ਅਸਤਿਤਵ ਸਾਰ ਤੋਂ ਪਹਿਲਾਂ ਹੈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਵਾਧਾ
ਲਾਈਨ 2:
 
ਇਹ ਵਿਚਾਰ 19ਵੀਂ ਸਦੀ ਵਿੱਚ ਦਾਰਸ਼ਨਿਕ [[ਸੋਰੇਨ ਕੀਰਕੇਗਾਰਦ]] ਦੀਆਂ ਰਚਨਾਵਾਂ ਵਿੱਚ ਦੇਖਿਆ ਜਾ ਸਕਦਾ ਹੈ,<ref>Kierkegaard, Søren. ''Philosophical Fragments'', 1844.</ref> ਪਰ ਇਸਨੂੰ ਸਪਸ਼ਟ ਤੌਰ ਉੱਤੇ [[ਯੌਂ ਪੌਲ ਸਾਰਤਰ]] ਨੇ ਸੂਤਰਬੱਧ ਕੀਤਾ। ਇਹ ਵਾਕ ਉਸਦੇ 1946 ਵਿੱਚ ਉਸਦੇ ਲੈਕਚਰ "[[ਅਸਤਿਤਵਵਾਦ ਮਨੁੱਖਵਾਦ ਹੈ]]" ਵਿੱਚ ਸਾਹਮਣੇ ਆਇਆ,<ref>Stanford Encyclopedia of Philosophy</ref> ਚਾਹੇ ਕਿ ਹੈਡੇਗਰ ਦੀ ਕਿਤਾਬ [[ਹੋਂਦ ਅਤੇ ਸਮਾਂ]] ਵਿੱਚ ਵੀ ਅਜਿਹੇ ਖ਼ਿਆਲ ਦੇਖੇ ਜਾ ਸਕਦੇ ਹਨ।<ref>Sartre, in ''[[Being and Nothingness]]'' (1943), credits a slightly longer version of the claim to Heidegger: "Now freedom has no essence. It is not subject to any logical necessity; we must say of it what Heidegger said of the ''Dasein'' in general: 'In it existence precedes and commands essence.'" However, Sartre gives no page reference for this citation. In ''Being and Time'', Heidegger writes: "The 'essence' of human-being lies in its existence." ("Das 'Wesen' des Daseins liegt in seiner Existenz", ''Sein und Zeit'', p. 42.)</ref> ਸਾਰਤਰ ਦੀ ਦੋਸਤ [[ਸੀਮੋਨ ਦ ਬੌਵੁਆਰ]] ਨੇ ਵੀ [[ਨਾਰੀਵਾਦੀ ਅਸਤਿਤਵਵਾਦ]] ਵਿੱਚ ਇਸ ਸੰਕਲਪ ਦੀ ਵਰਤੋਂ ਕਰਕੇ ਇਹ ਵਿਚਾਰ ਪੇਸ਼ ਕੀਤਾ ਕਿ "ਔਰਤ ਜੰਮਦੀ ਨਹੀਂ, ਬਣ ਜਾਂਦੀ ਹੈ"।<ref>{{cite web | url=https://philosophynow.org/issues/69/Becoming_A_Woman_Simone_de_Beauvoir_on_Female_Embodiment | title=Becoming A Woman: Simone de Beauvoir on Female Embodiment | publisher=philosophynow.org | date=2008 | accessdate=16 May 2015 | author=Felicity Joseph}}</ref>
 
==ਸਾਰਤਰ ਦਾ ਨਜ਼ਰੀਆ==
ਸਾਰਤਰ ਦਾ ਕਹਿਣਾ ਇਹ ਹੈ ਕਿ "ਅਸਤਿਤਵ ਸਾਰ ਤੋਂ ਪਹਿਲਾਂ ਹੈ" ਦਾ ਮਤਲਬ ਇਹ ਹੈ ਕਿ ਮਨੁੱਖ ਦੀ ਸ਼ਖ਼ਸੀਅਤ ਕਿਸੇ ਪਹਿਲਾਂ ਤੋਂ ਨਿਰਧਾਰਿਤ ਮਾਡਲ ਦੇ ਅਨੁਸਾਰ ਨਹੀਂ ਬਣਦੀ।
 
==ਹੋਰ ਵੇਖੋ==