ਵਿਸਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਛਪਾਈ using HotCat
No edit summary
ਲਾਈਨ 1:
{{ਵਿਸਰਾਮ ਚਿੰਨ|.|caption=ਵਿਸਰਾਮ ਚਿੰਨ}}
 
'''ਵਿਸਰਾਮ''' ਜਾਂ '''ਵਿਸ਼ਰਾਮ''' "ਹੱਥ-ਲਿਖੀਆਂ ਜਾਂ ਛਪੀਆਂ ਹੋਈਆਂ ਲਿਖਤਾਂ ਨੂੰ ਸਹੀ ਤਰਾਂ ਸਮਝਣ ਅਤੇ ਪੜ੍ਹਨ ਵਿੱਚ ਮਦਦ ਦੇਣ ਵਾਲ਼ੀ ਵਿੱਥ, ਰਵਾਇਤੀ ਨਿਸ਼ਾਨ ਅਤੇ ਛਪਾਈ ਦੀਆਂ ਖ਼ਾਸ ਜੁਗਤਾਂ ਦੀ ਵਰਤੋਂ ਨੂੰ ਆਖਿਆ ਜਾਂਦਾ ਹੈ।" is "the use of spacing, conventional signs, and certain typographical devices as aids to the understanding and correct reading, both silently and aloud, of handwritten and printed texts."<ref>''Encyclopaedia Britannica'': [http://www.britannica.com/EBchecked/topic/483473/punctuation "Punctuation].</ref> ਇੱਕ ਹੋਰ ਵੇਰਵਾ ਇਸ ਤਰਾਂ ਦਿੱਤਾ ਜਾ ਸਕਦਾ ਹੈ: "ਵਿਆਖਿਆ ਸੁਖਾਲ਼ੀ ਕਰਨ ਦੇ ਮਕਸਦ ਨਾਲ਼ ਲਿਖਤਾਂ ਵਿੱਚ ਬਿੰਦੀਆਂ ਜਾਂ ਹੋਰ ਨਿੱਕੇ-ਮੋਟੇ ਨਿਸ਼ਾਨ ਲਾਉਣ ਦੀ ਰੀਤ, ਕਿਰਿਆ ਜਾਂ ਪ੍ਰਨਾਲੀ; ਅਜਿਹੇ ਨਿਸ਼ਾਨਾਂ ਦੀ ਮਦਦ ਨਾਲ਼ ਲਿਖਤ ਨੂੰ ਵਾਕਾਂ, ਦਫ਼ਿਆਂ (ਉੱਪ-ਵਾਕਾਂ) ਵਗੈਰਾ ਵਿੱਚ ਵੰਡਣਾ।"<ref>''Oxford English Dictionary''', definition 2a.
</ref>