ਪੰਡੋਰਾ ਦਾ ਡੱਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Pandora opening her box by James Gillray.jpg|thumb|ਪੰਡੋਰਾ ਜੀਅਸ ਕੋਲੋਂ ਮਿਲਿਆ ਡੱਬਾ ਖੋਲ੍ਹਦੀ ਹੈ, ਅਤੇ ਦੁਨੀਆਂ ਦੀਆਂ ਸਾਰੀਆਂ ਡੱਬੇ ਵਿੱਚ ਬੰਦ ਬੁਰਾਈਆਂ ਮੁਕਤ ਹੋ ਜਾਂਦੀਆਂ ਹਨ।]]
 
'''ਪੰਡੋਰਾ ਦਾ ਡੱਬਾ''' ਯੂਨਾਨੀ ਮਿਥਿਹਾਸ ਦੀ ਇੱਕ ਅਨੋਖੀ ਕਹਾਣੀ ਹੈ, [[ਹੇਸੀਓਡ]] ਦੀ ਕਾਵਿ-ਰਚਨਾ'' [[ਕੰਮ ਅਤੇ ਦਿਨ]] (Works and Days)'' ਵਿੱਚ ਪੰਡੋਰਾ ਦੀ ਸ੍ਰਿਸ਼ਟੀ ਦੀ ਮਿਥ ਵਿੱਚੋਂ ਲਈ ਗਈ ਹੈ।<ref>[[Hesiod]], ''[[Works and Days]]'' [http://www.perseus.tufts.edu/hopper/text?doc=Perseus%3Atext%3A1999.01.0132%3Acard%3D42 47ff.].</ref> "ਡੱਬਾ" ਅਸਲ ਵਿੱਚ [[ਪੰਡੋਰਾ]] (Πανδώρα) ਨੂੰ ਉਪਹਾਰ ਵਜੋਂ ਮਿਲਿਆ ਇੱਕ ਵੱਡਾ ਮਰਤਬਾਨ (πίθος ''ਪਿਥੋਸ'')<ref>Hesiod, ''Works and Days'' [http://www.perseus.tufts.edu/hopper/text?doc=Perseus%3Atext%3A1999.01.0132%3Acard%3D83 94].</ref><ref>Evelyn-White, note to Hesiod, ''Works and Days'' [http://www.perseus.tufts.edu/hopper/text?doc=Perseus%3Atext%3A1999.01.0132%3Acard%3D59 81].; Schlegel and Weinfield, "Introduction to Hesiod" [http://books.google.com/books?id=R6GqYRhaCCAC&pg=PA6 p. 6]; Meagher, [http://books.google.com/books?id=vBDfKCyC2LMC&pg=PA148 p. 148]; Samuel Tobias Lachs, "The Pandora-Eve Motif in Rabbinic Literature", ''The Harvard Theological Review'', Vol. 67, No. 3 (Jul., 1974), [http://www.jstor.org/pss/1509228 pp. 341-345].</ref>ਸੀ, ਜਿਸ ਵਿੱਚ ਦੁਨੀਆਂ ਦੀਆਂ ਸਾਰੀਆਂ ਬੁਰਾਈਆਂ ਰੱਖੀਆਂ ਹੋਈਆਂ ਸਨ।
==ਮਿਥਿਹਾਸ ਵਿੱਚ==
 
ਕਲਾਸੀਕਲ ਯੂਨਾਨੀ ਮਿਥਿਹਾਸ ਵਿੱਚ, ਪੰਡੋਰਾ ਧਰਤੀ 'ਤੇ ਪਹਿਲੀ ਔਰਤ ਸੀ। ਜ਼ਿਊਸ ਨੇ ਉਸ ਨੂੰ ਬਣਾਉਣ ਲਈ [[ਹੇਫ਼ੇਸਟਸ]] ਨੂੰ ਹੁਕਮ ਦਿੱਤਾ। ਇਸ ਲਈ ਉਸ ਨੇ ਪਾਣੀ ਅਤੇ ਧਰਤੀ ਨੂੰ ਵਰਤ ਕੇ ਇਹ ਕਾਰਜ ਕੀਤਾ।<ref>Hesiod, ''Works and Days'' [http://www.perseus.tufts.edu/hopper/text?doc=Perseus%3Atext%3A1999.01.0132%3Acard%3D59 61&ndash;64].</ref> ਦੇਵਤਿਆਂ ਨੇ ਕਈ ਦਾਤਾਂ ਨਾਲ ਉਸ ਨੂੰ ਨਿਵਾਜਿਆ:. [[ਅਥੀਨਾ]] ਨੇ ਉਸ ਨੂੰ ਕੱਪੜੇ ਪਹਿਨਾ ਦਿੱਤੇ, [[ਐਫਰੋਡਾਇਟੀ]] ਨੇ ਉਸ ਨੂੰ ਸੁੰਦਰਤਾ ਦੇ ਦਿੱਤੀ ਹੈ, ਉਸ ਨੂੰ [[ਅਪੋਲੋ]] ਨੇ ਸੰਗੀਤ ਦੀ ਪ੍ਰਤਿਭਾ, ਅਤੇ ਹਰਮੇਸ ਨੇ ਬੋਲੀ ਦੇ ਦਿੱਤੀ।<ref>Hesiod, ''Works and Days'' [http://www.perseus.tufts.edu/hopper/text?doc=Perseus%3Atext%3A1999.01.0132%3Acard%3D59 62&ndash;82].</ref>
ਹੇਸੀਓਡ ਅਨੁਸਾਰ, ਜਦੋਂ [[ਪ੍ਰੋਮੀਥੀਅਸ]] ਨੇ ਸੁਰਗ ਵਿੱਚੋਂ ਅੱਗ ਚੁਰਾ ਕੇ ਲੈ ਆਂਦੀ, ਜ਼ਿਊਸ ਨੇ ਪ੍ਰੋਮੀਥੀਅਸ ਦੇ ਭਰਾ [[ਐਪੀਮੀਥੀਅਸ (ਮਿਥਿਹਾਸ)|ਐਪੀਮੀਥੀਅਸ]] ਨੂੰ ਪੰਡੋਰਾ ਭੇਟ ਕਰਕੇ ਬਦਲਾਅ ਲਿਆ। ਪੰਡੋਰਾ ਉਹ ਮਰਤਬਾਨ ਖੋਲ੍ਹ ਲੈਂਦੀ ਹੈ ਜਿਸ ਵਿੱਚ ਮੌਤ ਅਤੇ ਸੰਸਾਰ ਦੀਆਂ ਕੁੱਲ ਬੁਰਾਈਆਂ ਬੰਦ ਸਨ। ਉਹ ਕੰਟੇਨਰ ਨੂੰ ਜਲਦੀ ਨਾਲ ਬੰਦ ਕਰਨ ਲੱਗਦੀ ਹੈ, ਪਰ ਇਕ ਨੂੰ ਛੱਡ ਕੇ ਸਭ ਚੀਜ਼ਾਂ, ਸਾਰੀਆਂ ਬੁਰਾਈਆਂ ਫਰਾਰ ਹੋ ਚੁੱਕੀਆਂ ਸੀ – ਬੱਸ ਥੱਲੇ ਪਈ [[ਐਲਪਿਸ]] (ਆਮ ਤੌਰ ਤੇ, ਇਸ ਦਾ ਅਨੁਵਾਦ ''ਆਸ'' ਕੀਤਾ ਜਾਂਦਾ ਹੈ ਪਰ "ਉਮੀਦ" ਵੀ ਕਿਹਾ ਜਾਂਦਾ ਹੈ) ਬਾਕੀ ਰਹੀਰਹਿ ਗਈ ਸੀ।<ref>Hesiod, ''Works and Days'' [http://www.perseus.tufts.edu/hopper/text?doc=Perseus%3Atext%3A1999.01.0132%3Acard%3D83 83&ndash;108]; Gantz, pp 156&ndash;157.</ref>