ਤਮਾਸ਼ਾ (ਰੰਗਮੰਚ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਤਮਾਸ਼ਾ''' ({{lang-mr|तमाशा}}) ਮਰਾਠੀ ਥੀਏਟਰ ਦਾ ਇੱਕ ਰਵਾਇਤੀ ਰੂਪ ਹੈ, ਜੋ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਤਮਾਸ਼ਾ''' ({{lang-mr|तमाशा}}) [[ਮਰਾਠੀ ਥੀਏਟਰ]] ਦਾ ਇੱਕ ਰਵਾਇਤੀ ਰੂਪ ਹੈ, ਜੋ ਅਕਸਰ ਗਾਇਨ ਅਤੇ ਨਾਚ ਦੇ ਨਾਲ, ਭਾਰਤ ਦੇ [[ਮਹਾਰਾਸ਼ਟਰ]], ਰਾਜ ਅੰਦਰ ਸਥਾਨਕ ਜਾਂ ਯਾਤਰਾ ਕਰਦੇ ਥੀਏਟਰ ਗਰੁੱਪ ਵਿਆਪਕ ਤੌਰ ਵਿਖਾਇਆ ਜਾਂਦਾ ਹੈ।<ref name=CambridgeGuide>"Tamasha", in James R. Brandon and Martin Banham (eds), ''The Cambridge Guide to Asian Theatre'', pp. 108-9.</ref> ਇਸ ਨੂੰ ਕਈ [[ਮਰਾਠੀ ਫ਼ਿਲਮ|ਮਰਾਠੀ ਫਿਲਮਾਂ]] ਦਾ ਵਿਸ਼ਾ ਬਣਾਇਆ ਗਿਆ ਹੈ। ਕੁਝ ਹਿੰਦੀ ਫਿਲਮਾਂ ਨੇ ਵੀ ਪਿਛਲੇ ਸਮੇਂ ਵਿੱਚ [[ਲਵਾਨੀਲਾਵਣੀ|ਲਾਵਣੀਆਂ]] ਦੇ ਤੌਰ ਤੇ ਜਾਣੇ ਜਾਂਦੇ ਤਮਾਸ਼ਾ-ਥੀਮ ਵਾਲੇ ਗੀਤ ਸ਼ਾਮਲ ਕੀਤੇ ਹਨ।
 
{{ਹਵਾਲੇ}}