੇ ਖੁਆਰੇਜ਼ ਦੇ ਸਤਿਕਾਰ ਵਜੋਂ ਲਗਾਇਆ ਗਿਆ ਹੈ ਜੋ ਇਸ ਸ਼ਹਿਰ ਦਾ ਰਹਿਣ ਵਾਲਾ ਸੀ।
 
==ਪ੍ਰਮੁੱਖ ਥਾਵਾਂ==
===ਮੋਂਤੇ ਅਲਬਾਨ===
[[ਮੋਂਤੇ ਅਲਬਾਨ]] ਇੱਕ ਪੂਰਵ ਹਿਸਪਾਨੀ ਸ਼ਹਿਰ ਹੈ ਜੋ ਜਾਪੋਤੇਕ ਲੋਕਾਂ ਦੀ ਰਾਜਧਾਨੀ ਹੁੰਦਾ ਸੀ। 500 ਈਸਵੀ ਪੂਰਵ ਅਤੇ 800 ਈਸਵੀ ਪੂਰਵ ਦੇ ਵਿਚਕਾਰ 35,000 ਨਿਵਾਸੀਆਂ ਦੇ ਨਾਲ ਇਹ ਸ਼ਹਿਰ ਆਪਣੇ ਸਿਖਰ ਉੱਤੇ ਸੀ। 1987 ਵਿੱਚ ਵਾਹਾਕਾ ਸ਼ਹਿਰ ਦੇ ਨਾਲ ਇਸਨੂੰ ਵੀ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ।
 
{{ਹਵਾਲੇ}}