ਜਸਵੰਤ ਸਿੰਘ ਵਿਰਦੀ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
 
==ਜੀਵਨ==
===ਮੁੱਢਲਾ ਜੀਵਨ===
ਵਿਰਦੀ ਦਾ ਜਨਮ 7 ਮਈ 1934 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਜੋਹਲ ਵਿੱਚ ਹੋਇਆ। ਜੀਵਨ ਦੇ ਆਰੰਭ ਵਿੱਚ ਕੁਲੀ ਵੀ ਭਰਤੀ ਹੋਏ। ਉਹਨਾਂ ਦੇ ਪਿਤਾ ਦਾ ਨਾਂ ਮਿਸਤਰੀ ਮੀਹਾਂ ਸਿੰਘ ਮਾਤਾ ਦਾ ਨਾਂ ਭਾਗਵੰਤੀ ਹੈ। ਕਿੱਤੇ ਵਜੋਂ ਉਹਨਾ ਦੇ ਪਿਤਾ ਮਿਸਤਰੀ ਸਨ। ਇਸ ਲਈ ਘਰ ਦੀ ਉਹਨਾਂ ਤੰਗੀ ਕਾਰਨ ਅੱਠਵੀਂ ਵਿੱਚੋਂ ਸਕੂਲੀ ਛੱਡ ਕੇ ਸਭ ਤੋਂ ਪਹਿਲਾਂ 1951 ਵਿੱਚ ਫਿਲੌਰ ਨੇੜੇ ਸਤਲੁਜ ਦਰਿਆ ਦੇ ਰੇਲ ਪੁਲ ਤੇ ਬਤੌਰ ਖ਼ਨਾਸੀ ਕੰਮ ਸ਼ੁਰੂ ਕੀਤਾ। ਅਪ੍ਰੈਲ 1952 ਤੋਂ ਮਈ 1953 ਤਕ ਬ੍ਰਿੱਜ ਵਰਕਸ਼ਾਪ, ਜਲੰਧਰ ਕੈਂਟ ਵਿੱਚ ਬਤੌਰ ਖ਼ਲਾਸੀ ਕੰਮ ਕੀਤਾ।
 
===ਸਿੱਖਿਆ ਅਤੇ ਕੰਮ===
ਬ੍ਰਿੱਜ ਵਰਕਸ਼ਾਪ ਵਿੱਚ ਰਹਿ ਕੇ 1952 ਵਿੱਚ ਗਿਆਨੀ ਕੀਤੀ। 23 ਮਈ 1953 ਤੋਂ 22 ਅਪ੍ਰੈਲ 1954 ਤੱਕ ਜਨਤਾ ਹਾਈ ਸਕੂਲ, ਕੋਟਲੀ ਖਾਨ ਸਿੰਘ ਵਿਖੇ ਬਤੌਰ ਹਿੰਦੀ ਟੀਚਰ ਪੜਾਇਆ। ਜੁਲਾਈ 1956 ਤੋਂ ਮਈ 1957 ਤੱਕ ਬੀ.ਟੀ. ਦੀ ਪੜ੍ਹਾਈ ਕੀਤੀ ਗਵਰਨਮੈਂਟ ਟਰੇਨਿੰਗ ਕਾਲਜ ਜਲੰਧਰ।
ਤੰਬਰ 1957 ਤੋਂ ਸਤੰਬਰ 1960 ਤੱਕ ਦੁਆਬਾ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਜਲੰਧਰ ਵਿੱਚ ਬਤੌਰ ਹਿੰਦੀ ਟੀਚਰ ਪੜਾਇਆ। 13 ਅਗਸਤ 1983 ਤੋਂ ਪੰਜਾਬੀ ਵਿਭਾਗ, ਸਰਕਾਰੀ ਕਾਲਜ, ਹੁਸ਼ਿਆਰਪੁਰ ਵਿਖੇ ਲੈਕਚਰਾਰ ਵਜੋਂ ਸੇਵਾ ਨਿਭਾਈ ਅਤੇ ਮਈ 1992 ਰਿਟਾਇਰਮੈਂਟ ਹੋਈ।
 
ਵਿਰਦੀ ਦਾ ਜਨਮ 7 ਮਈ 1934 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਜੋਹਲ ਵਿੱਚ ਹੋਇਆ। ਜੀਵਨ ਦੇ ਆਰੰਭ ਵਿੱਚ ਕੁਲੀ ਵੀ ਭਰਤੀ ਹੋਏ। ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਵਿੱਚ ਐਮ ਏ ਕੀਤੀ ਸੀ। ਫਿਰ ਉਨ੍ਹਾਂ ਨੇ ਅਧਿਆਪਕ ਦੀ ਨੌਕਰੀ ਕਰ ਲਈ। 1982 ਵਿੱਚ ਉਹ ਹੋਸ਼ਿਆਰਪੁਰ ਕਾਲਜ ਵਿੱਚ ਪੰਜਾਬੀ ਦੇ ਅਧਿਆਪਕ ਲੱਗ ਗਏ ਸਨ। 1992 ਵਿੱਚ ਸੇਵਾ ਮੁਕਤ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਲੇਖਣੀ ਵੱਲ ਲਾ ਦਿੱਤਾ ਸੀ ਪਰ ਵਧੇਰੇ ਹਿੰਦੀ ਵਿੱਚ ਲਿਖਦੇ ਸਨ। ਕਹਾਣੀਕਾਰ ਜਸਵੰਤ ਸਿੰਘ ਵਿਰਦੀ ਦਾ ਨਾਵਲ ‘ਨਿਹਚਲ ਨਾਹੀਂ ਚੀਤ’ ਕਾਫੀ ਚਰਚਾ ‘ਚ ਰਿਹਾ।
==ਰਚਨਾਵਾਂ==
===ਪੰਜਾਬੀ ਕਿਤਾਬਾਂ===