ਸ਼ਾਹਨਾਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Persischer Meister 001.jpg|220px|thumb|ਸੋਲਹਵੀਂ ਸਦੀ ਦੀ ਇੱਕ ਕਲਾਕ੍ਰਿਤੀ, ਜਿਸ ਵਿੱਚ ਸ਼ਾਹਨਾਮਾ ਦੇ ਇੱਕ ਦ੍ਰਿਸ਼ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸ਼ਾਹ ਸੁਲੈਮਾਨ ਨੂੰ ਵਖਾਇਆ ਗਿਆ ਹੈ।]]
'''ਸ਼ਾਹਨਾਮਾ''' ([[ਫਾਰਸੀ]]: شاهنامه , ਬਾਦਸਾਹਾਂ ਬਾਰੇ ਕਿਤਾਬ) [[ਫਾਰਸੀ ਭਾਸ਼ਾ]] ਦਾ ਇੱਕ ਮਹਾਂਕਾਵਿ ਹੈ ਜਿਸਦੇ ਲੇਖਕ [[ਫਿਰਦੌਸੀ]] ਹਨ। ਇਸ ਵਿੱਚ ਈਰਾਨ ਉੱਤੇ ਅਰਬੀ ਫਤਹਿ (636) ਦੇ ਪਹਿਲਾਂ ਦੇ ਬਾਦਸ਼ਾਹਾਂ ਦਾ ਚਰਿਤਰ ਲਿਖਿਆ ਗਿਆ ਹੈ। ਇਹ ਇਰਾਨ ਅਤੇ ਉਸ ਨਾਲ ਸੰਬੰਧਿਤ ਸਮਾਜਾਂ ਰਾਸ਼ਟਰੀਦਾ 60,000 ਬੰਦਾਂ ਤੇ ਅਧਾਰਿਤ ਰਾਸ਼ਟਰੀ ਮਹਾਂਕਾਵਿ ਹੈ।<ref name="ਸ਼ਾਹਨਾਮਾ">{{cite web | url=http://www.theismaili.org/cms/998/A-thousand-years-of-Firdawsis-Shahnama-is-celebrated | title=A thousand years of Firdawsi’s Shahnama is celebrated}}</ref> ਖੁਰਾਸਾਨ ਦੇ ਮਹਿਮੂਦ ਗਜਨੀ ਦੇ ਦਰਬਾਰ ਵਿੱਚ ਪੇਸ਼ ਇਸ ਕਿਤਾਬ ਨੂੰ ਫਿਰਦੌਸੀ ਨੇ 30-35 ਸਾਲ ਦੀ ਮਿਹਨਤ ਦੇ ਨਾਲ (977 ਤੋਂ 1010 ਦੌਰਾਨ) ਤਿਆਰ ਕੀਤਾ ਸੀ। ਇਸ ਵਿੱਚ ਮੁਖ ਤੌਰ ਤੇ ਦੋਹੇ ਹਨ, ਜੋ ਦੋ ਮੁੱਖ ਭਾਗਾਂ ਵਿੱਚ ਵੰਡੇ ਹੋਏ ਹਨ :- ਮਿਥਕੀ ਅਤੇ ਇਤਿਹਾਸਿਕ ਇਰਾਨੀ ਬਾਦਸ਼ਾਹਾਂ ਬਾਰੇ ਬਿਰਤਾਂਤ।
 
{{ਅੰਤਕਾ}}