ਦਾਂਤੇ ਆਲੀਗੀਏਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
|movement = ''[[Dolce Stil Novo]]''
}}
'''ਦਾਂਤੇ ਏਲੀਗਿਅਰੀ''' (ਮਈ/ਜੂਨ 1265 – 13/14 ਸਤੰਬਰ 1321) ਮੱਧ ਕਾਲ ਦੇ [[ਇਤਾਲਵੀ]] [[ਕਵੀ]] ਸਨ। ਇਹ [[ਵਰਜਿਲ]] ਦੇ ਬਾਅਦ ਇਟਲੀ ਦੇ ਸਭ ਤੋਂ ਮਹਾਨ ਕਵੀ ਕਹੇ ਜਾਂਦੇ ਹਨ। ਇਹ ਇਟਲੀ ਦੇ ਰਾਸ਼ਟਰ ਕਵੀ ਵੀ ਰਹੇ। ਉਨ੍ਹਾਂ ਦਾ ਪ੍ਰਸਿੱਧ ਮਹਾਂਕਾਵਿ [[ਲਾ ਦੀਵੀਨਾ ਕੋਮੇਦੀਆ]] ਆਪਣੇ ਢੰਗ ਦਾ ਅਨੂਪਮ ਪ੍ਰਤੀਕ ਮਹਾਂਕਾਵਿ ਹੈ। ਇਸਨੂੰ ਇਤਾਲਵੀ ਭਾਸ਼ਾ ਵਿਚ ਰਚੀ ਗਈ ਦੀ ਇੱਕ ਅਤਿ ਖੂਬਸੂਰਤ ਮਹਾਨ ਸਾਹਿਤਕ ਰਚਨਾ ਅਤੇ ਵਿਸ਼ਵ ਸਾਹਿਤ ਦੀ [[ਸ਼ਾਹਕਾਰ]] ਮੰਨਿਆ ਜਾਂਦਾ ਹੈ।<ref>{{cite book |last=Bloom|first=Harold|authorlink=Harold Bloom|title=The Western Canon|year=1994}}</ref>