ਅਰਬੀ ਮਾਰੂਥਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 46:
'''ਅਰਬੀ ਮਾਰੂਥਲ''' ਪੱਛਮੀ [[ਏਸ਼ੀਆ]] ਵਿੱਚ ਸਥਿੱਤ ਹੈ। ਇਹ ਇੱਕ ਵਿਸ਼ਾਲ ਰੇਗਿਸਤਾਨੀ ਬੀਆਬਾਨ ਹੈ ਜੋ [[ਯਮਨ]] ਤੋਂ ਲੈ ਕੇ [[ਫ਼ਾਰਸੀ ਖਾੜੀ]] ਅਤੇ [[ਓਮਾਨ]] ਤੋਂ ਲੈ ਕੇ [[ਜਾਰਡਨ]] ਅਤੇ [[ਇਰਾਕ]] ਤੱਕ ਫੈਲੀ ਹੋਈ ਹੈ। ਇਹ ਅਰਬ ਪਰਾਇਦੀਪ ਦੇ ਜ਼ਿਆਦਾਤਰ ਹਿੱਸੇ ਉੱਤੇ ਕਾਬਜ਼ ਹੈ; ਇਸਦਾ ਖੇਤਰਫਲ ਲਗਭਗ ੨,੩੩੦,੦੦੦ ਵਰਗ ਕਿ.ਮੀ. ਹੈ। ਇਸਦੇ ਮੱਧ ਵਿੱਚ ਰਬ ਅਲ-ਖ਼ਾਲੀ ਹੈ ਜੋ ਦੁਨੀਆਂ ਦੇ ਸਭ ਤੋਂ ਵੱਡੇ ਅਟੁੱਟ ਰੇਤ-ਖੰਡਾਂ ਵਿੱਚੋਂ ਇੱਕ ਹੈ। ਇੱਥੋਂ ਦੇ ਚਰਮ ਸੀਮਾ ਦੇ ਵਾਤਾਵਰਨ (ਲਾਲ ਟਿੱਬਿਆਂ ਤੋਂ ਲੈ ਕੇ ਘਾਤਕ ਦਲਦਲਾਂ ਤੱਕ) ਵਿੱਚ ਗਜ਼ੈਲ, ਆਰਿਕਸ, ਰੇਤ ਬਿੱਲੀਆਂ ਅਤੇ ਕੰਡੇਦਾਰ ਪੂਛਾਂ ਵਾਲੀਆਂ ਛਿਪਕਲੀਆਂ ਵਰਗੇ ਕੁਝ ਆਪਣੇ-ਆਪ ਨੂੰ ਢਾਲਣ ਵਾਲੇ ਜਾਨਵਰ ਹੀ ਜਿਉਂਦੇ ਰਹਿ ਸਕਦੇ ਹਨ। ਮੌਸਮ ਬਹੁਤ ਹੀ ਅੱਤ ਦਾ ਹੈ ਅਤੇ ਦੁਪਹਿਰ ਦਾ ਤਾਪਮਾਨ ਅੱਗਲਾਊ ਅਤੇ ਰਾਤ ਵੇਲੇ ਜਮਾਊ ਹੁੰਦਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਭੂਗੋਲ]]