ਅਫ਼ਰੀਕਾ ਦਾ ਸਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox |bodyclass = geography |above = ਅਫ਼ਰੀਕਾ ਦਾ ਸਿੰਗ |image = [[File:Horn of Africa.png|200px|Map of the Horn of Africa]..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 31:
'''ਅਫ਼ਰੀਕਾ ਦਾ ਸਿੰਗ''' ({{lang-am|የአፍሪካ ቀንድ}}, {{lang-ar|القرن الأفريقي}}, {{lang-so|''Geeska Afrika''}}, {{lang-om|Gaaffaa Afriikaa}}, {{lang-ti|ቀርኒ ኣፍሪቃ}}) (ਜਾਂ '''ਉੱਤਰ-ਪੂਰਬੀ ਅਫ਼ਰੀਕਾ''' ਜਾਂ '''ਸੋਮਾਲੀ ਪਰਾਇਦੀਪ''') [[ਪੂਰਬੀ ਅਫ਼ਰੀਕਾ]] ਵਿੱਚ ਇੱਕ ਪਰਾਇਦੀਪ ਹੈ ਜੋ [[ਅਰਬ ਸਾਗਰ]] ਵਿੱਚ ਸੈਂਕੜਿਆਂ ਕਿਲੋਮੀਟਰਾਂ ਲਈ ਉੱਭਰਿਆ ਹੋਇਆ ਹੈ ਅਤੇ [[ਅਦਨ ਦੀ ਖਾੜੀ]] ਦੇ ਦੱਖਣੀ ਪਾਸੇ ਦੇ ਨਾਲ਼-ਨਾਲ਼ ਪੈਂਦਾ ਹੈ। ਇਹ [[ਅਫ਼ਰੀਕਾ|ਅਫ਼ਰੀਕੀ ਮਹਾਂਦੀਪ]] ਦਾ ਸਭ ਤੋਂ ਪੂਰਬੀ ਵਾਧਰਾ ਹੈ। ਪੁਰਾਤਨ ਅਤੇ ਮੱਧਕਾਲੀ ਸਮਿਆਂ ਵਿੱਚ ਇਸਨੂੰ ''ਬਿਲਾਦ ਅਲ ਬਰਬਰ'' (ਬਰਬਰ ਲੋਕਾਂ ਦੀ ਧਰਤੀ) ਕਿਹਾ ਜਾਂਦਾ ਸੀ।<ref>J. D. Fage, Roland Oliver, Roland Anthony Oliver, ''The Cambridge History of Africa'', (Cambridge University Press: 1977), p.190</ref><ref>George Wynn Brereton Huntingford, Agatharchides, ''The Periplus of the Erythraean Sea: With Some Extracts from Agatharkhidēs "On the Erythraean Sea"'', (Hakluyt Society: 1980), p.83</ref><ref>John I. Saeed, ''Somali'' – Volume 10 of London Oriental and African language library, (J. Benjamins: 1999), p. 250.</ref> ਇਸ ਖੇਤਰ ਵਿੱਚ [[ਇਰੀਤਰੀਆ]], [[ਜਿਬੂਤੀ]], [[ਇਥੋਪੀਆ]] ਅਤੇ [[ਸੋਮਾਲੀਆ]] ਦੇਸ਼ ਆਉਂਦੇ ਹਨ।<ref name="Stock">Robert Stock, ''Africa South of the Sahara, Second Edition: A Geographical Interpretation'', (The Guilford Press: 2004), p. 26</ref><ref name="Hodd">Michael Hodd, ''East Africa Handbook'', 7th Edition, (Passport Books: 2002), p. 21: "To the north are the countries of the Horn of Africa comprising Ethiopia, Eritrea, Djibouti and Somalia."</ref><ref name="Britannica">Encyclopædia Britannica, inc, Jacob E. Safra, ''The New Encyclopædia Britannica'', (Encyclopædia Britannica: 2002), p.61: "The northern mountainous area, known as the Horn of Africa, comprises Djibouti, Ethiopia, Eritrea, and Somalia."</ref><ref name="Joireman">Sandra Fullerton Joireman, ''Institutional Change in the Horn of Africa'', (Universal-Publishers: 1997), p.1: "The Horn of Africa encompasses the countries of Ethiopia, Eritrea, Djibouti and Somalia. These countries share similar peoples, languages, and geographical endowments."</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਦੁਨੀਆਂ ਦੇ ਖੇਤਰ}}