ਪਾਲੇਂਕੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox ancient site |name =ਪਾਲੇਂਕੇ |image = Palenque Collage.jpg |image size = 250px |alt = |caption =ਪਾਲੇਂਕੇ ਦੀਆ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 43:
}}
 
'''ਪਾਲੇਂਕੇ''' ({{IPA-es|pa'leŋke}}, [[ਯੂਕਾਟੇਕ ਮਾਯਾ ਭਾਸ਼ਾ|ਯੂਕਾਟੇਕ ਮਾਯਾ]]: '''ਬਾਕ'''' [[Help:IPA|/ɓàːkʼ/]]) ਇੱਕ ਮਾਯਾ ਸ਼ਹਿਰ ਸੀ ਜੋ 7ਵੀਂ ਸਦੀ ਵਿੱਚ ਦੱਖਣੀ ਮੈਕਸੀਕੋ ਵਿੱਚ ਆਪਣੇ ਸਿਖ਼ਰ ਉੱਤੇ ਸੀ। ਪਾਲੇਂਕੇ ਦੇ ਖੰਡਰ 226 ਈਸਵੀ ਪੂਰਵ ਦੇ ਆਸ ਪਾਸ ਤੋਂ ਲੈਕੇ 799 ਈਸਵੀ ਤੱਕ ਦੇ ਮਿਲਦੇ ਹਨ। ਇਸਦੇ ਪਤਨ ਤੋਂ ਬਾਅਦ ਇਸਨੂੰ ਜੰਗਲ ਨੇ ਆਪਣੇ ਵਿੱਚ ਸਮਾ ਲਿਆ।<ref name="Schrom">{{cite web|last=Schrom|first=Michael|title=Palenque|url=http://www.mnsu.edu/emuseum/archaeology/sites/meso_america/palenque.html|accessdate=March 3, 2011}}</ref> ਇਸ ਵੇਲੇ ਇਹ ਇੱਕ ਮਸ਼ਹੂਰ ਪੁਰਾਤਨ ਸਥਾਨ ਹੈ ਅਤੇ ਹਜ਼ਾਰਾਂ ਸੈਲਾਨੀ ਹਰ ਸਾਲ ਇੱਥੇ ਆਉਂਦੇ ਹਨ। ਇਹ ਮੈਕਸੀਕੋ ਦੇ ਚੀਆਪਾਸ ਸੂਬੇ ਵਿੱਚ [[ਉਸਮਾਸੀਂਤਾ ਨਦੀ]] ਦੇ ਨੇੜੇ ਅਤੇ ਕਾਰਮੇਨ ਸ਼ਹਿਰ ਤੋਂ 130 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।
 
{{ਹਵਾਲੇ}}