ਅਤਲਸ ਪਹਾੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਪਰਬਤ ਲੜੀ |name=ਅਤਲਸ ਪਹਾੜ |photo=Tizi'n'Toubkal.jpg |photo_caption=ਉੱਚ ਅਤਲ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 19:
'''ਅਤਲਸ ਪਹਾੜ''' ਜਾਂ '''ਐਟਲਸ ਪਹਾੜ''' ([[ਬਰਬਰ ਬੋਲੀਆਂ|ਬਰਬਰ]]: '''ਇਦੁਰਾਰ ਨ ਵਤਲਸ''', {{lang-ar| جبال الأطلس}}, ਪੁਰਾਤਨ ਅਰਬੀ: '''ਦਰਨ; ਦੀਰਿਨ''') ਇੱਕ ਪਰਬਤ ਲੜੀ ਹੈ ਹੋ ਉੱਤਰ-ਪੱਛਮੀ [[ਅਫ਼ਰੀਕਾ]] ਦੇ ਦੇਸ਼ਾਂ [[ਮੋਰਾਕੋ]], [[ਅਲਜੀਰੀਆ]] ਅਤੇ [[ਤੁਨੀਸੀਆ]] ਵਿੱਚੋਂ ਲੰਘਦੀ ਹੈ ਅਤੇ ਜਿਹਦੀ ਲੰਬਾਈ ਲਗਭਗ ੨,੫੦੦ ਕਿਲੋਮੀਟਰ ਹੈ। ਇਹਦੀ ਸਭ ਤੋਂ ਉੱਚੀ ਚੋਟੀ ਤੂਬਕਲ ਹੈ ਜੋ ਦੱਖਣ-ਪੱਛਮੀ ਮੋਰਾਕੋ ਵਿੱਚ ਹੈ ਅਤੇ ਜਿਹਦੀ ਉਚਾਈ ੪੧੬੭ ਮੀਟਰ ਹੈ। ਇਹ ਲੜੀ [[ਭੂ-ਮੱਧ ਸਾਗਰ]] ਅਤੇ [[ਅੰਧ ਮਹਾਂਸਾਗਰ]] ਦੀਆਂ ਤਟਰੇਖਾਵਾਂ ਨੂੰ [[ਸਹਾਰਾ ਮਾਰੂਥਲ]] ਤੋਂ ਵੱਖ ਕਰਦੀ ਹੈ। ਇੱਥੋਂ ਦੀ ਬਹੁਤੀ ਅਬਾਦੀ ਬਰਬਰ ਲੋਕਾਂ ਦੀ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}