"ਅਜੰਤਾ ਗੁਫਾਵਾਂ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
ਛੋ (clean up using AWB)
 
*ਗੁਫਾ ਨੰ. 26 ‘ਚ ਖੱਬੇ ਪਾਸੇ ਭਗਵਾਨ [[ਬੁੱਧ]] ਦੀ ਨਿਰਵਾਣ ਅਵਸਥਾ ਦੀ ਸੱਤ ਮੀਟਰ ਲੰਬੀ ਮੂਰਤੀ ਹੈ। ਚਿਹਰੇ ‘ਤੇ ਅਸੀਮ ਤ੍ਰਿਪਤੀ ਦੇ ਭਾਵ ਹਨ। ਅਸਮਾਨ ਵਿੱਚ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ। ਹੇਠਾਂ ਸੋਗ ਦੇ ਸਾਗਰ ਵਿੱਚ ਡੁੱਬੇ ਸ਼ਿਸ਼ ਹਨ। ਪਹਿਲੇ ਪੜਾਅ ਦੀਆਂ ਪੇਂਟਿੰਗਸ ਸਤਵਾਹਨ ਰਾਜਵੰਸ਼ ਦੇ ਸਮੇਂ ਬਣਾਈਆਂ ਗਈਆਂ ਸਨ, ਜੋ ਸਾਂਚੀ ([[ਮੱਧ ਪ੍ਰਦੇਸ਼]]) ਨਾਲ ਸਬੰਧ ਰੱਖਦੀਆਂ ਹਨ। ਇਨ੍ਹਾਂ ‘ਤੇ ਹੀਨਯਾਨ ਵਿਚਾਰਧਾਰਾ ਦਾ ਪ੍ਰਭਾਵ ਸਪੱਸ਼ਟ ਹੈ। ਦੂਜੇ ਪੜਾਅ ਦੀਆਂ ਪੇਂਟਿੰਗਸ ਜੋ ਵਾਕਾਟਾਕਾ ਰਾਜਵੰਸ਼ ਦੇ ਸ਼ਾਸਕ ਹਰੀ ਸਿੰਘ ਦੇ ਸਮੇਂ ਬਣੀਆਂ, ਉਨ੍ਹਾਂ ਵਿੱਚ ਬੁੱਧ ਧਰਮ ਦੀ ਮਹਾਯਾਨ ਸ਼ਾਖਾ ਦਾ ਪ੍ਰਭਾਵ ਨਜ਼ਰ ਆਉਂਦਾ ਹੈ।
 
==ਹਵਾਲੇ==
{{ਹਵਾਲੇ}}
{{ਵਿਸ਼ਵ ਵਿਰਾਸਤ ਟਿਕਾਣਾ}}