ਅਦਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 6:
==ਦਵਾਈਆਂ ਵਿਚ ਵਰਤੋਂ==
ਅਦਰਕ ਸੁਆਣੀਆਂ ਦੀਆਂ ਰਸੋਈਆਂ ਵਿਚ ਸਿਰਫ ਤੜਕਿਆਂ ਦਾ ਹੀ ਸ਼ਿੰਗਾਰ ਨਹੀਂ ਹੈ ਸਗੋਂ ਇਹ ਕਈ ਬਿਮਾਰੀਆਂ ਦਾ ਇਲਾਜ ਵੀ ਹੈ। ਅਦਰਕ, ਆਯੁਰਵੇਦ ਦੀਆਂ 60 ਪ੍ਰਤੀਸ਼ਤ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਅੰਗਰੇਜ਼ੀ ਦਵਾਈਆਂ ਵਿਚ ਵੀ ਸਾਲਟ ਦੇ ਰੂਪ ਵਿਚ ਹੁੰਦੀ ਹੈ। ਖੰਘ, ਦਿਲ ਦੇ ਰੋਗਾਂ, ਬਵਾਸੀਰ, ਪੇਟ ਦੀ ਗੈਸ, ਪੇਟ ਦੀ ਇਨਫੈਕਸ਼ਨ, ਸਾਹ ਦੀਆਂ ਬਿਮਾਰੀਆਂ, ਬਲਗਮ ਪੈਦਾ ਹੋਣ ਦੀ ਬਿਮਾਰੀ, ਜ਼ੁਕਾਮ, ਬੁਖਾਰ ਦੂਰ ਕਰਨ ਲਈ ਅਦਰਕ ਇਕ ਦਵਾਈ ਦੇ ਰੂਪ ਵਿਚ ਵੀ ਲਿਆ ਜਾ ਸਕਦਾ ਹੈ।
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਸਬਜੀ]]