ਵਾਹਾਕਾ ਦੇ ਖ਼ੁਆਰਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 144:
 
ਵਾਹਾਕਾ ਸ਼ਬਦ [[ਨਾਵਾਚ ਭਾਸ਼ਾ]] ਦੇ "ਵਾਹਿਆਕਾਕ" ਤੋਂ ਲਿਆ ਗਿਆ ਹੈ<ref name="consular">{{cite web|url=http://www.mexconnect.com/articles/2815-oaxaca|title=Oaxaca|first=Gaceta|last=Consular|date=October 1996|publisher=MexConnect|accessdate=August 15, 2010}}</ref> ਜੋ ਰਾਜਧਾਨੀ ਸ਼ਹਿਰ ਵਿੱਚ ਆਮ ਮੌਜੂਦ ਦਰਖ਼ਤ "ਗੂਆਖੇ"("guaje") ਵੱਲ ਸੰਕੇਤ ਕਰਦਾ ਹੈ। ਇਸ ਨਾਮ ਦੇ ਪਿੱਛੇ "ਦੇ ਖੁਆਰੇਜ਼" ਮੈਕਸੀਕੋ ਦੇ ਪੰਜ ਵਾਰ ਰਾਸ਼ਟਰਪਤੀ ਰਹੇ ਬੇਨੀਤੋ ਦੇ ਖੁਆਰੇਜ਼ ਦੇ ਸਤਿਕਾਰ ਵਜੋਂ ਲਗਾਇਆ ਗਿਆ ਹੈ ਜੋ ਇਸ ਸ਼ਹਿਰ ਦਾ ਰਹਿਣ ਵਾਲਾ ਸੀ।
 
==ਇਤਿਹਾਸ==
ਇਸ ਜਗ੍ਹਾ ਉੱਤੇ ਹਜ਼ਾਰਾਂ ਸਾਲਾਂ ਤੋਂ ਜ਼ਾਪੋਤੇਕ ਅਤੇ ਮਿਹਤੇਕ ਮੂਲ ਦੇ ਲੋਕ ਰਹਿੰਦੇ ਆ ਰਹੇ ਹਨ, ਖ਼ਾਸ ਤੌਰ ਉੱਤੇ ਮੋਂਤੇ ਅਲਬਾਨ ਅਤੇ ਮੀਤਲਾ ਦੇ ਇਤਿਹਾਸਿਕ ਕੇਂਦਰਾਂ ਵਿੱਚ, ਜੋ ਅੱਜ ਦੇ ਵਾਹਾਕਾ ਸ਼ਹਿਰ ਦੇ ਬਹੁਤ ਨਜ਼ਦੀਕ ਹੈ।<ref name="MexDesOax">{{cite journal |last=Quintanar Hinojosa |first=Beatriz |date=August 2007 |title=Oaxaca: jubilo de los sentidos |journal=Guía México Desconocido: Oaxaca |volume=137 |pages=10–22 |url=http://www.mexicodesconocido.com.mx }}</ref>
 
==ਪ੍ਰਮੁੱਖ ਥਾਵਾਂ==
ਲਾਈਨ 149 ⟶ 152:
[[ਮੋਂਤੇ ਅਲਬਾਨ]] ਇੱਕ ਪੂਰਵ ਹਿਸਪਾਨੀ ਸ਼ਹਿਰ ਹੈ ਜੋ ਜਾਪੋਤੇਕ ਲੋਕਾਂ ਦੀ ਰਾਜਧਾਨੀ ਹੁੰਦਾ ਸੀ। 500 ਈਸਵੀ ਪੂਰਵ ਅਤੇ 800 ਈਸਵੀ ਪੂਰਵ ਦੇ ਵਿਚਕਾਰ 35,000 ਨਿਵਾਸੀਆਂ ਦੇ ਨਾਲ ਇਹ ਸ਼ਹਿਰ ਆਪਣੇ ਸਿਖਰ ਉੱਤੇ ਸੀ। 1987 ਵਿੱਚ ਵਾਹਾਕਾ ਸ਼ਹਿਰ ਦੇ ਨਾਲ ਇਸਨੂੰ ਵੀ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ।
 
==ਤਿਉਹਾਰ ਅਤੇ ਪਰੰਪਰਾਵਾਂ==
===ਗੁਏਲਾਗੁਏਤਜ਼ਾ===
ਗੁਏਲਾਗੁਏਤਜ਼ਾ ਇਸ ਸ਼ਹਿਰ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਜੋ ਪੂਰਵ ਹਿਸਪਾਨੀ ਸਮੇਂ ਤੋਂ ਇੱਥੇ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੇ ਅੰਤ ਵਿੱਚ ਦੇਵੀ ਨੂੰ ਪੇਸ਼ ਕਰਦੀ ਕਿਸੇ ਜਵਾਨ ਕੁੜੀ ਦੀ ਬਲੀ ਦਿੱਤੀ ਜਾਂਦੀ ਸੀ।<ref name="guelaguetzagob"/>
 
ਇਹ ਰਸਮ ਸਪੇਨੀਆਂ ਦੇ ਇੱਥੇ ਕਬਜ਼ਾ ਕਰਨ ਤੋਂ ਬਾਅਦ ਖ਼ਤਮ ਕੀਤੀ।
 
ਸਮਾਂ ਪਾਕੇ ਇਹ ਤਿਉਹਾਰ ਸ਼ਹਿਰ ਦਾ ਸਭ ਤੋਂ ਵੱਡਾ ਤਿਉਹਾਰ ਬਣ ਗਿਆ ਹੈ।
{{ਹਵਾਲੇ}}