ਮੂੰਗੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
"ਮੂੰਗੀ ਪੰਜਾਬੀ ਖਾਨੇ ਦਾ ਇੱਕ ਹਿੱਸਾ ਹੈ |" ਨਾਲ਼ ਸਫ਼ਾ ਬਣਾਇਆ |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1:
ਮੁੰਗੀ ਇੱਕ ਪ੍ਰਮੁੱਖ ਫਸਲ ਹੈ। ਇਸਦਾ ਵਿਗਿਆਨਕ ਨਾਮ ਬਿਗਨਾ ਸੈਡਿਏਟਾ (Vigna radiata) ਹੈ। ਇਹ ਲੇਗਿਊਮਿਨੇਸੀ ਕੁਲ ਦਾ ਪੌਦਾ ਹੈਂ ਅਤੇ ਇਸਦਾ ਜਨਮ ਸਥਾਨ ਭਾਰਤ ਹੈ। ਮੂੰਗੀ ਦੇ ਦਾਣਿਆਂ ਵਿੱਚ 25 % ਪ੍ਰੋਟਿਨ, 60% ਕਾਰਬੋਹਾਈਡਰੇਟ, 13% ਚਰਬੀ ਅਤੇ ਘੱਟ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈਂ। ਮੂੰਗੀ ਪੰਜਾਬੀ ਖਾਣੇ ਦਾ ਇੱਕ ਅਹਿਮ ਹਿੱਸਾ ਹੈ |।
|