ਗਾਜਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
No edit summary
ਲਾਈਨ 14:
|binomial_authority = ([[Georg Franz Hoffmann|Hoffm.]]) [[Gustav Schübler|Schübl.]] & [[George Matthias von Martens|G. Martens]]
}}
[[File:Daucus carota subsp. maximus MHNT.BOT.2007.40.407.jpg|thumb|''Daucus carota subsp. maximus'']]
 
'''ਗਾਜਰ''' ਇੱਕ ਸਬਜ਼ੀ ਦਾ ਨਾਂਅ ਹੈ। ਇਹ ਜ਼ਮੀਨ ਦੇ ਥੱਲੇ ਹੋਣ ਵਾਲੀ ਪੌਦੇ ਦੀ ਜੜ੍ਹ ਹੁੰਦੀ ਹੈ। ਰੰਗ ਪੱਖੋਂ ਇਹ ਲਾਲ, ਪੀਲੀ, ਭੂਰੀ, ਨਰੰਗੀ, ਕਾਲੀ ਅਤੇ ਚਿੱਟੀ ਹੁੰਦੀ ਹੈ। ਗਾਜਰ ਵਿੱਚ ਕੈਰੋਟੀਨ ਨਾਂਅ ਦਾ ਇੱਕ ਤੱਤ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਲੋਹ ਨਾਂਅ ਦਾ ਖਣਿਜ, ਲਵਣ ਦੇ ਨਾਲ ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਓਡੀਨ, ਸੋਡੀਅਮ, ਕੈਰੋਟੀਨ ਆਦਿ ਤੱਤ ਮੌਜੂਦ ਹੁੰਦੇ ਹਨ। ਮਿੱਟੀ ਵਿੱਚ ਮਿਲਦੇ 16 ਲਵਣਾਂ ਵਿੱਚੋਂ ਗਾਜਰ ਵਿੱਚ 12 ਲਵਣ ਹੁੰਦੇ ਹਨ।<ref>[http://www.punjabinewsitaly.altervista.org/%E0%A8%B8%E0%A8%B0%E0%A8%A6-%E0%A8%B0%E0%A9%81%E0%A9%B1%E0%A8%A4-%E0%A8%A6%E0%A8%BE-%E0%A8%85%E0%A9%B0%E0%A8%AE%E0%A9%8D%E0%A8%B0%E0%A8%BF%E0%A8%A4-%E0%A8%B9%E0%A9%88-%E0%A8%97%E0%A8%BE%E0%A8%9C.html/ ਸਰਦ ਰੁੱਤ ਦਾ ਅੰਮ੍ਰਿਤ ਹੈ ਗਾਜਰ]</ref> ਇਸਦੇ ਇਲਾਵਾ ਗਾਜਰ ਦੇ ਰਸ ਵਿੱਚ ਵਿਟਾਮਿਨ ‘ਏ’, ਬੀ’, ‘ਸੀ’, ‘ਡੀ’, ਈ’, ‘ਜੀ’, ਆਦਿ ਮਿਲਦੇ ਹਨ।