ਅਉਧੀ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 30:
'''ਅਉਧੀ''' (ਦੇਵਨਾਗਰੀ: अवधी; ਅਵਧੀ) ਹਿੰਦੀ ਖੇਤਰ ਦੀ ਇੱਕ [[ਉਪਭਾਸ਼ਾ]] ਹੈ। ਇਹ [[ਉੱਤਰ ਪ੍ਰਦੇਸ਼]] ਅਤੇ [[ਨਿਪਾਲ]] ਵਿੱਚ [[ਅਉਧ]] ਇਲਾਕੇ ਦੇ ਫ਼ਤਹਿਪੁਰ, ਮਿਰਜ਼ਾਪੁਰ, ਜੌਨਪੁਰ ਆਦਿ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਅਉਧੀ ਬੋਲਣ ਵਾਲੇ ਲੋਕ [[ਮੱਧ ਪ੍ਰਦੇਸ਼]] ਅਤੇ [[ਦਿੱਲੀ]] ਵਿੱਚ ਵੀ ਮਿਲਦੇ ਹਨ।<ref>[http://www.ethnologue.com/show_map.asp?name=NP&seq=30 Detailed language map of western Nepal, see disjunct enclaves of language #2 in southwest]</ref> ਇਸ ਤੋਂ ਇਲਾਵਾ ਇਸਦੀ ਇੱਕ ਸ਼ਾਖ਼ [[ਬਘੇਲਖੰਡ]] ਵਿੱਚ ਬਘੇਲੀ ਨਾਮ ਨਾਲ ਪ੍ਰਚੱਲਤ ਹੈ। ਅਉਧ ਸ਼ਬਦ ਦੀ ਵਿਉਤਪਤੀ [[ਅਯੋਧਿਆ]] ਤੋਂ ਹੈ। ਇਸ ਨਾਮ ਦਾ ਇੱਕ ਸੂਬਾ ਮੁਗਲਾਂ ਦੇ ਰਾਜਕਾਲ ਵਿੱਚ ਸੀ। [[ਤੁਲਸੀਦਾਸ]] ਨੇ ਆਪਣੇ [[ਰਾਮ ਚਰਿਤ ਮਾਨਸ]] ਵਿੱਚ [[ਅਯੋਧਿਆ]] ਨੂੰ ਅਵਧਪੁਰੀ ਕਿਹਾ ਹੈ। ਇਸ ਖੇਤਰ ਦਾ ਪੁਰਾਣਾ ਨਾਮ ਕੋਸਲ ਵੀ ਸੀ ਜਿਸਦੀ ਮਹੱਤਤਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}