ਜਸਵੰਤ ਸਿੰਘ ਵਿਰਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 34:
ਵਿਰਦੀ ਦਾ ਜਨਮ 7 ਮਈ 1934 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਜੋਹਲ ਵਿੱਚ ਹੋਇਆ। ਜੀਵਨ ਦੇ ਆਰੰਭ ਵਿੱਚ ਕੁਲੀ ਵੀ ਭਰਤੀ ਹੋਏ। ਉਹਨਾਂ ਦੇ ਪਿਤਾ ਦਾ ਨਾਂ ਮਿਸਤਰੀ ਮੀਹਾਂ ਸਿੰਘ ਮਾਤਾ ਦਾ ਨਾਂ ਭਾਗਵੰਤੀ ਹੈ। ਕਿੱਤੇ ਵਜੋਂ ਉਹਨਾ ਦੇ ਪਿਤਾ ਮਿਸਤਰੀ ਸਨ। ਇਸ ਲਈ ਘਰ ਦੀ ਉਹਨਾਂ ਤੰਗੀ ਕਾਰਨ ਅੱਠਵੀਂ ਵਿੱਚੋਂ ਸਕੂਲੀ ਛੱਡ ਕੇ ਸਭ ਤੋਂ ਪਹਿਲਾਂ 1951 ਵਿੱਚ ਫਿਲੌਰ ਨੇੜੇ ਸਤਲੁਜ ਦਰਿਆ ਦੇ ਰੇਲ ਪੁਲ ਤੇ ਬਤੌਰ ਖ਼ਨਾਸੀ ਕੰਮ ਸ਼ੁਰੂ ਕੀਤਾ। ਅਪ੍ਰੈਲ 1952 ਤੋਂ ਮਈ 1953 ਤਕ ਬ੍ਰਿੱਜ ਵਰਕਸ਼ਾਪ, ਜਲੰਧਰ ਕੈਂਟ ਵਿੱਚ ਬਤੌਰ ਖ਼ਲਾਸੀ ਕੰਮ ਕੀਤਾ।
 
===ਸਿੱਖਿਆ ਅਤੇ ਕੰਮ===
ਬ੍ਰਿੱਜ ਵਰਕਸ਼ਾਪ ਵਿੱਚ ਰਹਿ ਕੇ 1952 ਵਿੱਚ ਗਿਆਨੀ ਕੀਤੀ। 23 ਮਈ 1953 ਤੋਂ 22 ਅਪ੍ਰੈਲ 1954 ਤੱਕ ਜਨਤਾ ਹਾਈ ਸਕੂਲ, ਕੋਟਲੀ ਖਾਨ ਸਿੰਘ ਵਿਖੇ ਬਤੌਰ ਹਿੰਦੀ ਟੀਚਰ ਪੜਾਇਆ। ਜੁਲਾਈ 1956 ਤੋਂ ਮਈ 1957 ਤੱਕ ਬੀ.ਟੀ. ਦੀ ਪੜ੍ਹਾਈ ਕੀਤੀ ਗਵਰਨਮੈਂਟ ਟਰੇਨਿੰਗ ਕਾਲਜ ਜਲੰਧਰ।
ਲਾਈਨ 40:
 
==ਰਚਨਾਵਾਂ==
===ਪੰਜਾਬੀ ਕਿਤਾਬਾਂਕਹਾਣੀ ਸੰਗ੍ਰਹਿ===
ਪੀੜ ਪਰਾਈ (1960), ਆਪਣੀ ਆਪਣੀ ਸੀਮਾ (1968), ਗ਼ਮ ਦਾ ਸਾਕ (1971), ਪਾਵਰ ਹਾਊਸ (1974), ਨੁੱਕਰ ਵਾਲੀ ਗਲੀ (1995), ਜ਼ਿੰਦਗੀ (1976), ਨਦੀ ਦਾ ਪਾਣੀ (1977), ਸੀਸ ਭੇਟ (1977), ਸੜਕਾਂ ਦਾ ਦਰਦ (1981), ਖ਼ੂਨ ਦੇ ਹਸਤਾਖਰ (1982), ਬਦਤਮੀਜ਼ ਲੋਕ (1986), ਖੁੱਲੇ ਆਕਾਸ਼ ਵਿੱਚ (1986), ਮੇਰੀਆਂ ਪ੍ਰਤਿਨਿਧ ਕਹਾਣੀਆਂ (1987), ਰੱਥ ਦੇ ਪਹੀਏ (1988), ਅੱਧੀ ਸਦੀ ਦਾ ਫਰਕ (1990), ਮੇਰੀਆਂ ਸ਼੍ਰੇਸਟ ਕਹਾਣੀਆਂ (1990), ਹਸਵਤਨੀ (1995), ਤਪਦੀ ਮਿੱਟੀ (1995)।
*ਨਿਹਚਲ ਨਾਹੀਂ ਚੀਤ
 
*ਪੀੜ ਪਰਾਈ
===ਪੰਜਾਬੀ ਨਾਵਲ===
*ਆਪਣੀ ਆਪਣੀ ਸੀਮਾ
ਵਿਖਰੇ ਵਿਖਰੇ (1968), ਅੰਦਰਲੇ ਦਰਵਾਜ਼ੇ (1972), ਆਪਣੇ ਆਪਣੇ ਸੁੱਖ (1975), ਕੰਡਿਆ ਤੇ ਤੁਰਨਾ (1982), ਲਹੂ ਤਿੱਜੇ ਵਰਕੇ (1986), ਅੱਧੀ ਰਾਤ (1987), ਤਰਕਾਲਾਂ (1988), ਕਮੇਲੀਆ ਦਾ ਫੁੱਲ (1988), ਚਾਨਣ-ਲੀਕਾਂ (1991), ਨਿਹਚਲੁ ਲਾਹੀ ਚੀਤੂ (1993)।
*ਗ਼ਮ ਦਾ ਸਾਕ
 
*ਪਾਵਰ ਹਾਊਸ
===ਵਾਰਤਕ===
*ਨੁੱਕਰ ਵਾਲੀ ਗਲੀ
ਮਾਤਾ ਤੂੰ ਮਹਾਨ (1986), ਪੱਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ: ਨਦੀਆਂ ਦੇ ਰੇਖਾ ਚਿੱਤਰ, ਲੇਖਕਾਂ ਦੇ ਰੇਖਾ ਚਿੱਤ, ਰੌਸ਼ਨੀ ਦੇ ਮੀਨਾਰ ਅਤੇ ਹੋਰ ਬਹੁਤ ਸਾਰੇ ਲੇਖ।
*ਜ਼ਿੰਦਗੀ
 
*ਨਦੀ ਦਾ ਪਾਣੀ
*ਸੀਸ ਭੇਂਟ
*ਸੜਕਾਂ ਦਾ ਦਰਦ
*ਖੂਨ ਦੇ ਹਸਤਾਖਰ
*ਖੁੱਲ੍ਹਾ ਆਕਾਸ਼
* ਬਦਤਮੀਜ਼ ਲੋਕ
*ਅੱਧੀ ਸਦੀ ਦਾ ਫਰਕ
* ਮੇਰੀਆਂ ਸ੍ਰੇਸ਼ਟ ਕਹਾਣੀਆਂ
* ਤਪਦੀ ਮਿੱਟੀ
* ਅੰਦਰਲੇ ਦਰਵਾਜੇ
===ਹਿੰਦੀ ਕਹਾਣੀ ਸੰਗ੍ਰਹਿ===
*ਨਯਾ ਚੇਹਰਾ (ਹਿੰਦੀ)
*ਵਿਰਦੀ ਕੀ ਪ੍ਰਤਿਨਿਧ ਕਹਾਨੀਆਂ (ਹਿੰਦੀ)
 
===ਹਿੰਦੀ ਨਾਵਲ===
*ਭੀਤਰੀ ਦਰਵਾਜੇ (ਹਿੰਦੀ)